Sri Dasam Granth Sahib

Displaying Page 285 of 2820

ਚਤ੍ਰ ਕੋਸ ਬਨਾਹਿ ਕੁੰਡਕ ਸਹਸ੍ਰ ਲਾਇ ਪਰਨਾਰ

Chatar Kosa Banaahi Kuaandaka Sahasar Laaei Parnaara ॥

The fire-altar extended upto four kos and had one thousand drains.

ਗਿਆਨ ਪ੍ਰਬੋਧ - ੧੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਹੰਸ੍ਰ ਹੋਮ ਕਰੈ ਲਗੈ ਦਿਜ ਬੇਦ ਬਿਆਸ ਅਉਤਾਰ

Sahaansar Homa Kari Lagai Dija Beda Biaasa Aautaara ॥

One thousand Brahmins, considered incarnations of Ved Vyas, began the performance of sacrifice.

ਗਿਆਨ ਪ੍ਰਬੋਧ - ੧੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਸਤ ਸੁੰਡ ਪ੍ਰਮਾਨ ਘ੍ਰਿਤ ਕੀ ਪਰਤ ਧਾਰ ਅਪਾਰ

Hasata Suaanda Parmaan Ghrita Kee Parta Dhaara Apaara ॥

The continuous current of clarified butter of the size of elephant’s trunk fell in the pit.

ਗਿਆਨ ਪ੍ਰਬੋਧ - ੧੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋਤ ਭਸਮ ਅਨੇਕ ਬਿੰਜਨ ਲਪਟ ਝਪਟ ਕਰਾਲ ॥੪॥੧੪੫॥

Hota Bhasama Aneka Biaanjan Lapatta Jhapatta Karaala ॥4॥145॥

Many materials were reduced to ashes by the dreadful flame.4.145.

ਗਿਆਨ ਪ੍ਰਬੋਧ - ੧੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਤਕਾ ਸਭ ਤੀਰਥ ਕੀ ਸਭ ਤੀਰਥ ਕੋ ਲੈ ਬਾਰ

Mritakaa Sabha Teeratha Kee Sabha Teeratha Ko Lai Baara ॥

The earth and water of all the pilgrim-stations was broutht.

ਗਿਆਨ ਪ੍ਰਬੋਧ - ੧੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਸਟਕਾ ਸਭ ਦੇਸ ਕੀ ਸਭ ਦੇਸ ਕੀ ਜਿਉਨਾਰ

Kaasttakaa Sabha Desa Kee Sabha Desa Kee Jiaunaara ॥

Also the fuel-wood and food-materials from all countries

ਗਿਆਨ ਪ੍ਰਬੋਧ - ੧੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤ ਭਾਤਨ ਕੇ ਮਹਾ ਰਸ ਹੋਮੀਐ ਤਿਹ ਮਾਹਿ

Bhaanta Bhaatan Ke Mahaa Rasa Homeeaai Tih Maahi ॥

Various kids of tasteful foods were burnt in the alftar.

ਗਿਆਨ ਪ੍ਰਬੋਧ - ੧੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖ ਚਕ੍ਰਤ ਰਹੈ ਦਿਜੰਬਰ ਰੀਝ ਹੀ ਨਰ ਨਾਹ ॥੫॥੧੪੬॥

Dekh Chakarta Rahai Dijaanbar Reejha Hee Nar Naaha ॥5॥146॥

Seeing which the superb Brahmins were astonished and the kings pleased.5.146.

ਗਿਆਨ ਪ੍ਰਬੋਧ - ੧੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਤ ਭਾਤ ਅਨੇਕ ਬਿਜੰਨ ਹੋਮੀਐ ਤਿਹ ਆਨ

Bhaata Bhaata Aneka Bijaann Homeeaai Tih Aan ॥

Many and various types of foods were burnt in the altar.

ਗਿਆਨ ਪ੍ਰਬੋਧ - ੧੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਤੁਰ ਬੇਦ ਪੜੈ ਚਤ੍ਰ ਸਭ ਬਿਪ ਬ੍ਯਾਸ ਸਮਾਨ

Chatur Beda Parhai Chatar Sabha Bipa Baiaasa Samaan ॥

On all the four sides the learned Brahmins were reciting the four Vedas, like Vyas.

ਗਿਆਨ ਪ੍ਰਬੋਧ - ੧੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਤ ਭਾਤ ਅਨੇਕ ਭੂਪਤ ਦੇਤ ਦਾਨ ਅਨੰਤ

Bhaata Bhaata Aneka Bhoopta Deta Daan Anaanta ॥

Many kings were giving innumerable types of gifts in charity.

ਗਿਆਨ ਪ੍ਰਬੋਧ - ੧੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਮ ਭੂਰ ਉਠੀ ਜਯਤ ਧੁਨ ਜਤ੍ਰ ਤਤ੍ਰ ਦੁਰੰਤ ॥੬॥੧੪੭॥

Bhooma Bhoora Autthee Jayata Dhuna Jatar Tatar Duraanta ॥6॥147॥

Here, there and everywhere on the earth infinite strain of victory was sounded.6.147.

ਗਿਆਨ ਪ੍ਰਬੋਧ - ੧੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤ ਜੀਤ ਮਵਾਸ ਆਸਨ ਅਰਬ ਖਰਬ ਛਿਨਾਇ

Jeet Jeet Mavaasa Aasan Arba Khraba Chhinaaei ॥

Counquering the rebel kings and seizing the unaccountable wealth and precious things

ਗਿਆਨ ਪ੍ਰਬੋਧ - ੧੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਆਨਿ ਦੀਏ ਦਿਜਾਨਨ ਜਗ ਮੈ ਕੁਰ ਰਾਇ

Aani Aani Deeee Dijaann Jaga Mai Kur Raaei ॥

(Yusdhishtra) the king of Kuru country brought that wealth and distributed among the Brahmins.

ਗਿਆਨ ਪ੍ਰਬੋਧ - ੧੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਤ ਭਾਤ ਅਨੇਕ ਧੂਪ ਸੁ ਧੂਪੀਐ ਤਿਹ ਆਨ

Bhaata Bhaata Aneka Dhoop Su Dhoopeeaai Tih Aan ॥

Many types of fragrant materials were ignited there.

ਗਿਆਨ ਪ੍ਰਬੋਧ - ੧੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਤ ਭਾਤ ਉਠੀ ਜਯ ਧੁਨਿ ਜਤ੍ਰ ਤਤ੍ਰ ਦਿਸਾਨ ॥੭॥੧੪੮॥

Bhaata Bhaata Autthee Jaya Dhuni Jatar Tatar Disaan ॥7॥148॥

Here, there and everywhere in all directions many types of the strains of victory were sounded.7.148.

ਗਿਆਨ ਪ੍ਰਬੋਧ - ੧੪੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਰਾਸੰਧਹ ਮਾਰ ਕੈ ਪੁਨਿ ਕੈਰਵਾ ਹਥਿ ਪਾਇ

Jaraasaandhaha Maara Kai Puni Karivaa Hathi Paaei ॥

After slaying Jarasandh and then conquering the Kauravas,

ਗਿਆਨ ਪ੍ਰਬੋਧ - ੧੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਸੂਇ ਕੀਓ ਬਡੋ ਮਖਿ ਕਿਸਨ ਕੇ ਮਤਿ ਭਾਇ

Raajasooei Keeao Bado Makhi Kisan Ke Mati Bhaaei ॥

Yudhishtra performed the great Rajsu sacrifice in consultation with Krishna.

ਗਿਆਨ ਪ੍ਰਬੋਧ - ੧੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਸੂਇ ਸੁ ਕੈ ਕਿਤੇ ਦਿਨ ਜੀਤ ਸਤ੍ਰੁ ਅਨੰਤ

Raajasooei Su Kai Kite Din Jeet Sataru Anaanta ॥

Conquering innumerable enemies, for many days, he performed the Rajsu sacrifice.

ਗਿਆਨ ਪ੍ਰਬੋਧ - ੧੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜਮੇਧ ਅਰੰਭ ਕੀਨੋ ਬੇਦ ਬ੍ਯਾਸ ਮਤੰਤ ॥੮॥੧੪੯॥

Baajamedha Araanbha Keeno Beda Baiaasa Mataanta ॥8॥149॥

Then, with the advice of Ved Vyas, he began the performance of horse-sacrifice.8.149.

ਗਿਆਨ ਪ੍ਰਬੋਧ - ੧੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਜਗ ਸਮਾਪਤਿਹ

Prithama Jaga Samaapatih ॥

Here ends the First Sacrifice.


ਸ੍ਰੀ ਬਰਣ ਬਧਹ

Sree Barn Badhaha ॥

The Slaying of Sri Baran:


ਚੰਦ੍ਰ ਬਰਣੇ ਸੁਕਰਨਿ ਸਿਯਾਮ ਸੁਵਰਨ ਪੂਛ ਸਮਾਨ

Chaandar Barne Sukarni Siyaam Suvarn Poochha Samaan ॥

(The Sacrificial horse) is of white colour, black ears having golden tail

ਗਿਆਨ ਪ੍ਰਬੋਧ - ੧੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਤਨ ਤੁੰਗ ਉਤੰਗ ਬਾਜਤ ਉਚ ਸ੍ਰਵਾਹ ਸਮਾਨ

Ratan Tuaanga Autaanga Baajata Aucha Sarvaaha Samaan ॥

With eyes high and wide and lofty neck like Unhchyishravas

ਗਿਆਨ ਪ੍ਰਬੋਧ - ੧੫੦/੨ - ਸ੍ਰੀ ਦਸਮ ਗ੍ਰੰਥ ਸਾਹਿਬ