Sri Dasam Granth Sahib

Displaying Page 288 of 2820

ਤਉਨ ਕੇ ਗਰ ਡਾਰ ਕੈ ਨ੍ਰਿਪ ਜਾਤ ਭਯੋ ਨ੍ਰਿਪਰਾਇ ॥੫॥੧੬੧॥

Tauna Ke Gar Daara Kai Nripa Jaata Bhayo Nriparaaei ॥5॥161॥

Put it around the neck of the sage then the Great Sovereign went away.5.161.

ਗਿਆਨ ਪ੍ਰਬੋਧ - ੧੬੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਖ ਉਘਾਰ ਲਖੈ ਕਹਾ ਮੁਨ ਸਰਪ ਦੇਖ ਡਰਾਨ

Aakh Aughaara Lakhi Kahaa Muna Sarpa Dekh Daraan ॥

What did the sage see on opening his eyes? He was frightened to see the snake (around his neck).

ਗਿਆਨ ਪ੍ਰਬੋਧ - ੧੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰੋਧ ਕਰਤ ਭਯੋ ਤਹਾ ਦਿਜ ਰਕਤ ਨੇਤ੍ਰ ਚੁਚਾਨ

Karodha Karta Bhayo Tahaa Dija Rakata Netar Chuchaan ॥

There he became very angry and the blood oozed out form the eyes of the Brahmin.

ਗਿਆਨ ਪ੍ਰਬੋਧ - ੧੬੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਉਨ ਮੋ ਗਰਿ ਡਾਰਿ ਗਿਓ ਤਿਹ ਕਾਟਿ ਹੈ ਅਹਿਰਾਇ

Jauna Mo Gari Daari Giao Tih Kaatti Hai Ahiraaei ॥

(He said:) “He, who hath put this snake around my neck, he will be bitten by the king of snakes

ਗਿਆਨ ਪ੍ਰਬੋਧ - ੧੬੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਪਤ ਦਿਵਸਨ ਮੈ ਮਰੈ ਯਹਿ ਸਤਿ ਸ੍ਰਾਪ ਸਦਾਇ ॥੬॥੧੬੨॥

Sapata Divasan Mai Mari Yahi Sati Saraapa Sadaaei ॥6॥162॥

“He will die within seven days. This curse of mine will ever be rure.”6.162.

ਗਿਆਨ ਪ੍ਰਬੋਧ - ੧੬੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਾਪ ਕੋ ਸੁਨਿ ਕੈ ਡਰਿਯੋ ਨ੍ਰਿਪ ਮੰਦ੍ਰ ਏਕ ਉਸਾਰ

Saraapa Ko Suni Kai Dariyo Nripa Maandar Eeka Ausaara ॥

Coming to know about the curse, the king was frightened. He got and Abode constructed.

ਗਿਆਨ ਪ੍ਰਬੋਧ - ੧੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਧਿ ਗੰਗ ਰਚਿਯੋ ਧਉਲਹਰਿ ਛੁਇ ਸਕੈ ਬਿਆਰ

Madhi Gaanga Rachiyo Dhaulahari Chhuei Sakai Na Biaara ॥

That palace was constructed within the Ganges, which could not even be touched by air

ਗਿਆਨ ਪ੍ਰਬੋਧ - ੧੬੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਪ ਕੀ ਤਹ ਗੰਮਤਾ ਕੋ ਕਾਟਿ ਹੈ ਤਿਹ ਜਾਇ

Sarpa Kee Taha Gaanmataa Ko Kaatti Hai Tih Jaaei ॥

How could the snake reach there and bite the king?

ਗਿਆਨ ਪ੍ਰਬੋਧ - ੧੬੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਪਾਇ ਕਟ੍ਯੋ ਤਬੈ ਤਹਿ ਆਨ ਕੈ ਅਹਿਰਾਇ ॥੭॥੧੬੩॥

Kaal Paaei Kattaio Tabai Tahi Aan Kai Ahiraaei ॥7॥163॥

But within the due time, the king snakes came there and bit (the king).7.163.

ਗਿਆਨ ਪ੍ਰਬੋਧ - ੧੬੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਠ ਬਰਖ ਪ੍ਰਮਾਨ ਲਉ ਦੁਇ ਮਾਸ ਯੌ ਦਿਨ ਚਾਰ

Saattha Barkh Parmaan Lau Duei Maasa You Din Chaara ॥

(The king Parikshat) ruled for sixty years, two months and four days.

ਗਿਆਨ ਪ੍ਰਬੋਧ - ੧੬੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਤਿ ਜੋਤਿ ਬਿਖੈ ਰਲੀ ਨ੍ਰਿਪ ਰਾਜ ਕੀ ਕਰਤਾਰ

Joti Joti Bikhi Ralee Nripa Raaja Kee Kartaara ॥

Then the light of the soul of the king Parikshat merged in the light of the Creator.

ਗਿਆਨ ਪ੍ਰਬੋਧ - ੧੬੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਮ ਭਰਥ ਭਏ ਤਬੈ ਜਨਮੇਜ ਰਾਜ ਮਹਾਨ

Bhooma Bhartha Bhaee Tabai Janmeja Raaja Mahaan ॥

Then the great king Janmeja become the Sustainer of the earth.

ਗਿਆਨ ਪ੍ਰਬੋਧ - ੧੬੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਬੀਰ ਹਠੀ ਤਪੀ ਦਸ ਚਾਰ ਚਾਰ ਨਿਧਾਨ ॥੮॥੧੬੪॥

Soorabeera Hatthee Tapee Dasa Chaara Chaara Nidhaan ॥8॥164॥

He was a great hero, headstrong, ascetic and adept in eighteen learinings.8.164.

ਗਿਆਨ ਪ੍ਰਬੋਧ - ੧੬੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਰਾਜਾ ਪ੍ਰੀਛਤ ਸਮਾਪਤੰ ਭਏ ਰਾਜਾ ਜਨਮੇਜਾ ਰਾਜ ਪਾਵਤ ਭਏ

Eiti Raajaa Pareechhata Samaapataan Bhaee Raajaa Janmejaa Raaja Paavata Bhaee ॥

The end of the Episode of King Parikshat.The Rule of King Janmeja begins :


ਰੂਆਲ ਛੰਦ

Rooaala Chhaand ॥

ROOAAL STANZA


ਰਾਜ ਕੋ ਗ੍ਰਿਹ ਪਾਇ ਕੈ ਜਨਮੇਜ ਰਾਜ ਮਹਾਨ

Raaja Ko Griha Paaei Kai Janmeja Raaja Mahaan ॥

Born in the house of a king, the great king Jammeja

ਗਿਆਨ ਪ੍ਰਬੋਧ - ੧੬੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਬੀਰ ਹਠੀ ਤਪੀ ਦਸ ਚਾਰ ਚਾਰ ਨਿਧਾਨ

Soorabeera Hatthee Tapee Dasa Chaara Chaara Nidhaan ॥

Was a great hero, headstrong, ascetic and adept in eighteen learnings.

ਗਿਆਨ ਪ੍ਰਬੋਧ - ੧੬੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤਰ ਕੇ ਬਧ ਕੋਪ ਤੇ ਸਬ ਬਿਪ੍ਰ ਲੀਨ ਬੁਲਾਇ

Pitar Ke Badha Kopa Te Saba Bipar Leena Bulaaei ॥

Being enraged at the death of his father, he called all the Brahmins

ਗਿਆਨ ਪ੍ਰਬੋਧ - ੧੬੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਪ ਮੇਧ ਕਰਿਯੋ ਲਗੇ ਮਖ ਧਰਮ ਕੇ ਚਿਤ ਚਾਇ ॥੧॥੧੬੫॥

Sarpa Medha Kariyo Lage Makh Dharma Ke Chita Chaaei ॥1॥165॥

And engaged himself in the performance of the snake-sacrifice in the zest of his mind for Dharma.1.165.

ਗਿਆਨ ਪ੍ਰਬੋਧ - ੧੬੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਕੋਸ ਪ੍ਰਮਾਨ ਲਉ ਮਖ ਕੁੰਡ ਕੀਨ ਬਨਾਇ

Eeka Kosa Parmaan Lau Makh Kuaanda Keena Banaaei ॥

The sacrificial pit was constructed within one kos.

ਗਿਆਨ ਪ੍ਰਬੋਧ - ੧੬੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਤ੍ਰ ਸਕਤ ਕਰਨੈ ਲਗੇ ਤਹਿ ਹੋਮ ਬਿਪ੍ਰ ਬਨਾਇ

Maantar Sakata Karni Lage Tahi Homa Bipar Banaaei ॥

After preparing the fire-altar, the Brahmins began to recite mantras methodically.

ਗਿਆਨ ਪ੍ਰਬੋਧ - ੧੬੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਨ ਆਨ ਗਿਰੈ ਲਗੇ ਤਹਿ ਸਰਪ ਕੋਟ ਅਪਾਰ

Aan Aan Grii Lage Tahi Sarpa Kotta Apaara ॥

Millions and innumerable serpents came to fall there in the fire.

ਗਿਆਨ ਪ੍ਰਬੋਧ - ੧੬੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਤ੍ਰ ਤਤ੍ਰ ਉਠੀ ਜੈਤ ਧੁਨ ਭੂਮ ਭੂਰ ਉਦਾਰ ॥੨॥੧੬੬॥

Jatar Tatar Autthee Jaita Dhuna Bhooma Bhoora Audaara ॥2॥166॥

Here, there and everywhere resounded the strain of victory of the pious king.2.166.

ਗਿਆਨ ਪ੍ਰਬੋਧ - ੧੬੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਸਤ ਏਕ ਦੂ ਹਸਤ ਤੀਨ ਚਉ ਹਸਤ ਪੰਚ ਪ੍ਰਮਾਨ

Hasata Eeka Doo Hasata Teena Chau Hasata Paancha Parmaan ॥

The snakes measuring one arm’s length, two arms’ length, and there, four and five arms’ length

ਗਿਆਨ ਪ੍ਰਬੋਧ - ੧੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ