Sri Dasam Granth Sahib

Displaying Page 300 of 2820

ਦੋਊ ਖਗ ਖੂਨੀ ਦੋਊ ਖਤ੍ਰਹਾਣੰ

Doaoo Khga Khoonee Doaoo Khtarhaanaan ॥

Both had their swords smeared with blood and both worked against Kshatriya discipline.

ਗਿਆਨ ਪ੍ਰਬੋਧ - ੨੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੋਊ ਖਤ੍ਰਖੇਤਾ ਦੋਊ ਛਤ੍ਰਪਾਣੰ ॥੧੪॥੨੩੨॥

Doaoo Khtarkhetaa Doaoo Chhatarpaanaan ॥14॥232॥

Both were capable of risking their life in the battlefield.14.232.

ਗਿਆਨ ਪ੍ਰਬੋਧ - ੨੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਊ ਬੀਰ ਬਿਬ ਆਸਤ ਧਾਰੇ ਨਿਹਾਰੇ

Doaoo Beera Biba Aasata Dhaare Nihaare ॥

Both the heroes had their weapons in their hands.

ਗਿਆਨ ਪ੍ਰਬੋਧ - ੨੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਹੇ ਬ੍ਯੋਮ ਮੈ ਭੂਪ ਗਉਨੈ ਹਕਾਰੇ

Rahe Baioma Mai Bhoop Gaunai Hakaare ॥

It seemed as if the spirits of the dead kings moving the sky were calling them.

ਗਿਆਨ ਪ੍ਰਬੋਧ - ੨੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਕਾ ਹਕ ਲਾਗੀ ਧਨੰ ਧੰਨ ਜੰਪ੍ਯੋ

Hakaa Haka Laagee Dhanaan Dhaann Jaanpaio ॥

They were shouting seeing their heroism, they were praising them with the words “Well done, bravo !”

ਗਿਆਨ ਪ੍ਰਬੋਧ - ੨੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਕ੍ਯੋ ਜਛ ਰਾਜੰ ਪ੍ਰਿਥੀ ਲੋਕ ਕੰਪ੍ਯੋ ॥੧੫॥੨੩੩॥

Chakaio Jachha Raajaan Prithee Loka Kaanpaio ॥15॥233॥

The king of Yakshas seeing their bravery was astonished and the earth was trembling.15.233.

ਗਿਆਨ ਪ੍ਰਬੋਧ - ੨੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਨਿਓ ਰਾਜ ਦੁਰਜੋਧਨੰ ਜੁਧ ਭੂਮੰ

Haniao Raaja Durjodhanaan Judha Bhoomaan ॥

(Ultimately) the king Duryodhana was killed in the battlefield.

ਗਿਆਨ ਪ੍ਰਬੋਧ - ੨੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਜੇ ਸਭੈ ਜੋਧਾ ਚਲੀ ਧਾਮ ਧੂਮੰ

Bhaje Sabhai Jodhaa Chalee Dhaam Dhoomaan ॥

All the noisy warriors ran helter-skelter.

ਗਿਆਨ ਪ੍ਰਬੋਧ - ੨੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿਯੋ ਰਾਜ ਨਿਹਕੰਟਕੰ ਕਉਰਪਾਲੰ

Kariyo Raaja Nihkaanttakaan Kaurpaalaan ॥

(After that) Pandavas ruled over the family of Kauravas unconcerned.

ਗਿਆਨ ਪ੍ਰਬੋਧ - ੨੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਰ ਜਾਇ ਕੈ ਮਝਿ ਸਿਝੈ ਹਿਵਾਲੰ ॥੧੬॥੨੩੪॥

Punar Jaaei Kai Majhi Sijhai Hivaalaan ॥16॥234॥

Then they went to Himalaya mountains.16.234.

ਗਿਆਨ ਪ੍ਰਬੋਧ - ੨੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਏਕ ਗੰਧ੍ਰਬ ਸਿਉ ਜੁਧ ਮਚ੍ਯੋ

Tahaa Eeka Gaandharba Siau Judha Machaio ॥

At that time a war was waged with a Gandharva.

ਗਿਆਨ ਪ੍ਰਬੋਧ - ੨੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਭੂਰਪਾਲੰ ਧੂਰਾ ਰੰਗੁ ਰਚ੍ਯੋ

Tahaa Bhoorapaalaan Dhooraa Raangu Rachaio ॥

There that Gandharva adopted a wonderful garb.

ਗਿਆਨ ਪ੍ਰਬੋਧ - ੨੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਸਤ੍ਰੁ ਕੇ ਭੀਮ ਹਸਤੀ ਚਲਾਏ

Tahaa Sataru Ke Bheema Hasatee Chalaaee ॥

Bhima threw there the elephants of the enemy upwards.

ਗਿਆਨ ਪ੍ਰਬੋਧ - ੨੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੇ ਮਧਿ ਗੈਣੰ ਅਜਉ ਲਉ ਆਏ ॥੧੭॥੨੩੫॥

Phire Madhi Gainaan Ajau Lau Na Aaee ॥17॥235॥

Which are still moving in the sky and have not returned as yet.17.235.

ਗਿਆਨ ਪ੍ਰਬੋਧ - ੨੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੈ ਬੈਨ ਕਉ ਭੂਪ ਇਉ ਐਠ ਨਾਕੰ

Sunai Bain Kau Bhoop Eiau Aaittha Naakaan ॥

Hearing these words, the king Janmeja turned his nose in such a manner,

ਗਿਆਨ ਪ੍ਰਬੋਧ - ੨੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿਯੋ ਹਾਸ ਮੰਦੈ ਬੁਲ੍ਯੋ ਏਮ ਬਾਕੰ

Kariyo Haasa Maandai Bulaio Eema Baakaan ॥

And laughed contemptuously as though the utterance about the elephants was not true.

ਗਿਆਨ ਪ੍ਰਬੋਧ - ੨੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਹਿਯੋ ਨਾਕ ਮੈ ਕੁਸਟ ਛਤ੍ਰੀ ਸਵਾਨੰ

Rahiyo Naaka Mai Kustta Chhataree Savaanaan ॥

With this disbelief the thirty-sixth part of leprosy remained in his nose,

ਗਿਆਨ ਪ੍ਰਬੋਧ - ੨੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਈ ਤਉਨ ਹੀ ਰੋਗ ਤੇ ਭੂਪ ਹਾਨੰ ॥੧੮॥੨੩੬॥

Bhaeee Tauna Hee Roga Te Bhoop Haanaan ॥18॥236॥

And with this ailment, the king passed away.18.236.

ਗਿਆਨ ਪ੍ਰਬੋਧ - ੨੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਇਮ ਚਉਰਾਸੀ ਬਰਖ ਪ੍ਰਮਾਨੰ

Eima Chauraasee Barkh Parmaanaan ॥

In this way for eighty-four years,

ਗਿਆਨ ਪ੍ਰਬੋਧ - ੨੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਪਤ ਮਾਹ ਚਉਬੀਸ ਦਿਨਾਨੰ

Sapata Maaha Chaubeesa Dinaanaan ॥

Seven months and twenty-four days,

ਗਿਆਨ ਪ੍ਰਬੋਧ - ੨੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੀਓ ਜਨਮੇਜਾ ਰਾਜਾ

Raaja Keeao Janmejaa Raajaa ॥

The king Janmeja remained the ruler

ਗਿਆਨ ਪ੍ਰਬੋਧ - ੨੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਨੀਸਾਨੁ ਬਹੁਰਿ ਸਿਰਿ ਗਾਜਾ ॥੧੯॥੨੩੭॥

Kaal Neesaanu Bahuri Siri Gaajaa ॥19॥237॥

Then, the trumpet of Death sounded over his head.19.237.

ਗਿਆਨ ਪ੍ਰਬੋਧ - ੨੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਜਨਮੇਜਾ ਸਮਾਪਤ ਭਇਆ

Eiti Janmejaa Samaapata Bhaeiaa ॥

Thus the king Janmeja breathed his last.