Sri Dasam Granth Sahib

Displaying Page 303 of 2820

ਰਾਜ ਕਰਨ ਕੀ ਬਿਸਰੀ ਬਾਤਾ ॥੧੨॥੨੪੯॥

Raaja Karn Kee Bisree Baataa ॥12॥249॥

And forgot everything about kingdom.12.249.

ਗਿਆਨ ਪ੍ਰਬੋਧ - ੨੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਜਿਹ ਚਾਹੇ ਤਾ ਕੋ ਹਨੇ ਜੋ ਬਾਛੈ ਸੋ ਲੇਇ

Jih Chaahe Taa Ko Hane Jo Baachhai So Leei ॥

Whomsoever (Ajai Singh) wants he kills him, whatever he desires, he gets.

ਗਿਆਨ ਪ੍ਰਬੋਧ - ੨੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਰਾਖੈ ਸੋਈ ਰਹੈ ਜਿਹ ਜਾਨੈ ਤਿਹ ਦੇਇ ॥੧੩॥੨੫੦॥

Jih Raakhi Soeee Rahai Jih Jaani Tih Deei ॥13॥250॥

Whomsoever he protects, he remains safe, and whosoever he considers protagonist, he bestows on him the desired position.13.250.

ਗਿਆਨ ਪ੍ਰਬੋਧ - ੨੫੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPI


ਐਸੀ ਭਾਤ ਕੀਨੋ ਇਹ ਜਬ ਹੀ

Aaisee Bhaata Keeno Eih Jaba Hee ॥

When he began such a treatment,

ਗਿਆਨ ਪ੍ਰਬੋਧ - ੨੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਜਾ ਲੋਕ ਸਭ ਬਸ ਭਏ ਤਬ ਹੀ

Parjaa Loka Sabha Basa Bhaee Taba Hee ॥

All the subject with this, came under his control

ਗਿਆਨ ਪ੍ਰਬੋਧ - ੨੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਉ ਬਸਿ ਹੋਇ ਗਏ ਨੇਬ ਖਵਾਸਾ

Aau Basi Hoei Gaee Neba Khvaasaa ॥

And the chieftains and other prominent persons came under his control,

ਗਿਆਨ ਪ੍ਰਬੋਧ - ੨੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਰਾਖਤ ਥੇ ਨ੍ਰਿਪ ਕੀ ਆਸਾ ॥੧॥੨੫੧॥

Jo Raakhta The Nripa Kee Aasaa ॥1॥251॥

Who had earlier owned allegiance to the king.1.251.

ਗਿਆਨ ਪ੍ਰਬੋਧ - ੨੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਿਵਸ ਤਿਹੂੰ ਭ੍ਰਾਤ ਸੁਜਾਨਾ

Eeka Divasa Tihooaan Bharaata Sujaanaa ॥

One day all the three sagacious brothers,

ਗਿਆਨ ਪ੍ਰਬੋਧ - ੨੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਡਸ ਚੌਪਰ ਖੇਲ ਖਿਲਾਨਾ

Maandasa Choupar Khel Khilaanaa ॥

Began to play chess.

ਗਿਆਨ ਪ੍ਰਬੋਧ - ੨੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਉ ਸਮੈ ਕਛੁ ਰਿਸਕ ਬਿਚਾਰਿਓ

Daau Samai Kachhu Risaka Bichaariao ॥

When the dice was thrown, (one of the two real brothers) thought in indignation,

ਗਿਆਨ ਪ੍ਰਬੋਧ - ੨੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਜੈ ਸੁਨਤ ਇਹ ਭਾਤ ਉਚਾਰਿਓ ॥੨॥੨੫੨॥

Ajai Sunata Eih Bhaata Auchaariao ॥2॥252॥

And uttered these words, while Ajai listened.2.252.

ਗਿਆਨ ਪ੍ਰਬੋਧ - ੨੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਕਹਾ ਕਰੈ ਦਾ ਕਹ ਪਰੈ ਕਹ ਯਹ ਬਾਧੈ ਸੂਤ

Kahaa Kari Daa Kaha Pari Kaha Yaha Baadhai Soota ॥

Let us see, what he does how doth he throw the dice how shalt he keep the propriety of conduct?

ਗਿਆਨ ਪ੍ਰਬੋਧ - ੨੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਸਤ੍ਰੁ ਯਾ ਤੇ ਮਰੈ ਜੋ ਰਜੀਆ ਕਾ ਪੂਤ ॥੩॥੨੫੩॥

Kahaa Sataru Yaa Te Mari Jo Rajeeaa Kaa Poota ॥3॥253॥

How shalt the enemy be killed by him, who himself is the son of maid-servant?3.253.

ਗਿਆਨ ਪ੍ਰਬੋਧ - ੨੫੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPI


ਯਹੈ ਆਜ ਹਮ ਖੇਲ ਬਿਚਾਰੀ

Yahai Aaja Hama Khel Bichaaree ॥

We have thought about this game to-day.

ਗਿਆਨ ਪ੍ਰਬੋਧ - ੨੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਭਾਖਤ ਹੈ ਪ੍ਰਗਟ ਪੁਕਾਰੀ

So Bhaakhta Hai Pargatta Pukaaree ॥

That we utter apparently.

ਗਿਆਨ ਪ੍ਰਬੋਧ - ੨੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕਹਿ ਰਤਨ ਰਾਜ ਧਨੁ ਲੀਨਾ

Eekahi Ratan Raaja Dhanu Leenaa ॥

One of them took the gems of the kingdom.

ਗਿਆਨ ਪ੍ਰਬੋਧ - ੨੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤੀਐ ਅਸ੍ਵ ਉਸਟ ਗਜ ਲੀਨਾ ॥੧॥੨੫੪॥

Duteeaai Asava Austta Gaja Leenaa ॥1॥254॥

The second one took horses, camels and elephants.1.254.

ਗਿਆਨ ਪ੍ਰਬੋਧ - ੨੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੁਅਰੈ ਬਾਟ ਸੈਨ ਸਭ ਲੀਆ

Kuari Baatta Sain Sabha Leeaa ॥

The princes distributed all the forces.

ਗਿਆਨ ਪ੍ਰਬੋਧ - ੨੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਨਹੁ ਬਾਟ ਤੀਨ ਕਰ ਕੀਆ

Teenahu Baatta Teena Kar Keeaa ॥

The divided the army in three parts.

ਗਿਆਨ ਪ੍ਰਬੋਧ - ੨੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਸਾ ਢਾਰ ਧਰੈ ਕਸ ਦਾਵਾ

Paasaa Dhaara Dhari Kasa Daavaa ॥

They thought, how the dice be cast and the rouse be played?

ਗਿਆਨ ਪ੍ਰਬੋਧ - ੨੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ