Sri Dasam Granth Sahib

Displaying Page 27 of 2820

ਕਿ ਸਾਹਿਬ ਕਿਰਾ ਹੈਂ

Ki Saahib Kiraa Hain ॥

That Thou art the Most Glorious !

ਜਾਪੁ - ੧੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਨਰਕੰ ਪ੍ਰਣਾਸ ਹੈਂ

Ki Narkaan Parnaasa Hain ॥

That Thou art the Destroyer of hell !

ਜਾਪੁ - ੧੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹਿਸਤੁਲ ਨਿਵਾਸ ਹੈਂ ॥੬॥੧੫੫॥

Bahisatula Nivaasa Hain ॥6॥155॥

That Thou art the dweller in heaven ! 155

ਜਾਪੁ - ੧੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬੁਲ ਗਵੰਨ ਹੈਂ

Ki Sarbula Gavaann Hain ॥

That Thou art the Goer to all !

ਜਾਪੁ - ੧੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਮੇਸੁਲ ਰਵੰਨ ਹੈ

Hamesula Ravaann Hai ॥

That Thou art ever Blissful !

ਜਾਪੁ - ੧੫੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਮਾਮੁਲ ਤਮੀਜ ਹੈਂ

Tamaamula Tameeja Hain ॥

That Thou art the knower of all !

ਜਾਪੁ - ੧੫੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਮਸਤੁਲ ਅਜੀਜ ਹੈਂ ॥੭॥੧੫੬॥

Samasatula Ajeeja Hain ॥7॥156॥

That Thou art dearest to all ! 156

ਜਾਪੁ - ੧੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਰੰ ਪਰਮ ਈਸ ਹੈਂ

Paraan Parma Eeesa Hain ॥

That Thou art the Lord of lords !

ਜਾਪੁ - ੧੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਮਸਤੁਲ ਅਦੀਸ ਹੈਂ

Samasatula Adeesa Hain ॥

That Thou art hidden from all !

ਜਾਪੁ - ੧੫੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਦੇਸੁਲ ਅਲੇਖ ਹੈਂ

Adesula Alekh Hain ॥

That Thou art countryless and accountless !

ਜਾਪੁ - ੧੫੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਮੇਸੁਲ ਅਭੇਖ ਹੈਂ ॥੮॥੧੫੭॥

Hamesula Abhekh Hain ॥8॥157॥

That Thou art ever garbles ! 157

ਜਾਪੁ - ੧੫੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਮੀਨੁਲ ਜਮਾਂ ਹੈਂ

Jameenula Jamaan Hain ॥

That Thou art in Earth and Heaven !

ਜਾਪੁ - ੧੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਮੀਕੁਲ ਇਮਾਂ ਹੈਂ

Ameekula Eimaan Hain ॥

That Thou art Most Profound in signs !

ਜਾਪੁ - ੧੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੀਮੁਲ ਕਮਾਲ ਹੈਂ

Kareemula Kamaala Hain ॥

That Thou art Most Generous !

ਜਾਪੁ - ੧੫੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਜੁਰਅਤ ਜਮਾਲ ਹੈਂ ॥੯॥੧੫੮॥

Ki Jurta Jamaala Hain ॥9॥158॥

That Thou art embodiment of courage and beauty ! 158

ਜਾਪੁ - ੧੫੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਅਚਲੰ ਪ੍ਰਕਾਸ ਹੈਂ

Ki Achalaan Parkaas Hain ॥

That Thou art perpetual illumination !

ਜਾਪੁ - ੧੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਅਮਿਤੋ ਸੁਬਾਸ ਹੈਂ

Ki Amito Subaasa Hain ॥

That Thou art Limitless fragrance !

ਜਾਪੁ - ੧੫੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਅਜਬ ਸਰੂਪ ਹੈਂ

Ki Ajaba Saroop Hain ॥

That Thou art wonderful entity !

ਜਾਪੁ - ੧੫੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਅਮਿਤੋ ਬਿਭੂਤਿ ਹੈਂ ॥੧੦॥੧੫੯॥

Ki Amito Bibhooti Hain ॥10॥159॥

That Thou art Limitless Grandeur ! 159

ਜਾਪੁ - ੧੫੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਅਮਿਤੋ ਪਸਾ ਹੈਂ

Ki Amito Pasaa Hain ॥

That Thou art Limitless Expanse !

ਜਾਪੁ - ੧੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਆਤਮ ਪ੍ਰਭਾ ਹੈਂ

Ki Aatama Parbhaa Hain ॥

That Thou art selfluminous !

ਜਾਪੁ - ੧੬੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਅਚਲੰ ਅਨੰਗ ਹੈਂ

Ki Achalaan Anaanga Hain ॥

That Thou art Steady and Limbless !

ਜਾਪੁ - ੧੬੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਅਮਿਤੋ ਅਭੰਗ ਹੈਂ ॥੧੧॥੧੬੦॥

Ki Amito Abhaanga Hain ॥11॥160॥

That Thou art Infinite and Indestructible ! 160

ਜਾਪੁ - ੧੬੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਧੁਭਾਰ ਛੰਦ ਤ੍ਵਪ੍ਰਸਾਦਿ

Madhubhaara Chhaand ॥ Tv Prasaadi॥

MADHUBHAR STANZA. BY THY GRACE.