Sri Dasam Granth Sahib

Displaying Page 306 of 2820

ਗਰਜਨ ਗਿਧ ਪੁਕਾਰਤ ਸੁਆਨਾ ॥੧੪॥੨੬੭॥

Garjan Gidha Pukaarata Suaanaa ॥14॥267॥

Somewhere the vultures shrieked and the dogs barked.14.267.

ਗਿਆਨ ਪ੍ਰਬੋਧ - ੨੬੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਨ ਦਲ ਦੁਹੂੰ ਭਾਇਨ ਕੋ ਭਾਜਾ

Auna Dala Duhooaan Bhaaein Ko Bhaajaa ॥

The forces of both the brothers ran helter and skelter.

ਗਿਆਨ ਪ੍ਰਬੋਧ - ੨੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਠਾਂਢ ਸਕਿਯੋ ਰੰਕੁ ਅਰੁ ਰਾਜਾ

Tthaandha Na Sakiyo Raanku Aru Raajaa ॥

No pauper and king could stand there (before Ajai Singh).

ਗਿਆਨ ਪ੍ਰਬੋਧ - ੨੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਕਿਓ ਓਡਛਾ ਦੇਸੁ ਬਿਚਛਨ

Takiao Aodachhaa Desu Bichachhan ॥

The running kings with their forces entered the beautiful country of Orissa,

ਗਿਆਨ ਪ੍ਰਬੋਧ - ੨੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਨ੍ਰਿਪਤਿ ਤਿਲਕ ਸੁਭ ਲਛਨ ॥੧੫॥੨੬੮॥

Raajaa Nripati Tilaka Subha Lachhan ॥15॥268॥

Whose king ‘Tilak’ was a person of good qualities.15.268.

ਗਿਆਨ ਪ੍ਰਬੋਧ - ੨੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਦ ਕਰਿ ਮਤ ਭਏ ਜੇ ਰਾਜਾ

Mada Kari Mata Bhaee Je Raajaa ॥

The kings who get intoxicated with wine,

ਗਿਆਨ ਪ੍ਰਬੋਧ - ੨੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੇ ਗਏ ਐਸ ਹੀ ਕਾਜਾ

Tin Ke Gaee Aaisa Hee Kaajaa ॥

All their errands are destroyed like this.

ਗਿਆਨ ਪ੍ਰਬੋਧ - ੨੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛੀਨ ਛਾਨ ਛਿਤ ਛਤ੍ਰ ਫਿਰਾਯੋ

Chheena Chhaan Chhita Chhatar Phiraayo ॥

(Ajai Singh) sezed the kingdom and held the canopy on his head.

ਗਿਆਨ ਪ੍ਰਬੋਧ - ੨੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਰਾਜ ਆਪਹੀ ਕਹਾਯੋ ॥੧੬॥੨੬੯॥

Mahaaraaja Aapahee Kahaayo ॥16॥269॥

He caused himself to be called Maharaja.16.269.

ਗਿਆਨ ਪ੍ਰਬੋਧ - ੨੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਗੇ ਚਲੇ ਅਸ੍ਵਮੇਧ ਹਾਰਾ

Aage Chale Asavamedha Haaraa ॥

The defeated Asumedh was running in front,

ਗਿਆਨ ਪ੍ਰਬੋਧ - ੨੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਵਹਿ ਪਾਛੇ ਫਉਜ ਅਪਾਰਾ

Dhavahi Paachhe Phauja Apaaraa ॥

And the great army was pursuing him.

ਗਿਆਨ ਪ੍ਰਬੋਧ - ੨੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੇ ਜਹਿ ਨ੍ਰਿਪਤ ਤਿਲਕ ਮਹਾਰਾਜਾ

Ge Jahi Nripata Tilaka Mahaaraajaa ॥

Asumedh went to the kingdom of Maharaja Tilak,

ਗਿਆਨ ਪ੍ਰਬੋਧ - ੨੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਪਾਟ ਵਾਹੂ ਕਉ ਛਾਜਾ ॥੧੭॥੨੭੦॥

Raaja Paatta Vaahoo Kau Chhaajaa ॥17॥270॥

Who was a most appropriate king.17.270.

ਗਿਆਨ ਪ੍ਰਬੋਧ - ੨੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਇਕ ਆਹਿ ਸਨਉਢੀ ਬ੍ਰਹਮਨ

Tahaa Eika Aahi Sanudhee Barhaman ॥

There lived a Sanaudhi Brahmin.

ਗਿਆਨ ਪ੍ਰਬੋਧ - ੨੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੰਡਤ ਬਡੇ ਮਹਾ ਬਡ ਗੁਨ ਜਨ

Paandata Bade Mahaa Bada Guna Jan ॥

He was a very great Pundit and had many great qualities.

ਗਿਆਨ ਪ੍ਰਬੋਧ - ੨੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪਹਿ ਕੋ ਗੁਰ ਸਭਹੁ ਕੀ ਪੂਜਾ

Bhoophi Ko Gur Sabhahu Kee Poojaa ॥

He was the preceptor of the king and all worshiped him.

ਗਿਆਨ ਪ੍ਰਬੋਧ - ੨੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਬਿਨੁ ਅਵਰੁ ਮਾਨਹਿ ਦੂਜਾ ॥੧੮॥੨੭੧॥

Tih Binu Avaru Na Maanhi Doojaa ॥18॥271॥

None other was abored there.18.271.

ਗਿਆਨ ਪ੍ਰਬੋਧ - ੨੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਕਹੂੰ ਬ੍ਰਹਮ ਬਾਨੀ ਕਰਹਿ ਬੇਦ ਚਰਚਾ

Kahooaan Barhama Baanee Karhi Beda Charchaa ॥

Somewhere there was the recitation of Upnishads and somewhere there was discussion about the Vedas.

ਗਿਆਨ ਪ੍ਰਬੋਧ - ੨੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬਿਪ੍ਰ ਬੈਠੇ ਕਰਹਿ ਬ੍ਰਹਮ ਅਰਚਾ

Kahooaan Bipar Baitthe Karhi Barhama Archaa ॥

Somewhere the Brahmins were seated together and worshipping Brahman

ਗਿਆਨ ਪ੍ਰਬੋਧ - ੨੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਬਿਪ੍ਰ ਸਨੌਢ ਤੇ ਏਕ ਲਛਨ

Tahaa Bipar Sanoudha Te Eeka Lachhan ॥

There the Sanaudh Brahmin lived with such qualifications:

ਗਿਆਨ ਪ੍ਰਬੋਧ - ੨੭੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੈ ਬਕਲ ਬਸਤ੍ਰੰ ਫਿਰੈ ਬਾਇ ਭਛਨ ॥੧॥੨੭੨॥

Kari Bakala Basataraan Phrii Baaei Bhachhan ॥1॥272॥

He wore the clothes of the leaves and bark of birch tree and moved around subsisting only on air.1.272.

ਗਿਆਨ ਪ੍ਰਬੋਧ - ੨੭੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬੇਦ ਸਿਯਾਮੰ ਸੁਰੰ ਸਾਥ ਗਾਵੈ

Kahooaan Beda Siyaamaan Suraan Saatha Gaavai ॥

Somewhere the hymns of Sam Veda were sung melodiously

ਗਿਆਨ ਪ੍ਰਬੋਧ - ੨੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਜੁਜਰ ਬੇਦੰ ਪੜੇ ਮਾਨ ਪਾਵੈ

Kahooaan Jujar Bedaan Parhe Maan Paavai ॥

Somewhere the Yajur Veda was being recited and honours were received

ਗਿਆਨ ਪ੍ਰਬੋਧ - ੨੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ