Sri Dasam Granth Sahib

Displaying Page 284 of 2820

ਜਿਤੇ ਅਜੀਤ ਮੰਡੇ ਮਹਾਨ

Jite Ajeet Maande Mahaan ॥

The Kshatriya kings were mashed and destroyed. In the Great war the unconquerable were conquered.

ਗਿਆਨ ਪ੍ਰਬੋਧ - ੧੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖੰਡਿਯੋ ਸੁ ਉਤ੍ਰ ਖੁਰਾਸਾਨ ਦੇਸ

Khaandiyo Su Autar Khuraasaan Desa ॥

ਗਿਆਨ ਪ੍ਰਬੋਧ - ੧੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਛਨ ਪੂਰਬ ਜੀਤੇ ਨਰੇਸ ॥੧੪॥੧੩੯॥

Dachhan Pooraba Jeete Naresa ॥14॥139॥

The Khorasan country in the North was destroyed, The kings of the South and East were conquered.14.139.

ਗਿਆਨ ਪ੍ਰਬੋਧ - ੧੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖਗ ਖੰਡ ਖੰਡ ਜੀਤੇ ਮਹੀਪ

Khga Khaanda Khaanda Jeete Maheepa ॥

ਗਿਆਨ ਪ੍ਰਬੋਧ - ੧੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਜਿਯੋ ਨਿਸਾਨ ਇਹ ਜੰਬੂਦੀਪ

Bajiyo Nisaan Eih Jaanboodeepa ॥

The kings of all the regions were defeated with the might of sword. In this Jambu Dvipa the trumpet (of Yudhishtra sounded.

ਗਿਆਨ ਪ੍ਰਬੋਧ - ੧੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਠਉਰ ਕੀਏ ਸਬ ਦੇਸ ਰਾਉ

Eika Tthaur Keeee Saba Desa Raau ॥

ਗਿਆਨ ਪ੍ਰਬੋਧ - ੧੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਖ ਰਾਜਸੂਅ ਕੋ ਕੀਓ ਚਾਉ ॥੧੫॥੧੪੦॥

Makh Raajasooa Ko Keeao Chaau ॥15॥140॥

He gathered together the kings of various countries at one place. He expressed his wish for th performance of Rajsu sacrifice.15.140.

ਗਿਆਨ ਪ੍ਰਬੋਧ - ੧੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਦੇਸ ਦੇਸ ਪਠੇ ਸੁ ਪਤ੍ਰ

Saba Desa Desa Patthe Su Patar ॥

ਗਿਆਨ ਪ੍ਰਬੋਧ - ੧੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤ ਜਿਤ ਗੁਨਾਢ ਕੀਏ ਇਕਤ੍ਰ

Jita Jita Gunaadha Keeee Eikatar ॥

He sent letters to all countries. All the qualified Brahmins were gathered together.

ਗਿਆਨ ਪ੍ਰਬੋਧ - ੧੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਖ ਰਾਜਸੂਅ ਕੋ ਕੀਯੋ ਅਰੰਭ

Makh Raajasooa Ko Keeyo Araanbha ॥

ਗਿਆਨ ਪ੍ਰਬੋਧ - ੧੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਬਹੁਤ ਬੁਲਾਇ ਜਿਤੇ ਅਸੰਭ ॥੧੬॥੧੪੧॥

Nripa Bahuta Bulaaei Jite Asaanbha ॥16॥141॥

The performance of Rajsu sacrifice was started. Many of the conquered kings were called.16.141.

ਗਿਆਨ ਪ੍ਰਬੋਧ - ੧੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੂਆਲ ਛੰਦ

Rooaala Chhaand ॥

ROOAAL STANZA


ਕੋਟਿ ਕੋਟਿ ਬੁਲਾਇ ਰਿਤਜ ਕੋਟਿ ਬ੍ਰਹਮ ਬੁਲਾਇ

Kotti Kotti Bulaaei Ritaja Kotti Barhama Bulaaei ॥

Million of ritual-conscious Brahmins were called.

ਗਿਆਨ ਪ੍ਰਬੋਧ - ੧੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਟਿ ਕੋਟਿ ਬਨਾਇ ਬਿੰਜਨ ਭੋਗੀਅਹਿ ਬਹੁ ਭਾਇ

Kotti Kotti Banaaei Biaanjan Bhogeeahi Bahu Bhaaei ॥

Million of different foods were prepared which were enjoyed with relish.

ਗਿਆਨ ਪ੍ਰਬੋਧ - ੧੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਤ੍ਰ ਤਤ੍ਰ ਸਮਗ੍ਰਕਾ ਕਹੂੰ ਲਾਗ ਹੈ ਨ੍ਰਿਪਰਾਇ

Jatar Tatar Samagarkaa Kahooaan Laaga Hai Nriparaaei ॥

Many chief Sovereigns were busy in collecting required materials.

ਗਿਆਨ ਪ੍ਰਬੋਧ - ੧੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਸੂਇ ਕਰਹਿ ਲਗੇ ਸਭ ਧਰਮ ਕੋ ਚਿਤ ਚਾਇ ॥੧॥੧੪੨॥

Raajasooei Karhi Lage Sabha Dharma Ko Chita Chaaei ॥1॥142॥

Thus, the Rajsu sacrifice began to be performed with religious zeal.1.142.

ਗਿਆਨ ਪ੍ਰਬੋਧ - ੧੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਏਕ ਸੁਵਰਨ ਕੋ ਦਿਜ ਏਕ ਦੀਜੈ ਭਾਰ

Eeka Eeka Suvarn Ko Dija Eeka Deejai Bhaara ॥

The orders were given for giving one load of gold to each Brahmin.

ਗਿਆਨ ਪ੍ਰਬੋਧ - ੧੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸਉ ਗਜ ਏਕ ਸਉ ਰਥਿ ਦੁਇ ਸਹੰਸ੍ਰ ਤੁਖਾਰ

Eeka Sau Gaja Eeka Sau Rathi Duei Sahaansar Tukhaara ॥

One hundred elephants, one hundred chariots and two thousand horses

ਗਿਆਨ ਪ੍ਰਬੋਧ - ੧੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਹੰਸ ਚਤੁਰ ਸੁਵਰਨ ਸਿੰਗੀ ਮਹਿਖ ਦਾਨ ਅਪਾਰ

Sahaansa Chatur Suvarn Siaangee Mahikh Daan Apaara ॥

And also four thousand cow with gilded horns and innumerable buffalos in charity

ਗਿਆਨ ਪ੍ਰਬੋਧ - ੧੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਏਕਹਿ ਦੀਜੀਐ ਸੁਨ ਰਾਜ ਰਾਜ ਅਉਤਾਰ ॥੨॥੧੪੩॥

Eeka Eekahi Deejeeaai Suna Raaja Raaja Aautaara ॥2॥143॥

Listen O Chief of the Kings, give these gifts to each Brahmin.2.143.

ਗਿਆਨ ਪ੍ਰਬੋਧ - ੧੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਵਰਨ ਦਾਨ ਸੁ ਦਾਨ ਰੁਕਮ ਦਾਨ ਸੁ ਤਾਂਬ੍ਰ ਦਾਨ ਅਨੰਤ

Suvarn Daan Su Daan Rukama Daan Su Taanbar Daan Anaanta ॥

Innumerable articles like gold, silver and copper were given in charity.

ਗਿਆਨ ਪ੍ਰਬੋਧ - ੧੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਨ ਦਾਨ ਅਨੰਤ ਦੀਜਤ ਦੇਖ ਦੀਨ ਦੁਰੰਤ

Aann Daan Anaanta Deejata Dekh Deena Duraanta ॥

Innumerable alms of grain were given to many gathered poor people.

ਗਿਆਨ ਪ੍ਰਬੋਧ - ੧੪੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਸਤ੍ਰ ਦਾਨ ਪਟੰਬ੍ਰ ਦਾਨ ਸੁ ਸਸਤ੍ਰ ਦਾਨ ਦਿਜੰਤ

Basatar Daan Pattaanbar Daan Su Sasatar Daan Dijaanta ॥

Other items given in charity were the common clothes, silken clothes and weapons.

ਗਿਆਨ ਪ੍ਰਬੋਧ - ੧੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪ ਭਿਛਕ ਹੁਇ ਗਏ ਸਬ ਦੇਸ ਦੇਸ ਦੁਰੰਤ ॥੩॥੧੪੪॥

Bhoop Bhichhaka Huei Gaee Saba Desa Desa Duraanta ॥3॥144॥

The beggars from many countries became well-off.3.144.

ਗਿਆਨ ਪ੍ਰਬੋਧ - ੧੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ