Sri Dasam Granth Sahib

Displaying Page 2726 of 2820

ਪੀਸ ਪੀਸ ਕਰਿ ਦਾਂਤ ਦੁਬਹਿਯਾ ਧਾਵਹੀਂ

Peesa Peesa Kari Daanta Dubahiyaa Dhaavaheena ॥

ਚਰਿਤ੍ਰ ੪੦੪ - ੨੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਜ੍ਰ ਬਾਨ ਬਿਛੂਅਨ ਕੇ ਬਿਸਿਖ ਲਗਾਵਹੀਂ

Bajar Baan Bichhooan Ke Bisikh Lagaavaheena ॥

ਚਰਿਤ੍ਰ ੪੦੪ - ੨੭੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਟੂਕ ਟੂਕ ਹੈ ਮਰਤ ਪਗੁ ਪਾਛੇ ਟਰੈਂ

Ttooka Ttooka Hai Marta Na Pagu Paachhe Ttarina ॥

ਚਰਿਤ੍ਰ ੪੦੪ - ੨੭੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਚਟਪਟ ਆਨਿ ਬਰੰਗਨਿ ਤਿਨ ਪੁਰਖਨ ਬਰੈਂ ॥੨੭੪॥

Ho Chattapatta Aani Baraangani Tin Purkhn Barina ॥274॥

ਚਰਿਤ੍ਰ ੪੦੪ - ੨੭੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਾਬਿ ਚਾਬਿ ਕਰਿ ਓਠ ਦੁਬਹਿਯਾ ਰਿਸਿ ਭਰੇ

Chaabi Chaabi Kari Aottha Dubahiyaa Risi Bhare ॥

ਚਰਿਤ੍ਰ ੪੦੪ - ੨੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਟੂਕ ਟੂਕ ਹ੍ਵੈ ਗਿਰੇ ਪਗੁ ਪਾਛੇ ਪਰੇ

Ttooka Ttooka Havai Gire Na Pagu Paachhe Pare ॥

ਚਰਿਤ੍ਰ ੪੦੪ - ੨੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੂਝਿ ਜੂਝਿ ਰਨ ਗਿਰਤ ਸੁਭਟ ਸਮੁਹਾਇ ਕੈ

Joojhi Joojhi Ran Grita Subhatta Samuhaaei Kai ॥

ਚਰਿਤ੍ਰ ੪੦੪ - ੨੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਬਸੇ ਸ੍ਵਰਗ ਮੋ ਜਾਇ ਪਰਮ ਸੁਖ ਪਾਇ ਕੈ ॥੨੭੫॥

Ho Base Savarga Mo Jaaei Parma Sukh Paaei Kai ॥275॥

ਚਰਿਤ੍ਰ ੪੦੪ - ੨੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਵੈਯਾ

Savaiyaa ॥


ਕੋਪ ਘਨਾ ਕਰਿ ਕੈ ਅਸੁਰਾਰਦਨ ਕਾਢਿ ਕ੍ਰਿਪਾਨਨ ਕੌ ਰਨ ਧਾਏ

Kopa Ghanaa Kari Kai Asuraaradan Kaadhi Kripaann Kou Ran Dhaaee ॥

ਚਰਿਤ੍ਰ ੪੦੪ - ੨੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਕਿ ਹਥਿਯਾਰਨ ਲੈ ਉਮਡੇ ਰਨ ਕੌ ਤਜਿ ਕੈ ਪਗੁ ਦ੍ਵੈ ਪਰਾਏ

Haaki Hathiyaaran Lai Aumade Ran Kou Taji Kai Pagu Davai Na Paraaee ॥

ਚਰਿਤ੍ਰ ੪੦੪ - ੨੭੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰ ਹੀ ਮਾਰਿ ਪੁਕਾਰਿ ਹਠੀ ਘਨ ਜ੍ਯੋਂ ਗਰਜੇ ਕਛੂ ਡਰ ਪਾਏ

Maara Hee Maari Pukaari Hatthee Ghan Jaiona Garje Na Kachhoo Dar Paaee ॥

ਚਰਿਤ੍ਰ ੪੦੪ - ੨੭੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਸਾਵਨ ਕੀ ਰਿਤੁ ਮੈ ਘਨ ਬੂੰਦਨ ਜ੍ਯੋਂ ਸਰ ਤ੍ਯੋਂ ਬਰਖਾਏ ॥੨੭੬॥

Maanhu Saavan Kee Ritu Mai Ghan Booaandan Jaiona Sar Taiona Barkhaaee ॥276॥

ਚਰਿਤ੍ਰ ੪੦੪ - ੨੭੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧੂਲ ਜਟਾਯੁ ਤੇ ਅਦਿਕ ਸੂਰ ਸਭੈ ਉਮਡੇ ਕਰ ਆਯੁਧ ਲੈ ਕੈ

Dhoola Jattaayu Te Adika Soora Sabhai Aumade Kar Aayudha Lai Kai ॥

ਚਰਿਤ੍ਰ ੪੦੪ - ੨੭੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਪ ਕ੍ਰਿਪਾਨ ਲਏ ਕਰ ਬਾਨ ਮਹਾ ਹਠ ਠਾਨਿ ਬਡੀ ਰਿਸਿ ਕੈ ਕੈ

Kopa Kripaan Laee Kar Baan Mahaa Hattha Tthaani Badee Risi Kai Kai ॥

ਚਰਿਤ੍ਰ ੪੦੪ - ੨੭੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਿ ਚੜੇ ਚਹੂੰ ਓਰਨ ਤੇ ਬਰਿਯਾਰ ਬਡੇ ਦੋਊ ਨੈਨ ਤਚੈ ਕੈ

Choupi Charhe Chahooaan Aorn Te Bariyaara Bade Doaoo Nain Tachai Kai ॥

ਚਰਿਤ੍ਰ ੪੦੪ - ੨੭੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਅਰੇ ਖੜਗਾਧੁਜ ਸੌ ਚਲੇ ਪਗੁ ਦ੍ਵੈ ਬਿਮੁਖਾਹਵ ਹ੍ਵੈ ਕੈ ॥੨੭੭॥

Aani Are Khrhagaadhuja Sou Na Chale Pagu Davai Bimukhaahava Havai Kai ॥277॥

ਚਰਿਤ੍ਰ ੪੦੪ - ੨੭੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਰੀ ਪ੍ਰਤਾਪ ਭਰੇ ਮਨ ਮੈ ਭਟ ਧਾਇ ਪਰੇ ਬਿਬਿਧਾਯੁਧ ਲੀਨੇ

Bhaaree Partaapa Bhare Man Mai Bhatta Dhaaei Pare Bibidhaayudha Leene ॥

ਚਰਿਤ੍ਰ ੪੦੪ - ੨੭੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੌਚ ਕ੍ਰਿਪਾਨ ਕਸੇ ਸਭ ਸਾਜਨ ਓਠਨ ਚਾਬਿ ਬਡੀ ਰਿਸਿ ਕੀਨੇ

Koucha Kripaan Kase Sabha Saajan Aotthan Chaabi Badee Risi Keene ॥

ਚਰਿਤ੍ਰ ੪੦੪ - ੨੭੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਛੇ ਕੁਲਾਨ ਬਿਖੈ ਉਪਜੇ ਸਭ ਕੌਨਹੂੰ ਬਾਤ ਬਿਖੈ ਨਹਿ ਹੀਨੇ

Aachhe Kulaan Bikhi Aupaje Sabha Kounahooaan Baata Bikhi Nahi Heene ॥

ਚਰਿਤ੍ਰ ੪੦੪ - ੨੭੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੂਝਿ ਗਿਰੇ ਖੜਗਾਧੁਜ ਸੌ ਲਰਿ ਸ੍ਰੋਨਿਤ ਸੋ ਸਿਗਰੇ ਅੰਗ ਭੀਨੇ ॥੨੭੮॥

Joojhi Gire Khrhagaadhuja Sou Lari Saronita So Sigare Aanga Bheene ॥278॥

ਚਰਿਤ੍ਰ ੪੦੪ - ੨੭੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਇਹ ਬਿਧਿ ਕੋਪ ਕਾਲ ਜਬ ਭਰਾ

Eih Bidhi Kopa Kaal Jaba Bharaa ॥

ਚਰਿਤ੍ਰ ੪੦੪ - ੨੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਸਟਨ ਕੋ ਛਿਨ ਮੈ ਬਧੁ ਕਰਾ

Dusttan Ko Chhin Mai Badhu Karaa ॥

ਚਰਿਤ੍ਰ ੪੦੪ - ੨੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ