Sri Dasam Granth Sahib

Displaying Page 266 of 2820

ਆਜਾਨ ਬਾਹੁ ਸਾਰੰਗਧਰ ਖੜਗਪਾਣ ਦੁਰਜਨ ਦਲਣ

Aajaan Baahu Saaraangadhar Khrhagapaan Durjan Dalan ॥

The Lord with long arms upto knees, wearer of the bow and the sword for vanquishing the enemies.

ਗਿਆਨ ਪ੍ਰਬੋਧ - ੩੫/੫ - ਸ੍ਰੀ ਦਸਮ ਗ੍ਰੰਥ ਸਾਹਿਬ


ਨਰ ਵਰ ਨਰੇਸ ਨਾਇਕ ਨ੍ਰਿਪਣਿ ਨਮੋ ਨਵਲ ਜਲ ਥਲ ਰਵਣਿ ॥੪॥੩੫॥

Nar Var Naresa Naaeika Nripani Namo Navala Jala Thala Ravani ॥4॥35॥

The Sovereign of good people, hero and Master of armies Salutation to Him who Pervades water and lands.4.35.

ਗਿਆਨ ਪ੍ਰਬੋਧ - ੩੫/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਦੀਨ ਦਯਾਲ ਦੁਖ ਹਰਣ ਦੁਰਮਤ ਹੰਤਾ ਦੁਖ ਖੰਡਣ

Deena Dayaala Dukh Harn Durmata Haantaa Dukh Khaandan ॥

He is the Merciful Lord of the lowly, destroyer of suffering, and vicious intellect and the refuter of suffering.

ਗਿਆਨ ਪ੍ਰਬੋਧ - ੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਮੋਨ ਮਨ ਹਰਨ ਮਦਨ ਮੂਰਤ ਮਹਿ ਮੰਡਨ

Mahaa Mona Man Harn Madan Moorata Mahi Maandan ॥

He is greatly peaceful, captivator of the heart, alluring like Cupid and Creator of the world.

ਗਿਆਨ ਪ੍ਰਬੋਧ - ੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਤੇਜ ਅਬਿਕਾਰ ਅਖੈ ਆਭੰਜ ਅਮਿਤ ਬਲ

Amita Teja Abikaara Akhi Aabhaanja Amita Bala ॥

He is the Lord of Limitless Glory, without vices, indestructible, Invincible having Boundless Power.

ਗਿਆਨ ਪ੍ਰਬੋਧ - ੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਭੰਜ ਨਿਰਭਉ ਨਿਰਵੈਰ ਨਿਰਜੁਰ ਨ੍ਰਿਪ ਜਲ ਥਲ

Nribhaanja Nribhau Nrivari Nrijur Nripa Jala Thala ॥

He is Unbreakable, without fear and enmity, without malice and the monarch of waters and lands.

ਗਿਆਨ ਪ੍ਰਬੋਧ - ੩੬/੪ - ਸ੍ਰੀ ਦਸਮ ਗ੍ਰੰਥ ਸਾਹਿਬ


ਅਛੈ ਸਰੂਪ ਅਛੂ ਅਛਿਤ ਅਛੈ ਅਛਾਨ ਅਛਰ

Achhai Saroop Achhoo Achhita Achhai Achhaan Achhar ॥

He is unassailable Entity, Untouchable, Eternal, Imperishable, Unhidden and without deception.

ਗਿਆਨ ਪ੍ਰਬੋਧ - ੩੬/੫ - ਸ੍ਰੀ ਦਸਮ ਗ੍ਰੰਥ ਸਾਹਿਬ


ਅਦ੍ਵੈ ਸਰੂਪ ਅਦ੍ਵਿਯ ਅਮਰ ਅਭਿਬੰਦਤ ਸੁਰ ਨਰ ਅਸੁਰ ॥੫॥੩੬॥

Adavai Saroop Adivaya Amar Abhibaandata Sur Nar Asur ॥5॥36॥

He is Non-dual Entity, Unique, Immortal and is deeply abored by gods, men and demons.5.36.

ਗਿਆਨ ਪ੍ਰਬੋਧ - ੩੬/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਕੁਲ ਕਲੰਕ ਕਰਿ ਹੀਨ ਕ੍ਰਿਪਾ ਸਾਗਰ ਕਰੁਣਾ ਕਰ

Kula Kalaanka Kari Heena Kripaa Saagar Karunaa Kar ॥

He is the ocean and source of Mercy and remover of blemishes from all.

ਗਿਆਨ ਪ੍ਰਬੋਧ - ੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਣ ਕਾਰਣ ਸਮਰਥ ਕ੍ਰਿਪਾ ਕੀ ਸੂਰਤ ਕ੍ਰਿਤ ਧਰ

Karn Kaaran Samartha Kripaa Kee Soorata Krita Dhar ॥

He is the cause of causes, Powerful, Merciful Entity and prop of creation.

ਗਿਆਨ ਪ੍ਰਬੋਧ - ੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਕਰਮ ਕਰ ਹੀਨ ਕ੍ਰਿਆ ਜਿਹ ਕੋਇ ਬੁਝੈ

Kaal Karma Kar Heena Kriaa Jih Koei Na Bujhai ॥

He is the destroyer of the actions of death and none knows His doning.

ਗਿਆਨ ਪ੍ਰਬੋਧ - ੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਕਹੈ ਕਹਿ ਕਰੈ ਕਹਾ ਕਾਲਨ ਕੈ ਸੁਝੈ

Kahaa Kahai Kahi Kari Kahaa Kaaln Kai Sujhai ॥

What doth he say and do? What facts doth reveal Him?

ਗਿਆਨ ਪ੍ਰਬੋਧ - ੩੭/੪ - ਸ੍ਰੀ ਦਸਮ ਗ੍ਰੰਥ ਸਾਹਿਬ


ਕੰਜਲਕ ਨੈਨ ਕੰਬੂ ਗ੍ਰੀਵਹਿ ਕਟਿ ਕੇਹਰ ਕੁੰਜਰ ਗਵਨ

Kaanjalaka Nain Kaanboo Gareevahi Katti Kehar Kuaanjar Gavan ॥

His eyes are like lotus, neck like conchshell, waist like lion and gait like elephant.

ਗਿਆਨ ਪ੍ਰਬੋਧ - ੩੭/੫ - ਸ੍ਰੀ ਦਸਮ ਗ੍ਰੰਥ ਸਾਹਿਬ


ਕਦਲੀ ਕੁਰੰਕ ਕਰਪੂਰ ਗਤ ਬਿਨ ਅਕਾਲ ਦੁਜੋ ਕਵਨ ॥੬॥੩੭॥

Kadalee Kuraanka Karpoora Gata Bin Akaal Dujo Kavan ॥6॥37॥

Legs like banana, swiftness like deer and fragrance like camphor, O non-temporal Lord! Who else can be without thee with such attributes?6.37.

ਗਿਆਨ ਪ੍ਰਬੋਧ - ੩੭/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਅਲਖ ਰੂਪ ਅਲੇਖ ਅਬੈ ਅਨਭੂਤ ਅਭੰਜਨ

Alakh Roop Alekh Abai Anbhoota Abhaanjan ॥

He is an Incomprehensible Entity, accountless, valueless, elementless and Unbreakable.

ਗਿਆਨ ਪ੍ਰਬੋਧ - ੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿ ਪੁਰਖ ਅਬਿਕਾਰ ਅਜੈ ਅਨਗਾਧ ਅਗੰਜਨ

Aadi Purkh Abikaara Ajai Angaadha Agaanjan ॥

He is the Primal Purusha, without vices, Unconquerable, Unfathomable and Invincible.

ਗਿਆਨ ਪ੍ਰਬੋਧ - ੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਬਿਕਾਰ ਨਿਰਜੁਰ ਸਰੂਪ ਨਿਰ ਦ੍ਵੈਖ ਨਿਰੰਜਨ

Nribikaara Nrijur Saroop Nri Davaikh Nrinjan ॥

He is without vices, Unmalicious Entity, Unblemished and transcendent.

ਗਿਆਨ ਪ੍ਰਬੋਧ - ੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਭੰਜਾਨ ਭੰਜਨ ਅਨਭੇਦ ਅਨਭੂਤ ਅਭੰਜਨ

Abhaanjaan Bhaanjan Anbheda Anbhoota Abhaanjan ॥

He is the Breaker of the Unbreakable, Indiscriminate, Elementless and Infrangible.

ਗਿਆਨ ਪ੍ਰਬੋਧ - ੩੮/੪ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹਾਨ ਸਾਹ ਸੁੰਦਰ ਸੁਮਤ ਬਡ ਸਰੂਪ ਬਡਵੈ ਬਖਤ

Saahaan Saaha Suaandar Sumata Bada Saroop Badavai Bakhta ॥

He is the king of kings, Beautiful, of propitious intellect, of handsome countenance and Most Fortunate.

ਗਿਆਨ ਪ੍ਰਬੋਧ - ੩੮/੫ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਟਕਿ ਪ੍ਰਤਾਪ ਭੂਅ ਭਾਨ ਜਿਮ ਤਪਤ ਤੇਜ ਇਸਥਿਤ ਤਖਤ ॥੭॥੩੮॥

Kottaki Partaapa Bhooa Bhaan Jima Tapata Teja Eisathita Takhta ॥7॥38॥

He is seated on His throne with the effulgence of millions of earthly suns.7.38.

ਗਿਆਨ ਪ੍ਰਬੋਧ - ੩੮/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਛਪੈ ਛੰਦ ਤ੍ਵਪ੍ਰਸਾਦਿ

Chhapai Chhaand ॥ Tv Prasaadi॥

CHHAPAI STANZA : BY THY GRACE


ਚਕ੍ਰਤ ਚਾਰ ਚਕ੍ਰਵੈ ਚਕ੍ਰਤ ਚਉਕੁੰਟ ਚਵਗਨ

Chakarta Chaara Chakarvai Chakarta Chaukuaantta Chavagan ॥

Visualizing the Beauty of the Universal monarch all the four directions seem stunned.

ਗਿਆਨ ਪ੍ਰਬੋਧ - ੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਟ ਸੂਰ ਸਮ ਤੇਜ ਤੇਜ ਨਹੀ ਦੂਨ ਚਵਗਨ

Kotta Soora Sama Teja Teja Nahee Doona Chavagan ॥

He hath the light of millions of suns, nay, even the light is two four times.

ਗਿਆਨ ਪ੍ਰਬੋਧ - ੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਟ ਚੰਦ ਚਕ ਪਰੈ ਤੁਲ ਨਹੀ ਤੇਜ ਬਿਚਾਰਤ

Kotta Chaanda Chaka Pari Tula Nahee Teja Bichaarata ॥

A million moons are astonished to fine their light very dim as compared to His Light.

ਗਿਆਨ ਪ੍ਰਬੋਧ - ੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ