Sri Dasam Granth Sahib

Displaying Page 282 of 2820

ਇਹ ਕਉਨ ਆਹਿ ਆਤਮਾ ਸਰੂਪ

Eih Kauna Aahi Aatamaa Saroop ॥

ਗਿਆਨ ਪ੍ਰਬੋਧ - ੧੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਅਮਿਤ ਤੇਜਿ ਅਤਿਭੁਤਿ ਬਿਭੂਤਿ ॥੨॥੧੨੭॥

Jih Amita Teji Atibhuti Bibhooti ॥2॥127॥

“What is this Soul Entity? Which hath indelible glory and which is of queer substance.”2.127.

ਗਿਆਨ ਪ੍ਰਬੋਧ - ੧੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਰਾਤਮਾ ਬਾਚ

Paraatamaa Baacha ॥

The Higher Soul said:


ਯਹਿ ਬ੍ਰਹਮ ਆਹਿ ਆਤਮਾ ਰਾਮ

Yahi Barhama Aahi Aatamaa Raam ॥

“This Soul is itself Brahman

ਗਿਆਨ ਪ੍ਰਬੋਧ - ੧੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਅਮਿਤ ਤੇਜਿ ਅਬਿਗਤ ਅਕਾਮ

Jih Amita Teji Abigata Akaam ॥

” Who is of Everlasting Glory and is Unmanisfested and Desireless.

ਗਿਆਨ ਪ੍ਰਬੋਧ - ੧੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਭੇਦ ਭਰਮ ਨਹੀ ਕਰਮ ਕਾਲ

Jih Bheda Bharma Nahee Karma Kaal ॥

Who is indiscriminate, actionless and deathless

ਗਿਆਨ ਪ੍ਰਬੋਧ - ੧੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਤ੍ਰ ਮਿਤ੍ਰ ਸਰਬਾ ਦਿਆਲ ॥੩॥੧੨੮॥

Jih Satar Mitar Sarbaa Diaala ॥3॥128॥

Who hath no enemy and friend and is Merciful towards all.3.1228.

ਗਿਆਨ ਪ੍ਰਬੋਧ - ੧੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਡੋਬਿਯੋ ਡੁਬੈ ਸੋਖਿਯੋ ਜਾਇ

Dobiyo Na Dubai Sokhiyo Na Jaaei ॥

It is neither drowned nor soaked

ਗਿਆਨ ਪ੍ਰਬੋਧ - ੧੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਟਿਯੋ ਕਟੈ ਬਾਰਿਯੋ ਬਰਾਇ

Kattiyo Na Kattai Na Baariyo Baraaei ॥

It can neither be chopped nor burnt.

ਗਿਆਨ ਪ੍ਰਬੋਧ - ੧੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਿਜੈ ਨੈਕ ਸਤ ਸਸਤ੍ਰ ਪਾਤ

Chhijai Na Naika Sata Sasatar Paata ॥

It cannot be assailed by the blow of weapon

ਗਿਆਨ ਪ੍ਰਬੋਧ - ੧੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਤ੍ਰ ਮਿਤ੍ਰ ਨਹੀ ਜਾਤ ਪਾਤ ॥੪॥੧੨੯॥

Jih Satar Mitar Nahee Jaata Paata ॥4॥129॥

It hath neither an enemy nor a friend, neither caste not lineage.4.129.

ਗਿਆਨ ਪ੍ਰਬੋਧ - ੧੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਤ੍ਰ ਸਹੰਸ ਸਤਿ ਸਤਿ ਪ੍ਰਘਾਇ

Satar Sahaansa Sati Sati Parghaaei ॥

ਗਿਆਨ ਪ੍ਰਬੋਧ - ੧੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛਿਜੈ ਨੈਕ ਖੰਡਿਓ ਜਾਇ

Chhijai Na Naika Khaandiao Na Jaaei ॥

By the blow of thousands of enemies, It is neither wasted away nor fragmented.

ਗਿਆਨ ਪ੍ਰਬੋਧ - ੧੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਜਰੈ ਨੈਕ ਪਾਵਕ ਮੰਝਾਰ

Nahee Jari Naika Paavaka Maanjhaara ॥

ਗਿਆਨ ਪ੍ਰਬੋਧ - ੧੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੋਰੈ ਸਿੰਧ ਸੋਖੈ ਬ੍ਯਾਰ ॥੫॥੧੩੦॥

Borai Na Siaandha Sokhi Na Baiaara ॥5॥130॥

It is not burnt even in the fire. It is neither drowned in the sea nor soaked by the air.5.130.

ਗਿਆਨ ਪ੍ਰਬੋਧ - ੧੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਕਰ੍ਯੋ ਪ੍ਰਸਨ ਆਤਮਾ ਦੇਵ

Eika Kario Parsan Aatamaa Dev ॥

ਗਿਆਨ ਪ੍ਰਬੋਧ - ੧੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਭੰਗ ਰੂਪ ਅਨਿਭਉ ਅਭੇਵ

Anbhaanga Roop Anibhau Abheva ॥

Then the Soul questioned the Lord thus : “O Lord! Thou art Invincible, Intuitive and Indiscriminate Entity

ਗਿਆਨ ਪ੍ਰਬੋਧ - ੧੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਹਿ ਚਤੁਰ ਵਰਗ ਸੰਸਾਰ ਦਾਨ

Yahi Chatur Varga Saansaara Daan ॥

“This world mentions four categories of Charities

ਗਿਆਨ ਪ੍ਰਬੋਧ - ੧੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਹੁ ਚਤੁਰ ਵਰਗ ਕਿਜੈ ਵਖਿਆਨ ॥੬॥੧੩੧॥

Kihu Chatur Varga Kijai Vakhiaan ॥6॥131॥

Which are these categories, tell me Graciously.”6.131.

ਗਿਆਨ ਪ੍ਰਬੋਧ - ੧੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਰਾਜੁ ਧਰਮ ਇਕ ਦਾਨ ਧਰਮ

Eika Raaju Dharma Eika Daan Dharma ॥

One is political discipline, one is ascetic’s discipline

ਗਿਆਨ ਪ੍ਰਬੋਧ - ੧੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਭੋਗ ਧਰਮ ਇਕ ਮੋਛ ਕਰਮ

Eika Bhoga Dharma Eika Mochha Karma ॥

One is householder’s discipline, one is ascetic’s discipline.

ਗਿਆਨ ਪ੍ਰਬੋਧ - ੧੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਚਤੁਰ ਵਰਗ ਸਭ ਜਗ ਭਣੰਤ

Eika Chatur Varga Sabha Jaga Bhanaanta ॥

All the world knows this one of four categories

ਗਿਆਨ ਪ੍ਰਬੋਧ - ੧੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੇ ਆਤਮਾਹ ਪਰਾਤਮਾ ਪੁਛੰਤ ॥੭॥੧੩੨॥

Se Aatamaaha Paraatamaa Puchhaanta ॥7॥132॥

That Soul makes enquiries from the Lord.7.132.

ਗਿਆਨ ਪ੍ਰਬੋਧ - ੧੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਰਾਜ ਧਰਮ ਇਕ ਧਰਮ ਦਾਨ

Eika Raaja Dharma Eika Dharma Daan ॥

One is political discipline and one is religious discipline

ਗਿਆਨ ਪ੍ਰਬੋਧ - ੧੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ