Sri Dasam Granth Sahib

Displaying Page 289 of 2820

ਬੀਸ ਹਾਥ ਇਕੀਸ ਹਾਥ ਪਚੀਸ ਹਾਥ ਸਮਾਨ

Beesa Haatha Eikeesa Haatha Pacheesa Haatha Samaan ॥

Twenty arms’ length, twenty one arms length and twenty-five length

ਗਿਆਨ ਪ੍ਰਬੋਧ - ੧੬੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਸ ਹਾਥ ਬਤੀਸ ਹਾਥ ਛਤੀਸ ਹਾਥ ਗਿਰਾਹਿ

Teesa Haatha Bateesa Haatha Chhateesa Haatha Giraahi ॥

Thirty arms’ length, thirty-two arms’ length and thirty-six arms’ length fell

ਗਿਆਨ ਪ੍ਰਬੋਧ - ੧੬੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਨ ਆਨ ਗਿਰੈ ਤਹਾ ਸਭ ਭਸਮ ਭੂਤ ਹੋਇ ਜਾਇ ॥੩॥੧੬੭॥

Aan Aan Grii Tahaa Sabha Bhasama Bhoota Hoei Jaaei ॥3॥167॥

And began to fall there all and reduced to ashes.3.167.

ਗਿਆਨ ਪ੍ਰਬੋਧ - ੧੬੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸੌ ਹਸਤ ਪ੍ਰਮਾਨ ਦੋ ਸੌ ਹਸਤ ਪ੍ਰਮਾਨ

Eeka Sou Hasata Parmaan Do Sou Hasata Parmaan ॥

Those measuring one hindered arms’ length and two hundred arms’ length

ਗਿਆਨ ਪ੍ਰਬੋਧ - ੧੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਨ ਸੌ ਹਸਤ ਪ੍ਰਮਾਨ ਚਤ੍ਰ ਸੈ ਸੁ ਸਮਾਨ

Teena Sou Hasata Parmaan Chatar Sai Su Samaan ॥

Three hundred arms’ length and four hundred arms length

ਗਿਆਨ ਪ੍ਰਬੋਧ - ੧੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਚ ਸੈ ਖਟ ਸੈ ਲਗੇ ਤਹਿ ਬੀਚ ਆਨ ਗਿਰੰਤ

Paacha Sai Khtta Sai Lage Tahi Beecha Aan Grinta ॥

Five hundred and six hundred arms’ length began to fall there within the fire-pit

ਗਿਆਨ ਪ੍ਰਬੋਧ - ੧੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਹੰਸ ਹਸਤ ਪ੍ਰਮਾਨ ਲਉ ਸਭ ਹੋਮ ਹੋਤ ਅਨੰਤ ॥੪॥੧੬੮॥

Sahaansa Hasata Parmaan Lau Sabha Homa Hota Anaanta ॥4॥168॥

Even upto one thousand arms’ length and all innumerable ones were burnt and (thus reduced to ashes).4.168.

ਗਿਆਨ ਪ੍ਰਬੋਧ - ੧੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਰਚਿਯੋ ਸਰਪ ਮੇਧੰ ਬਡੋ ਜਗ ਰਾਜੰ

Rachiyo Sarpa Medhaan Bado Jaga Raajaan ॥

Sovereign (Jammeja) is performing the serpent-sacrifice.

ਗਿਆਨ ਪ੍ਰਬੋਧ - ੧੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੈ ਬਿਪ ਹੋਮੈ ਸਰੈ ਸਰਬ ਕਾਜੰ

Kari Bipa Homai Sari Sarab Kaajaan ॥

The Brahmins are busy in performing Home ritual whose merit is setting everything right.

ਗਿਆਨ ਪ੍ਰਬੋਧ - ੧੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਹੇ ਸਰਬ ਸਰਪੰ ਅਨੰਤੰ ਪ੍ਰਕਾਰੰ

Dahe Sarab Sarpaan Anaantaan Parkaaraan ॥

Innumerable types of snakes are being burnt in the pit.

ਗਿਆਨ ਪ੍ਰਬੋਧ - ੧੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੈ ਭੋਗ ਅਨੰਤੰ ਜੁਗੈ ਰਾਜ ਦੁਆਰੰ ॥੧॥੧੬੯॥

Bhujai Bhoga Anaantaan Jugai Raaja Duaaraan ॥1॥169॥

Innumerable cobras, drawn by the mantras at the gate of the king. Have been burnt.1.169.

ਗਿਆਨ ਪ੍ਰਬੋਧ - ੧੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਅਸਟ ਹਸਤੰ ਸਤੰ ਪ੍ਰਾਇ ਨਾਰੰ

Kite Asatta Hasataan Sataan Paraaei Naaraan ॥

Many snakes of about eight arms’ length and about seven arms’ length, with necks

ਗਿਆਨ ਪ੍ਰਬੋਧ - ੧੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਦੁਆਦਿਸੇ ਹਸਤ ਲੌ ਪਰਮ ਭਾਰੰ

Kite Duaadise Hasata Lou Parma Bhaaraan ॥

Many weighty serpents of twelve arms’ length

ਗਿਆਨ ਪ੍ਰਬੋਧ - ੧੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਦ੍ਵੈ ਸਹੰਸ੍ਰ ਕਿਤੇ ਜੋਜਨੇਕੰ

Kite Davai Sahaansar Kite Jojanekaan ॥

Many of two thousand arms’ length and many of one Yojana length

ਗਿਆਨ ਪ੍ਰਬੋਧ - ੧੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਹੋਮ ਕੁੰਡੰ ਅਪਾਰੰ ਅਚੇਤੰ ॥੨॥੧੭੦॥

Gire Homa Kuaandaan Apaaraan Achetaan ॥2॥170॥

They all fell in the fire-altar pit unconsciously.2.170.

ਗਿਆਨ ਪ੍ਰਬੋਧ - ੧੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਜੋਜਨੇ ਦੁਇ ਕਿਤੇ ਤੀਨ ਜੋਜਨ

Kite Jojane Duei Kite Teena Jojan ॥

Many serpents of two Yajana length and many of three Yajanas

ਗਿਆਨ ਪ੍ਰਬੋਧ - ੧੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਚਾਰ ਜੋਜਨ ਦਹੇ ਭੂਮ ਭੋਗਨ

Kite Chaara Jojan Dahe Bhooma Bhogan ॥

Many of four Yajanas length, all these serpents of the earth were burnt

ਗਿਆਨ ਪ੍ਰਬੋਧ - ੧੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਮੁਸਟ ਅੰਗੁਸਟ ਗ੍ਰਿਸਟੰ ਪ੍ਰਮਾਨੰ

Kite Mustta Aangustta Grisattaan Parmaanaan ॥

Many of the size of a fist and a thumb and the length of a span

ਗਿਆਨ ਪ੍ਰਬੋਧ - ੧੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਡੇਢੁ ਗਿਸਟੇ ਅੰਗੁਸਟੰ ਅਰਧਾਨੰ ॥੩॥੧੭੧॥

Kite Dedhu Gisatte Aangusttaan Ardhaanaan ॥3॥171॥

And many of the length of one and a half span and many of the size of half a thumb were burnt.3.171.

ਗਿਆਨ ਪ੍ਰਬੋਧ - ੧੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਚਾਰ ਜੋਜਨ ਲਉ ਚਾਰ ਕੋਸੰ

Kite Chaara Jojan Lau Chaara Kosaan ॥

Many serpents from the length of four Yajanas upto four kos,

ਗਿਆਨ ਪ੍ਰਬੋਧ - ੧੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛੁਐ ਘ੍ਰਿਤ ਜੈਸੇ ਕਰੈ ਅਗਨ ਹੋਮੰ

Chhuaai Ghrita Jaise Kari Agan Homaan ॥

Were burnt in the altar-fire, as though the fire was touching the clarified butter.

ਗਿਆਨ ਪ੍ਰਬੋਧ - ੧੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫਣੰ ਫਟਕੈ ਫੇਣਕਾ ਫੰਤਕਾਰੰ

Phanaan Phattakai Phenakaa Phaantakaaraan ॥

While burning, the snakes fluttered their hoods, frothed and hissed.

ਗਿਆਨ ਪ੍ਰਬੋਧ - ੧੭੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛੁਟੈ ਲਪਟ ਜ੍ਵਾਲਾ ਬਸੈ ਬਿਖਧਾਰੰ ॥੪॥੧੭੨॥

Chhuttai Lapatta Javaalaa Basai Bikhdhaaraan ॥4॥172॥

When they fell in the fire, the flame flared up.4.172.

ਗਿਆਨ ਪ੍ਰਬੋਧ - ੧੭੨/(੪) - ਸ੍ਰੀ ਦਸਮ ਗ੍ਰੰਥ ਸਾਹਿਬ