Sri Dasam Granth Sahib

Displaying Page 267 of 2820

ਬਿਆਸ ਪਰਾਸਰ ਬ੍ਰਹਮ ਭੇਦ ਨਹਿ ਬੇਦ ਉਚਾਰਤ

Biaasa Paraasar Barhama Bheda Nahi Beda Auchaarata ॥

Vyas, Parshar, Brahma and Vedas cannot describe His mystery.

ਗਿਆਨ ਪ੍ਰਬੋਧ - ੩੯/੪ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹਾਨ ਸਾਹ ਸਾਹਿਬ ਸੁਘਰਿ ਅਤਿ ਪ੍ਰਤਾਪ ਸੁੰਦਰ ਸਬਲ

Saahaan Saaha Saahib Sughari Ati Partaapa Suaandar Sabala ॥

He is the king of kings, the Lord of Wisdom, Supremely Glorious, Beautiful and Powerful.

ਗਿਆਨ ਪ੍ਰਬੋਧ - ੩੯/੫ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾਨ ਰਾਜ ਸਾਹਿਬ ਸਬਲ ਅਮਿਤ ਤੇਜ ਅਛੈ ਅਛਲ ॥੮॥੩੯॥

Raajaan Raaja Saahib Sabala Amita Teja Achhai Achhala ॥8॥39॥

He is the monarch of monarchs, the Lord of the Mighty having Unlimited Splendour, Unassailable and without deceprion.8.39.

ਗਿਆਨ ਪ੍ਰਬੋਧ - ੩੯/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਕਬਿਤੁ ਤ੍ਵਪ੍ਰਸਾਦਿ

Kabitu ॥ Tv Prasaadi॥

KABIT : BY THY GRACE


ਗਹਿਓ ਜੋ ਜਾਇ ਸੋ ਅਗਾਹ ਕੈ ਕੈ ਗਾਈਅਤੁ ਛੇਦਿਓ ਜੋ ਜਾਇ ਸੋ ਅਛੇਦ ਕੈ ਪਛਾਨੀਐ

Gahiao Jo Na Jaaei So Agaaha Kai Kai Gaaeeeatu Chhediao Jo Na Jaaei So Achheda Kai Pachhaaneeaai ॥

He, who cannot be grasped, He is called Inaccessible and He, who cannot be assailed is recognized as unassailable.

ਗਿਆਨ ਪ੍ਰਬੋਧ - ੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੰਜਿਓ ਜੋ ਜਾਇ ਸੋ ਅਗੰਜ ਕੈ ਕੈ ਜਾਨੀਅਤੁ ਭੰਜਿਓ ਜੋ ਜਾਇ ਸੋ ਅਭੰਜ ਕੈ ਕੈ ਮਾਨੀਐ

Gaanjiao Jo Na Jaaei So Agaanja Kai Kai Jaaneeatu Bhaanjiao Jo Na Jaaei So Abhaanja Kai Kai Maaneeaai ॥

He who cannot be destroyed is known as indestructible and He, who cannot be divided in considered as indivisible.

ਗਿਆਨ ਪ੍ਰਬੋਧ - ੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਧਿਓ ਜੋ ਜਾਇ ਸੋ ਅਸਾਧਿ ਕੈ ਕੈ ਸਾਧ ਕਰ ਛਲਿਓ ਜੋ ਜਾਇ ਸੋ ਅਛਲ ਕੈ ਪ੍ਰਮਾਨੀਐ

Saadhiao Jo Na Jaaei So Asaadhi Kai Kai Saadha Kar Chhaliao Jo Na Jaaei So Achhala Kai Parmaaneeaai ॥

He, who cannot be disciplined, may be called incorrigible and He, who cannot be deceived is considered as Undeceivable.

ਗਿਆਨ ਪ੍ਰਬੋਧ - ੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਤ੍ਰ ਮੈ ਆਵੈ ਸੋ ਅਮੰਤ੍ਰ ਕੈ ਕੈ ਮਾਨੁ ਮਨ ਜੰਤ੍ਰ ਮੈ ਆਵੈ ਸੋ ਅਜੰਤ੍ਰ ਕੈ ਕੈ ਜਾਨੀਐ ॥੧॥੪੦॥

Maantar Mai Na Aavai So Amaantar Kai Kai Maanu Man Jaantar Mai Na Aavai So Ajaantar Kai Kai Jaaneeaai ॥1॥40॥

He, who is without the impact of mantras (incantations) may be considered as Unspellable and He, who is without the impact of Yantras (mystical diagrams) may be known as Unmagical.1.40.

ਗਿਆਨ ਪ੍ਰਬੋਧ - ੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤ ਮੈ ਆਵੈ ਸੋ ਅਜਾਤ ਕੈ ਕੈ ਜਾਨ ਜੀਅ ਪਾਤ ਮੈ ਆਵੈ ਸੋ ਅਪਾਤ ਕੈ ਬੁਲਾਈਐ

Jaata Mai Na Aavai So Ajaata Kai Kai Jaan Jeea Paata Mai Na Aavai So Apaata Kai Bulaaeeeaai ॥

Consider Him as casteless in Thy mind, Who is devoid of caste, call Him lineageless who is devoid of lineage.

ਗਿਆਨ ਪ੍ਰਬੋਧ - ੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਮੈ ਆਵੈ ਸੋ ਅਭੇਦ ਕੈ ਕੈ ਭਾਖੀਅਤੁ ਛੇਦ੍ਯੋ ਜੋ ਜਾਇ ਸੋ ਅਛੇਦ ਕੈ ਸੁਨਾਈਐ

Bheda Mai Na Aavai So Abheda Kai Kai Bhaakheeatu Chhedaio Jo Na Jaaei So Achheda Kai Sunaaeeeaai ॥

He may be called as Indiscriminate, who is devoid of discriminations He, who cannot be assailed, may be spoken as Unassailable.

ਗਿਆਨ ਪ੍ਰਬੋਧ - ੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖੰਡਿਓ ਜੋ ਜਾਇ ਸੋ ਅਖੰਡ ਜੂ ਕੋ ਖਿਆਲੁ ਕੀਜੈ ਖਿਆਲ ਮੈ ਆਵੈ ਗਮੁ ਤਾ ਕੋ ਸਦਾ ਖਾਈਐ

Khaandiao Jo Na Jaaei So Akhaanda Joo Ko Khiaalu Keejai Khiaala Mai Na Aavai Gamu Taa Ko Sadaa Khaaeeeaai ॥

He, who cannot be divided, may be considered as indivisible He, who cannot be grasped in thought, always makes us sorrowful.

ਗਿਆਨ ਪ੍ਰਬੋਧ - ੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੰਤ੍ਰ ਮੈ ਆਵੈ ਅਜੰਤ੍ਰ ਕੈ ਕੈ ਜਾਪੀਅਤੁ ਧਿਆਨ ਮੈ ਆਵੈ ਤਾ ਕੋ ਧਿਆਨੁ ਕੀਜੈ ਧਿਆਈਐ ॥੨॥੪੧॥

Jaantar Mai Na Aavai Ajaantar Kai Kai Jaapeeatu Dhiaan Mai Na Aavai Taa Ko Dhiaanu Keejai Dhiaaeeeaai ॥2॥41॥

He, who is without the impact of mystical diagrams, may be muttered as Unmagical He who doth not come in contemplation, may be contemplated upon and meditated.2.41.

ਗਿਆਨ ਪ੍ਰਬੋਧ - ੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛਤ੍ਰਧਾਰੀ ਛਤ੍ਰੀਪਤਿ ਛੈਲ ਰੂਪ ਛਿਤਨਾਥ ਛੌਣੀ ਕਰ ਛਾਇਆ ਬਰ ਛਤ੍ਰੀਪਤ ਗਾਈਐ

Chhatardhaaree Chhatareepati Chhaila Roop Chhitanaatha Chhounee Kar Chhaaeiaa Bar Chhatareepata Gaaeeeaai ॥

He is sung as the canopied monarch, the Lord of canopies, a winsome entity, the Master and Creator of the earth and the superb support.

ਗਿਆਨ ਪ੍ਰਬੋਧ - ੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸ੍ਵ ਨਾਥ ਬਿਸ੍ਵੰਭਰ ਬੇਦਨਾਥ ਬਾਲਾਕਰ ਬਾਜੀਗਰਿ ਬਾਨਧਾਰੀ ਬੰਧ ਬਤਾਈਐ

Bisava Naatha Bisavaanbhar Bedanaatha Baalaakar Baajeegari Baandhaaree Baandha Na Bataaeeeaai ॥

He is the Lord Sustainer of the Universe, Master of Vedas depicted as Lord having discipline.

ਗਿਆਨ ਪ੍ਰਬੋਧ - ੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਉਲੀ ਕਰਮ ਦੂਧਾਧਾਰੀ ਬਿਦਿਆਧਰ ਬ੍ਰਹਮਚਾਰੀ ਧਿਆਨ ਕੋ ਲਗਾਵੈ ਨੈਕ ਧਿਆਨ ਹੂੰ ਪਾਈਐ

Niaulee Karma Doodhaadhaaree Bidiaadhar Barhamachaaree Dhiaan Ko Lagaavai Naika Dhiaan Hooaan Na Paaeeeaai ॥

The Yogis performing Neoli Karma (cleansing of intestines), those subsisting only on milk, learned and celibates, all meditate upon Him, but without an iota of getting His comprehension.

ਗਿਆਨ ਪ੍ਰਬੋਧ - ੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ ਐਸੋ ਰਾਜ ਛੋਡਿ ਅਉਰ ਦੂਜਾ ਕਉਨ ਧਿਆਈਐ ॥੩॥੪੨॥

Raajan Ke Raajaa Mahaaraajan Ke Mahaaraaja Aaiso Raaja Chhodi Aaur Doojaa Kauna Dhiaaeeeaai ॥3॥42॥

He is the king of kings and emperor of emperors, Who else should be meditated upon, forsaking such a Supreme monarch?.3.42.

ਗਿਆਨ ਪ੍ਰਬੋਧ - ੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੁਧ ਕੇ ਜਿਤਈਆ ਰੰਗ ਭੂਮ ਕੇ ਭਵਈਆ ਭਾਰ ਭੂਮ ਕੇ ਮਿਟਈਆ ਨਾਥ ਤੀਨ ਲੋਕ ਗਾਈਐ

Judha Ke Jitaeeeaa Raanga Bhooma Ke Bhavaeeeaa Bhaara Bhooma Ke Mittaeeeaa Naatha Teena Loka Gaaeeeaai ॥

His Name is sung in all the three worlds, who is the conqueror of wars, the mover on the stage and the effacer of the burden of earth.

ਗਿਆਨ ਪ੍ਰਬੋਧ - ੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਹੂ ਕੇ ਤਨਈਆ ਹੈ ਮਈਆ ਜਾ ਕੇ ਭਈਆ ਕੋਊ ਛਉਨੀ ਹੂ ਕੇ ਛਈਆ ਛੋਡ ਕਾ ਸਿਉ ਪ੍ਰੀਤ ਲਾਈਐ

Kaahoo Ke Taneeeaa Hai Na Maeeeaa Jaa Ke Bhaeeeaa Koaoo Chhaunee Hoo Ke Chhaeeeaa Chhoda Kaa Siau Pareet Laaeeeaai ॥

He hath neither a son, nor mother non brother He is the Support of the earth, forsaking such Lord whom should we love?

ਗਿਆਨ ਪ੍ਰਬੋਧ - ੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਧਨਾ ਸਧਈਆ ਧੂਲ ਧਾਨੀ ਕੇ ਧੁਜਈਆ ਧੋਮ ਧਾਰ ਕੇ ਧਰਈਆ ਧਿਆਨ ਤਾ ਕੋ ਸਦਾ ਲਾਈਐ

Saadhanaa Sadhaeeeaa Dhoola Dhaanee Ke Dhujaeeeaa Dhoma Dhaara Ke Dhareeeaa Dhiaan Taa Ko Sadaa Laaeeeaai ॥

We should always meditate upon Him who is instrumental in all accomplishments, establisher of the earth and Support of the sky.

ਗਿਆਨ ਪ੍ਰਬੋਧ - ੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਉ ਕੇ ਬਢਈਆ ਏਕ ਨਾਮ ਕੇ ਜਪਈਆ ਅਉਰ ਕਾਮ ਕੇ ਕਰਈਆ ਛੋਡ ਅਉਰ ਕਉਨ ਧਿਆਈਐ ॥੪॥੪੩॥

Aaau Ke Badhaeeeaa Eeka Naam Ke Japaeeeaa Aaur Kaam Ke Kareeeaa Chhoda Aaur Kauna Dhiaaeeeaai ॥4॥43॥

When should we meditate upon forsaking the Lord who prolongs the age of our life, who causes the Name to be repeated and all other works to be done?4.43.

ਗਿਆਨ ਪ੍ਰਬੋਧ - ੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੋ ਕੁਨਿੰਦਾ ਖੈਰ ਖੂਬੀ ਕੋ ਦਿਹੰਦਾ ਗਜ ਗਾਜੀ ਕੋ ਗਜਿੰਦਾ ਸੋ ਕੁਨਿੰਦਾ ਕੈ ਬਤਾਈਐ

Kaam Ko Kuniaandaa Khri Khoobee Ko Dihaandaa Gaja Gaajee Ko Gajiaandaa So Kuniaandaa Kai Bataaeeeaai ॥

He is called the creator, who completes all the errands, who gives the comfort and honour and who is the destroyer of warriors stout like elephants.

ਗਿਆਨ ਪ੍ਰਬੋਧ - ੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਮ ਕੇ ਚਲਿੰਦਾ ਘਾਉ ਘਾਮ ਤੇ ਬਚਿੰਦਾ ਛਤ੍ਰ ਛੈਨੀ ਕੇ ਛਲਿੰਦਾ ਸੋ ਦਿਹੰਦਾ ਕੈ ਮਨਾਈਐ

Chaam Ke Chaliaandaa Ghaau Ghaam Te Bachiaandaa Chhatar Chhainee Ke Chhaliaandaa So Dihaandaa Kai Manaaeeeaai ॥

He is the wielder of bow, the Protector from all types of afflictions, Deceiver of the universal monarchs and Donor of everything without asking. He should be worshipped with diligence.

ਗਿਆਨ ਪ੍ਰਬੋਧ - ੪੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਰ ਕੇ ਦਿਹੰਦਾ ਜਾਨ ਮਾਨ ਕੋ ਜਨਿੰਦਾ ਜੋਤ ਜੇਬ ਕੋ ਗਜਿੰਦਾ ਜਾਨ ਮਾਨ ਜਾਨ ਗਾਈਐ

Jar Ke Dihaandaa Jaan Maan Ko Janiaandaa Jota Jeba Ko Gajiaandaa Jaan Maan Jaan Gaaeeeaai ॥

He is the Giver of wealth, Knower of life and honour and sorter of light and reputation His Praises should be sung.

ਗਿਆਨ ਪ੍ਰਬੋਧ - ੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੋਖ ਕੇ ਦਲਿੰਦਾ ਦੀਨ ਦਾਨਸ ਦਿਹੰਦਾ ਦੋਖ ਦੁਰਜਨ ਦਲਿੰਦਾ ਧਿਆਇ ਦੂਜੋ ਕਉਨ ਧਿਆਈਐ ॥੫॥੪੪॥

Dokh Ke Daliaandaa Deena Daansa Dihaandaa Dokh Durjan Daliaandaa Dhiaaei Doojo Kauna Dhiaaeeeaai ॥5॥44॥

He is the effacer of blemishes, the giver of religious discipline and wisdom and the destroyer of vicious people. Whom else should we remember?5.44.

ਗਿਆਨ ਪ੍ਰਬੋਧ - ੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ