Sri Dasam Granth Sahib

Displaying Page 2661 of 2820

ਕਰਤ ਕਰਤ ਬਹੁ ਬਚਨ ਬਤਾਯੋ

Karta Karta Bahu Bachan Bataayo ॥

ਚਰਿਤ੍ਰ ੩੯੫ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹੁ ਸੁਤਾ ਕੇ ਨਾਮੁ ਜਤਾਯੋ

Saahu Sutaa Ke Naamu Jataayo ॥

ਚਰਿਤ੍ਰ ੩੯੫ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਪਤਿਬ੍ਰਤਾ ਤਾਹਿ ਬਿਵਾਵਹੁ

So Patibartaa Taahi Bivaavahu ॥

ਚਰਿਤ੍ਰ ੩੯੫ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਨ੍ਰਿਪ ਸੁਤਹਿ ਜਿਯਾਯੋ ਚਾਹਹੁ ॥੧੪॥

Jou Nripa Sutahi Jiyaayo Chaahahu ॥14॥

ਚਰਿਤ੍ਰ ੩੯੫ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਯਹ ਤਾਹਿ ਬ੍ਯਾਹਿ ਲ੍ਯਾਵੈ

Jou Yaha Taahi Baiaahi Laiaavai ॥

ਚਰਿਤ੍ਰ ੩੯੫ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੈਨਿ ਦਿਵਸ ਤਾ ਸੋ ਲਪਟਾਵੈ

Raini Divasa Taa So Lapattaavai ॥

ਚਰਿਤ੍ਰ ੩੯੫ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਰ ਨਾਰਿ ਕੇ ਨਿਕਟ ਜਾਇ

Avar Naari Ke Nikatta Na Jaaei ॥

ਚਰਿਤ੍ਰ ੩੯੫ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਯਹ ਜਿਯੈ ਕੁਅਰ ਸੁਭ ਕਾਇ ॥੧੫॥

Taba Yaha Jiyai Kuar Subha Kaaei ॥15॥

ਚਰਿਤ੍ਰ ੩੯੫ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯਹੈ ਕਾਰ ਰਾਜਾ ਤੁਮ ਕੀਜੈ

Yahai Kaara Raajaa Tuma Keejai ॥

ਚਰਿਤ੍ਰ ੩੯੫ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਹੀ ਹਮਹਿ ਬਿਦਾ ਕਰਿ ਦੀਜੈ

Aba Hee Hamahi Bidaa Kari Deejai ॥

ਚਰਿਤ੍ਰ ੩੯੫ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਆਗ੍ਯਾ ਤਿਹ ਆਸ੍ਰਮ ਗਈ

Lai Aagaiaa Tih Aasarma Gaeee ॥

ਚਰਿਤ੍ਰ ੩੯੫ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਰਤ ਭੇਸ ਨਾਰਿ ਕਾ ਭਈ ॥੧੬॥

Dhaarata Bhesa Naari Kaa Bhaeee ॥16॥

ਚਰਿਤ੍ਰ ੩੯੫ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸਾਜ ਬ੍ਯਾਹ ਕੌ ਬਨਾਯੋ

Raaja Saaja Baiaaha Kou Banaayo ॥

ਚਰਿਤ੍ਰ ੩੯੫ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਸੁਤਾ ਹਿਤ ਪੂਤ ਪਠਾਯੋ

Saaha Sutaa Hita Poota Patthaayo ॥

ਚਰਿਤ੍ਰ ੩੯੫ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਹੀ ਬ੍ਯਾਹ ਤਵਨ ਸੌ ਭਯੋ

Jaba Hee Baiaaha Tavan Sou Bhayo ॥

ਚਰਿਤ੍ਰ ੩੯੫ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਤਾਹਿ ਭੂਤ ਤਜਿ ਗਯੋ ॥੧੭॥

Taba Hee Taahi Bhoota Taji Gayo ॥17॥

ਚਰਿਤ੍ਰ ੩੯੫ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਅਰ ਇਹ ਛਲ ਸੌ ਪਾਯੋ

Raaja Kuar Eih Chhala Sou Paayo ॥

ਚਰਿਤ੍ਰ ੩੯੫ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਿਸੀ ਬਤਾਯੋ

Bheda Abheda Na Kisee Bataayo ॥

ਚਰਿਤ੍ਰ ੩੯੫ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਚਲਾਨ ਕੇ ਚਰਿਤ ਅਪਾਰਾ

Chaanchalaan Ke Charita Apaaraa ॥

ਚਰਿਤ੍ਰ ੩੯੫ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਕ੍ਰਿਤ ਰਹਾ ਕਰਿ ਕਰਿ ਕਰਤਾਰਾ ॥੧੮॥

Chakrita Rahaa Kari Kari Kartaaraa ॥18॥

ਚਰਿਤ੍ਰ ੩੯੫ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਪਚਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯੫॥੭੦੩੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Pachaanvo Charitar Samaapatama Satu Subhama Satu ॥395॥7033॥aphajooaan॥


ਚੌਪਈ

Choupaee ॥


ਪ੍ਰਿਥੀ ਸਿੰਘ ਇਕ ਭੂਪ ਬਖਨਿਯਤ

Prithee Siaangha Eika Bhoop Bakhniyata ॥

ਚਰਿਤ੍ਰ ੩੯੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਰਥੀ ਪੁਰ ਤਿਹ ਨਗਰ ਪ੍ਰਮਨਿਯਤ

Prithee Pur Tih Nagar Parmaniyata ॥

ਚਰਿਤ੍ਰ ੩੯੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ