Sri Dasam Granth Sahib

Displaying Page 297 of 2820

ਭਏ ਸੈਣਪਾਲੰ ਬਲੀ ਸੂਲ ਸਲ੍ਯੰ

Bhaee Sainpaalaan Balee Soola Salaiaan ॥

Then the brave warrior Salaya became the general of Kauravas.

ਗਿਆਨ ਪ੍ਰਬੋਧ - ੨੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੀ ਭਾਂਤਿ ਕੁਟਿਓ ਬਲੀ ਪੰਚ ਦਲ੍ਯੰ

Bhalee Bhaanti Kuttiao Balee Paancha Dalaiaan ॥

He beat the brave Pandava foces fiercely,

ਗਿਆਨ ਪ੍ਰਬੋਧ - ੨੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਰ ਹਸਤ ਯੁਧਿਸਟਰੰ ਸਕਤ ਬੇਧੰ

Punar Hasata Yudhisattaraan Sakata Bedhaan ॥

And wounded the elephant of Yudhistra with his dagger.

ਗਿਆਨ ਪ੍ਰਬੋਧ - ੨੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਿਯੋ ਜੁਧ ਭੂਪੰ ਬਲੀ ਭੂਪ ਬੇਧੰ ॥੪੭॥੨੧੫॥

Giriyo Judha Bhoopaan Balee Bhoop Bedhaan ॥47॥215॥

Because of this Yudhistra fell down, but he killed the brave Salaya.47.215.

ਗਿਆਨ ਪ੍ਰਬੋਧ - ੨੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਸਲ ਰਾਜਾ ਜਉਨੈ ਦਿਨ ਜੂਝਾ

Sala Raajaa Jaunai Din Joojhaa ॥

ਗਿਆਨ ਪ੍ਰਬੋਧ - ੨੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਉਰਉ ਹਾਰ ਤਵਨ ਤੇ ਸੂਝਾ

Kauru Haara Tavan Te Soojhaa ॥

The day on which the king Salya died in fighting, the Kauravas felt their impending defeat.

ਗਿਆਨ ਪ੍ਰਬੋਧ - ੨੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੂਝਤ ਸਲ ਭਇਓ ਅਸਤਾਮਾ

Joojhata Sala Bhaeiao Asataamaa ॥

ਗਿਆਨ ਪ੍ਰਬੋਧ - ੨੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੂਟਿਓ ਕੋਟ ਕਟਕੁ ਇਕ ਜਾਮਾ ॥੧॥੨੧੬॥

Koottiao Kotta Kattaku Eika Jaamaa ॥1॥216॥

When Salya died, Ashvathama become the general, he beat violently millions of forces for one watch.1.216.

ਗਿਆਨ ਪ੍ਰਬੋਧ - ੨੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧ੍ਰਿਸਟ ਦੋਨੁ ਮਾਰਿਓ ਅਤਿਰਥੀ

Dhrisatta Donu Maariao Atrithee ॥

ਗਿਆਨ ਪ੍ਰਬੋਧ - ੨੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਡਵ ਸੈਨ ਭਲੇ ਕਰਿ ਮਥੀ

Paadava Sain Bhale Kari Mathee ॥

He killed the expert charioteer Dharishtadyumna, and mashed the Pandava forces nicely.

ਗਿਆਨ ਪ੍ਰਬੋਧ - ੨੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਡਵ ਕੇ ਪਾਚੋ ਸੁਤ ਮਾਰੇ

Paadava Ke Paacho Suta Maare ॥

ਗਿਆਨ ਪ੍ਰਬੋਧ - ੨੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਆਪੁਰ ਮੈ ਬਡ ਕੀਨ ਅਖਾਰੇ ॥੨॥੨੧੭॥

Duaapur Mai Bada Keena Akhaare ॥2॥217॥

He also killed thefive sons of Pandavas, he fought very great waars in Dvapar age.2.217.

ਗਿਆਨ ਪ੍ਰਬੋਧ - ੨੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਉਰਉ ਰਾਜ ਕੀਓ ਤਬ ਜੁਧਾ

Kauru Raaja Keeao Taba Judhaa ॥

ਗਿਆਨ ਪ੍ਰਬੋਧ - ੨੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੀਮ ਸੰਗਿ ਹੁਇ ਕੈ ਅਤਿ ਕ੍ਰੁਧਾ

Bheema Saangi Huei Kai Ati Karudhaa ॥

Then Duryodhana, the king of Kauravas waged the war, against Bhim in great fury.

ਗਿਆਨ ਪ੍ਰਬੋਧ - ੨੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੁਧ ਕਰਤ ਕਬਹੂ ਨਹੀ ਹਾਰਾ

Judha Karta Kabahoo Nahee Haaraa ॥

ਗਿਆਨ ਪ੍ਰਬੋਧ - ੨੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਬਲੀ ਤਿਹ ਆਨ ਸੰਘਾਰਾ ॥੩॥੨੧੮॥

Kaal Balee Tih Aan Saanghaaraa ॥3॥218॥

He was never defeated while fighting, but the mighty death came and killed him.3.218.

ਗਿਆਨ ਪ੍ਰਬੋਧ - ੨੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਤਹਾ ਭੀਮ ਕੁਰਰਾਜ ਸਿਉ ਜੁਧ ਮਚਿਓ

Tahaa Bheema Kurraaja Siau Judha Machiao ॥

There the fierce war of Duryodhana began with Bhim,

ਗਿਆਨ ਪ੍ਰਬੋਧ - ੨੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛੁਟੀ ਬ੍ਰਹਮ ਤਾਰੀ ਮਹਾ ਰੁਦ੍ਰ ਨਚਿਓ

Chhuttee Barhama Taaree Mahaa Rudar Nachiao ॥

Because of which the meditation of Shiva was shattered and that great gods began to dance.

ਗਿਆਨ ਪ੍ਰਬੋਧ - ੨੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੈ ਸਬਦ ਨਿਰਘਾਤ ਆਘਾਤ ਬੀਰੰ

Autthai Sabada Nrighaata Aaghaata Beeraan ॥

Because of the blows of warriors terrible sound arose

ਗਿਆਨ ਪ੍ਰਬੋਧ - ੨੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਰੁੰਡ ਮੁੰਡੰ ਤਣੰ ਤਛ ਤੀਰੰ ॥੧॥੨੧੯॥

Bhaee Ruaanda Muaandaan Tanaan Tachha Teeraan ॥1॥219॥

The bodies were pierced by arrows and the heads were separated from pierced by arrows and the heads were separated from the trunks.1.219.

ਗਿਆਨ ਪ੍ਰਬੋਧ - ੨੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਬੀਰ ਏਕੰ ਅਨੇਕੰ ਪ੍ਰਕਾਰੰ

Gire Beera Eekaan Anekaan Parkaaraan ॥

Fighting in various ways, many warriors fell in the field

ਗਿਆਨ ਪ੍ਰਬੋਧ - ੨੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਅਧ ਅਧੰ ਛੁਧੰ ਸਸਤ੍ਰ ਧਾਰੰ

Gire Adha Adhaan Chhudhaan Sasatar Dhaaraan ॥

Many had fallen in halves who had been hungry of the sharp edges of weapons.

ਗਿਆਨ ਪ੍ਰਬੋਧ - ੨੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ