Sri Dasam Granth Sahib

Displaying Page 2732 of 2820

ਮਹਾ ਕਾਲ ਕਹ ਲਗਤ ਭਏ

Mahaa Kaal Kaha Lagata Na Bhaee ॥

ਚਰਿਤ੍ਰ ੪੦੪ - ੩੦੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਮਹਿ ਸਭੈ ਲੀਨ ਹ੍ਵੈ ਗਏ ॥੩੦੯॥

Taa Mahi Sabhai Leena Havai Gaee ॥309॥

ਚਰਿਤ੍ਰ ੪੦੪ - ੩੦੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਸਤ੍ਰ ਲੀਨ ਲਖਿ ਅਸੁਰ ਰਿਸਾਨੇ

Sasatar Leena Lakhi Asur Risaane ॥

ਚਰਿਤ੍ਰ ੪੦੪ - ੩੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਸਤ੍ਰ ਅਸਤ੍ਰ ਲੈ ਕੋਪਿ ਸਿਧਾਨੇ

Sasatar Asatar Lai Kopi Sidhaane ॥

ਚਰਿਤ੍ਰ ੪੦੪ - ੩੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਕੋਪ ਕਰਿ ਸਸਤ੍ਰ ਪ੍ਰਹਾਰਤ

Amita Kopa Kari Sasatar Parhaarata ॥

ਚਰਿਤ੍ਰ ੪੦੪ - ੩੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਮਾਰਿ ਦਿਸਿ ਦਸੌ ਪੁਕਾਰਤ ॥੩੧੦॥

Maari Maari Disi Dasou Pukaarata ॥310॥

ਚਰਿਤ੍ਰ ੪੦੪ - ੩੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਮਾਰਿ ਕੀ ਸੁਨਿ ਧੁਨਿ ਕਾਨਾ

Maari Maari Kee Suni Dhuni Kaanaa ॥

ਚਰਿਤ੍ਰ ੪੦੪ - ੩੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਪਾ ਕਾਲ ਸਸਤ੍ਰ ਗਹਿ ਨਾਨਾ

Kopaa Kaal Sasatar Gahi Naanaa ॥

ਚਰਿਤ੍ਰ ੪੦੪ - ੩੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਕਿ ਹਾਕਿ ਹਥਿਯਾਰ ਪ੍ਰਹਾਰੇ

Haaki Haaki Hathiyaara Parhaare ॥

ਚਰਿਤ੍ਰ ੪੦੪ - ੩੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਸਟ ਅਨਿਕ ਪਲ ਬੀਚ ਸੰਘਾਰੇ ॥੩੧੧॥

Dasatta Anika Pala Beecha Saanghaare ॥311॥

ਚਰਿਤ੍ਰ ੪੦੪ - ੩੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਤੇ ਮੇਦ ਮਾਸ ਜੋ ਪਰੋ

Tin Te Meda Maasa Jo Paro ॥

ਚਰਿਤ੍ਰ ੪੦੪ - ੩੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਬਹੁ ਅਸੁਰਨ ਤਨ ਧਰੋ

Taa Te Bahu Asurn Tan Dharo ॥

ਚਰਿਤ੍ਰ ੪੦੪ - ੩੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਮਾਰਿ ਕਹਿ ਸਮੁਹਿ ਸਿਧਾਏ

Maari Maari Kahi Samuhi Sidhaaee ॥

ਚਰਿਤ੍ਰ ੪੦੪ - ੩੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਧੇ ਚੁੰਗ ਚੌਪਿ ਤਨ ਆਏ ॥੩੧੨॥

Baadhe Chuaanga Choupi Tan Aaee ॥312॥

ਚਰਿਤ੍ਰ ੪੦੪ - ੩੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਇਕ ਟੂਕ ਸਹਸ ਕਰਿ ਡਾਰੇ

Eika Eika Ttooka Sahasa Kari Daare ॥

ਚਰਿਤ੍ਰ ੪੦੪ - ੩੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਤੇ ਭਏ ਅਸੁਰ ਰਨ ਭਾਰੇ

Tin Te Bhaee Asur Ran Bhaare ॥

ਚਰਿਤ੍ਰ ੪੦੪ - ੩੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੇ ਟੂਕ ਟੂਕ ਕਰਿ ਲਛਨ

Tin Ke Ttooka Ttooka Kari Lachhan ॥

ਚਰਿਤ੍ਰ ੪੦੪ - ੩੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੀਧ ਪਿਸਾਚ ਗਏ ਕਰਿ ਭਛਨ ॥੩੧੩॥

Geedha Pisaacha Gaee Kari Bhachhan ॥313॥

ਚਰਿਤ੍ਰ ੪੦੪ - ੩੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਭੀ ਅਮਿਤ ਰੂਪ ਕਰਿ ਧਾਏ

Te Bhee Amita Roop Kari Dhaaee ॥

ਚਰਿਤ੍ਰ ੪੦੪ - ੩੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਤਿਲ ਤਿਲ ਕਰਿ ਸੁਭਟ ਗਿਰਾਏ

Je Tila Tila Kari Subhatta Giraaee ॥

ਚਰਿਤ੍ਰ ੪੦੪ - ੩੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੀ ਕਰੀ ਨਾਸ ਸਭ ਸੈਨਾ

Tin Kee Karee Naasa Sabha Sainaa ॥

ਚਰਿਤ੍ਰ ੪੦੪ - ੩੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕਾਲ ਕਰ ਰੰਚਕ ਭੈ ਨਾ ॥੩੧੪॥

Mahaa Kaal Kar Raanchaka Bhai Naa ॥314॥

ਚਰਿਤ੍ਰ ੪੦੪ - ੩੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਮਾਰਿ ਜੋਧਾ ਕਹੂੰ ਗਾਜਹਿ

Maari Maari Jodhaa Kahooaan Gaajahi ॥

ਚਰਿਤ੍ਰ ੪੦੪ - ੩੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੰਬੁਕ ਗੀਧ ਮਾਸ ਲੈ ਭਾਜਹਿ

Jaanbuka Geedha Maasa Lai Bhaajahi ॥

ਚਰਿਤ੍ਰ ੪੦੪ - ੩੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ