Sri Dasam Granth Sahib

Displaying Page 2660 of 2820

ਭੂਤ ਹਤਾ ਇਕ ਮੰਤ੍ਰ ਉਚਾਰੈ

Bhoota Hataa Eika Maantar Auchaarai ॥

ਚਰਿਤ੍ਰ ੩੯੫ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਸ ਮੰਤ੍ਰ ਪੜਿ ਬੀਰ ਪੁਕਾਰੈ

Beesa Maantar Parhi Beera Pukaarai ॥

ਚਰਿਤ੍ਰ ੩੯੫ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਸਹੂੰ ਪਕਰਿ ਚੀਰਿ ਕਰਿ ਦੇਈ

Kisahooaan Pakari Cheeri Kari Deeee ॥

ਚਰਿਤ੍ਰ ੩੯੫ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਹੂੰ ਪਕਰਿ ਰਾਨ ਤਰ ਲੇਈ ॥੮॥

Kaahooaan Pakari Raan Tar Leeee ॥8॥

ਚਰਿਤ੍ਰ ੩੯੫ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਸਭ ਸਕਲ ਮੰਤ੍ਰ ਕਰਿ ਹਾਰੇ

Jaba Sabha Sakala Maantar Kari Haare ॥

ਚਰਿਤ੍ਰ ੩੯੫ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਇਹ ਬਿਧਿ ਤਨ ਬੀਰ ਪੁਕਾਰੇ

Taba Eih Bidhi Tan Beera Pukaare ॥

ਚਰਿਤ੍ਰ ੩੯੫ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਗੁਰ ਮੋਰ ਇਹਾ ਚਲਿ ਆਵੈ

Je Gur Mora Eihaa Chali Aavai ॥

ਚਰਿਤ੍ਰ ੩੯੫ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਅਰ ਤਬ ਹੀ ਸੁਖ ਪਾਵੈ ॥੯॥

Raaja Kuar Taba Hee Sukh Paavai ॥9॥

ਚਰਿਤ੍ਰ ੩੯੫ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਬਚਨ ਰਾਜਾ ਪਗ ਪਰੇ

Sunata Bachan Raajaa Paga Pare ॥

ਚਰਿਤ੍ਰ ੩੯੫ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਉਸਤਤਿ ਕਰਿ ਬਚਨ ਉਚਰੇ

Bahu Austati Kari Bachan Auchare ॥

ਚਰਿਤ੍ਰ ੩੯੫ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਤੋਰ ਗੁਰ ਮੋਹਿ ਬਤੈਯੈ

Kahaa Tora Gur Mohi Bataiyai ॥

ਚਰਿਤ੍ਰ ੩੯੫ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਤਿਹ ਭਾਂਤਿ ਤਾਹਿ ਹ੍ਯਾ ਲ੍ਯੈਯੈ ॥੧੦॥

Jih Tih Bhaanti Taahi Haiaa Laiaiyai ॥10॥

ਚਰਿਤ੍ਰ ੩੯੫ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਵਨ ਪੁਰਖ ਕਾ ਨਾਮ ਬਤਾਯੋ

Javan Purkh Kaa Naam Bataayo ॥

ਚਰਿਤ੍ਰ ੩੯੫ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਿ ਤਿਸੀ ਕਾ ਭੇਸ ਬਨਾਯੋ

Naari Tisee Kaa Bhesa Banaayo ॥

ਚਰਿਤ੍ਰ ੩੯੫ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪਹਿ ਠੌਰ ਭਾਖਤ ਭਯੋ ਜਹਾਂ

Nripahi Tthour Bhaakhta Bhayo Jahaan ॥

ਚਰਿਤ੍ਰ ੩੯੫ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠੀ ਜਾਹਿ ਚੰਚਲਾ ਤਹਾਂ ॥੧੧॥

Baitthee Jaahi Chaanchalaa Tahaan ॥11॥

ਚਰਿਤ੍ਰ ੩੯੫ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਚਨ ਸੁਨਤ ਤਹ ਭੂਪ ਸਿਧਾਰਿਯੋ

Bachan Sunata Taha Bhoop Sidhaariyo ॥

ਚਰਿਤ੍ਰ ੩੯੫ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹੀ ਰੂਪ ਤਰ ਪੁਰਖ ਨਿਹਾਰਿਯੋ

Tihee Roop Tar Purkh Nihaariyo ॥

ਚਰਿਤ੍ਰ ੩੯੫ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਤਿਹ ਬਿਧ ਤਾ ਕੌ ਬਿਰਮਾਯੋ

Jih Tih Bidha Taa Kou Brimaayo ॥

ਚਰਿਤ੍ਰ ੩੯੫ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਪੁਨੇ ਧਾਮ ਤਾਹਿ ਲੈ ਆਯੋ ॥੧੨॥

Apune Dhaam Taahi Lai Aayo ॥12॥

ਚਰਿਤ੍ਰ ੩੯੫ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਅਰ ਤਾ ਕਹ ਦਰਸਾਯੋ

Raaja Kuar Taa Kaha Darsaayo ॥

ਚਰਿਤ੍ਰ ੩੯੫ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਚਨ ਤਾਹਿ ਇਹ ਭਾਂਤਿ ਸੁਨਾਯੋ

Bachan Taahi Eih Bhaanti Sunaayo ॥

ਚਰਿਤ੍ਰ ੩੯੫ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਇਹ ਤ੍ਰਿਯ ਪਤਿਬ੍ਰਤਾ ਬਰੈ

You Eih Triya Patibartaa Bari ॥

ਚਰਿਤ੍ਰ ੩੯੫ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਊ ਬਚੈ ਯਹ ਯੌ ਉਬਰੈ ॥੧੩॥

Taoo Bachai Yaha You Na Aubari ॥13॥

ਚਰਿਤ੍ਰ ੩੯੫ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ