Sri Dasam Granth Sahib

Displaying Page 287 of 2820

ਭੂਮ ਭਰਤ ਭਏ ਪਰੀਛਤ ਪਰਮ ਰੂਪ ਮਹਾਨ

Bhooma Bharta Bhaee Pareechhata Parma Roop Mahaan ॥

After them Parikshat, who was most beautiful and mighty, (their grandson, the son of Abhimanya) became the king of Bharat.

ਗਿਆਨ ਪ੍ਰਬੋਧ - ੧੫੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਰੂਪ ਉਦਾਰ ਦਾਨ ਅਛਿਜ ਤੇਜ ਨਿਧਾਨ ॥੧੫॥੧੫੬॥

Amita Roop Audaara Daan Achhija Teja Nidhaan ॥15॥156॥

He was man of boundless charm, a generous donor and a treasure of invincible glory.15.156.

ਗਿਆਨ ਪ੍ਰਬੋਧ - ੧੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਗਿਆਨ ਪ੍ਰਬੋਧ ਪੋਥੀ ਦੁਤੀਆ ਜਗ ਸਮਾਪਤੰ

Sree Giaan Parbodha Pothee Duteeaa Jaga Samaapataan ॥

This is the end of the Second Sacrifice in the book entitled SRI GYAN PRABODH.


ਅਥ ਰਾਜਾ ਪ੍ਰੀਛਤ ਕੋ ਰਾਜ ਕਥਨੰ

Atha Raajaa Pareechhata Ko Raaja Kathanaan ॥

Here begins the Description of the Rule of the King Parikshat :


ਰੁਆਲ ਛੰਦ

Ruaala Chhaand ॥

ROOAAL STANZA


ਏਕ ਦਿਵਸ ਪਰੀਛਤਹਿ ਮਿਲਿ ਕੀਯੋ ਮੰਤ੍ਰ ਮਹਾਨ

Eeka Divasa Pareechhatahi Mili Keeyo Maantar Mahaan ॥

One day the King Parikshat consulted his ministers

ਗਿਆਨ ਪ੍ਰਬੋਧ - ੧੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਜਾਮੇਧ ਸੁ ਜਗ ਕੋ ਕਿਉ ਕੀਜੀਐ ਸਵਧਾਨ

Gajaamedha Su Jaga Ko Kiau Keejeeaai Savadhaan ॥

As to how the elephant sacrifice be performed methodically?

ਗਿਆਨ ਪ੍ਰਬੋਧ - ੧੫੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲਿ ਬੋਲਿ ਸੁ ਮਿਤ੍ਰ ਮੰਤ੍ਰਨ ਮੰਤ੍ਰ ਕੀਓ ਬਿਚਾਰ

Boli Boli Su Mitar Maantarn Maantar Keeao Bichaara ॥

The friends and the ministers who spoke gave the idea

ਗਿਆਨ ਪ੍ਰਬੋਧ - ੧੫੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਤ ਦੰਤ ਮੰਗਾਇ ਕੈ ਬਹੁ ਜੁਗਤ ਸੌ ਅਬਿਚਾਰ ॥੧॥੧੫੭॥

Seta Daanta Maangaaei Kai Bahu Jugata Sou Abichaara ॥1॥157॥

That abandoning all other thoughts, the elephant of white teeth be sent for.1.157.

ਗਿਆਨ ਪ੍ਰਬੋਧ - ੧੫੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਮੰਡਲ ਕੋ ਰਚਿਯੋ ਤਹਿ ਕੋਟ ਅਸਟ ਪ੍ਰਮਾਨ

Jaga Maandala Ko Rachiyo Tahi Kotta Asatta Parmaan ॥

The sacrificial altar was constructed within eight kos

ਗਿਆਨ ਪ੍ਰਬੋਧ - ੧੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਸਟ ਸਹੰਸ੍ਰ ਬੁਲਾਇ ਰਿਤੁਜੁ ਅਸਟ ਲਛ ਦਿਜਾਨ

Asatta Sahaansar Bulaaei Rituju Asatta Lachha Dijaan ॥

Eight thousand ritual-performing and eight lakh other Brahmins

ਗਿਆਨ ਪ੍ਰਬੋਧ - ੧੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਤ ਭਾਤ ਬਨਾਇ ਕੈ ਤਹਾ ਅਸਟ ਸਹੰਸ੍ਰ ਪ੍ਰਨਾਰ

Bhaata Bhaata Banaaei Kai Tahaa Asatta Sahaansar Parnaara ॥

Eight thousand drain of various types were prepared.

ਗਿਆਨ ਪ੍ਰਬੋਧ - ੧੫੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਸਤ ਸੁੰਡ ਪ੍ਰਮਾਨ ਤਾ ਮਹਿ ਹੋਮੀਐ ਘ੍ਰਿਤ ਧਾਰ ॥੨॥੧੫੮॥

Hasata Suaanda Parmaan Taa Mahi Homeeaai Ghrita Dhaara ॥2॥158॥

Through which the continuous current of the clarified butter of the size of the elephant-trunk flowed.2.158.

ਗਿਆਨ ਪ੍ਰਬੋਧ - ੧੫੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਦੇਸ ਬੁਲਾਇ ਕੈ ਬਹੁ ਭਾਤ ਭਾਤ ਨ੍ਰਿਪਾਲ

Desa Desa Bulaaei Kai Bahu Bhaata Bhaata Nripaala ॥

Various types of kings from various countries were called.

ਗਿਆਨ ਪ੍ਰਬੋਧ - ੧੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤ ਭਾਤਨ ਕੇ ਦੀਏ ਬਹੁ ਦਾਨ ਮਾਨ ਰਸਾਲ

Bhaanta Bhaatan Ke Deeee Bahu Daan Maan Rasaala ॥

They were given many gifts of various types with honour,

ਗਿਆਨ ਪ੍ਰਬੋਧ - ੧੫੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੀਰ ਚੀਰ ਪਟੰਬਰਾਦਿਕ ਬਾਜ ਅਉ ਗਜਰਾਜ

Heera Cheera Pattaanbaraadika Baaja Aau Gajaraaja ॥

Including diamonds, silken clothers etc., horses and big elephants.

ਗਿਆਨ ਪ੍ਰਬੋਧ - ੧੫੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਜ ਸਾਜ ਸਬੈ ਦੀਏ ਬਹੁ ਰਾਜ ਕੌ ਨ੍ਰਿਪਰਾਜ ॥੩॥੧੫੯॥

Saaja Saaja Sabai Deeee Bahu Raaja Kou Nriparaaja ॥3॥159॥

The great Sovereign gave all the things highly decorated to the kings.3.159.

ਗਿਆਨ ਪ੍ਰਬੋਧ - ੧੫੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਐਸਿ ਭਾਂਤਿ ਕੀਓ ਤਹਾ ਬਹੁ ਬਰਖ ਲਉ ਤਿਹ ਰਾਜ

Aaisi Bhaanti Keeao Tahaa Bahu Barkh Lau Tih Raaja ॥

In this way he ruled there for many years.

ਗਿਆਨ ਪ੍ਰਬੋਧ - ੧੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਨ ਦੇਵ ਪ੍ਰਮਾਨ ਲਉ ਅਰ ਜੀਤ ਕੈ ਬਹੁ ਸਾਜ

Karn Dev Parmaan Lau Ar Jeet Kai Bahu Saaja ॥

Many eminent enemies like the king Karan were conquered alongwith many of their precious belongings.

ਗਿਆਨ ਪ੍ਰਬੋਧ - ੧੬੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਿਵਸ ਚੜਿਓ ਨ੍ਰਿਪ ਬਰ ਸੈਲ ਕਾਜ ਅਖੇਟ

Eeka Divasa Charhiao Nripa Bar Saila Kaaja Akhetta ॥

On one day the king went on a merry-making trip and hunting.

ਗਿਆਨ ਪ੍ਰਬੋਧ - ੧੬੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖ ਮ੍ਰਿਗ ਭਇਓ ਤਹਾ ਮੁਨਰਾਜ ਸਿਉ ਭਈ ਭੇਟ ॥੪॥੧੬੦॥

Dekh Mriga Bhaeiao Tahaa Munaraaja Siau Bhaeee Bhetta ॥4॥160॥

He saw and pursued a deer and met a great sage.4.160.

ਗਿਆਨ ਪ੍ਰਬੋਧ - ੧੬੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੈਡ ਯਾਹਿ ਗਯੋ ਨਹੀ ਮ੍ਰਿਗ ਰੇ ਰਖੀਸਰ ਬੋਲ

Paida Yaahi Gayo Nahee Mriga Re Rakheesar Bola ॥

(He said to the sage) “O great sage ! Please speak, did the deer go this way ?”

ਗਿਆਨ ਪ੍ਰਬੋਧ - ੧੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਤ੍ਰ ਭੂਪਹਿ ਦੀਓ ਮੁਨਿ ਆਖਿ ਭੀ ਇਕ ਖੋਲ

Autar Bhoophi Na Deeao Muni Aakhi Bhee Eika Khola ॥

The sage did not open his eye nor gave any answer to the king,

ਗਿਆਨ ਪ੍ਰਬੋਧ - ੧੬੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਤਕ ਸਰਪ ਨਿਹਾਰ ਕੈ ਜਿਹ ਅਗ੍ਰ ਤਾਹ ਉਠਾਇ

Mritaka Sarpa Nihaara Kai Jih Agar Taaha Autthaaei ॥

Seeing a dead snake, (the king) raised it with the tip of his bow

ਗਿਆਨ ਪ੍ਰਬੋਧ - ੧੬੧/੩ - ਸ੍ਰੀ ਦਸਮ ਗ੍ਰੰਥ ਸਾਹਿਬ