Sri Dasam Granth Sahib

Displaying Page 310 of 2820

ਹਮਰੀ ਵੈ ਪਰੈ ਦੁਐ ਡੀਠਾ

Hamaree Vai Na Pari Duaai Deetthaa ॥

“Neither have I seen both of them,

ਗਿਆਨ ਪ੍ਰਬੋਧ - ੨੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਮਰੀ ਆਇ ਪਰੈ ਨਹੀ ਪੀਠਾ

Hamaree Aaei Pari Nahee Peetthaa ॥

“Nor have they taken shelter.

ਗਿਆਨ ਪ੍ਰਬੋਧ - ੨੯੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਝੂਠ ਕਹਿਯੋ ਜਿਨ ਤੋਹਿ ਸੁਨਾਈ

Jhoottha Kahiyo Jin Tohi Sunaaeee ॥

“Whosoever has given thee news about them, he hath told a lie,

ਗਿਆਨ ਪ੍ਰਬੋਧ - ੨੯੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਰਾਜ ਰਾਜਨ ਕੇ ਰਾਈ ॥੧॥੨੯੧॥

Mahaaraaja Raajan Ke Raaeee ॥1॥291॥

“O Emperor, the king of kings.1.291.

ਗਿਆਨ ਪ੍ਰਬੋਧ - ੨੯੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਰਾਜ ਰਾਜਨ ਕੇ ਰਾਜਾ

Mahaaraaja Raajan Ke Raajaa ॥

“O Emperor, the king of kings,

ਗਿਆਨ ਪ੍ਰਬੋਧ - ੨੯੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਇਕ ਅਖਲ ਧਰਣ ਸਿਰ ਤਾਜਾ

Naaeika Akhla Dharn Sri Taajaa ॥

“O the hero of all the universe and Master of the earth

ਗਿਆਨ ਪ੍ਰਬੋਧ - ੨੯੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਬੈਠੇ ਤੁਮ ਦੇਹੁ ਅਸੀਸਾ

Hama Baitthe Tuma Dehu Aseesaa ॥

“While sitting here, I am giving blessings to thee,

ਗਿਆਨ ਪ੍ਰਬੋਧ - ੨੯੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਰਾਜਾ ਰਾਜਨ ਕੇ ਈਸਾ ॥੨॥੨੯੨॥

Tuma Raajaa Raajan Ke Eeesaa ॥2॥292॥

“Thou , O monarch, art the Lord of the kings.”2.292.

ਗਿਆਨ ਪ੍ਰਬੋਧ - ੨੯੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਬਾਚ

Raajaa Baacha ॥

The king said:


ਭਲਾ ਚਹੋ ਆਪਨ ਜੋ ਸਬਹੀ

Bhalaa Chaho Aapan Jo Sabahee ॥

“If thou art thy own well-wisher,

ਗਿਆਨ ਪ੍ਰਬੋਧ - ੨੯੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਵੈ ਦੁਇ ਬਾਧ ਦੇਹੁ ਮੁਹਿ ਅਬਹੀ

Vai Duei Baadha Dehu Muhi Abahee ॥

“Bind both of them and give them immediately to me

ਗਿਆਨ ਪ੍ਰਬੋਧ - ੨੯੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਬਹੀ ਕਰੋ ਅਗਨ ਕਾ ਭੂਜਾ

Sabahee Karo Agan Kaa Bhoojaa ॥

“I shall make all of them the food of fire,

ਗਿਆਨ ਪ੍ਰਬੋਧ - ੨੯੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਰੀ ਕਰਉ ਪਿਤਾ ਜਿਉ ਪੂਜਾ ॥੩॥੨੯੩॥

Tumaree Karu Pitaa Jiau Poojaa ॥3॥293॥

“And worship thee as my father.”3.293.

ਗਿਆਨ ਪ੍ਰਬੋਧ - ੨੯੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਪਰੈ ਵੈ ਭਾਜ ਤਿਹਾਰੇ

Jo Na Pari Vai Bhaaja Tihaare ॥

“If they have not run and concealed themselves in thy house,

ਗਿਆਨ ਪ੍ਰਬੋਧ - ੨੯੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੇ ਲਗੋ ਤੁਮ ਆਜ ਹਮਾਰੇ

Kahe Lago Tuma Aaja Hamaare ॥

“Then thou obeyest me today

ਗਿਆਨ ਪ੍ਰਬੋਧ - ੨੯੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਤੁਮ ਕੋ ਬ੍ਰਿੰਜਨਾਦ ਬਨਾਵੈ

Hama Tuma Ko Brinjanaada Banaavai ॥

“I shall prepare very tasteful food for thee,

ਗਿਆਨ ਪ੍ਰਬੋਧ - ੨੯੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਤੁਮ ਵੈ ਤੀਨੋ ਮਿਲ ਖਾਵੈ ॥੪॥੨੯੪॥

Hama Tuma Vai Teeno Mila Khaavai ॥4॥294॥

“Which they, thou and me, all shall eat together.”4.294.

ਗਿਆਨ ਪ੍ਰਬੋਧ - ੨੯੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਿਜ ਸੁਨ ਬਾਤ ਚਲੇ ਸਭ ਧਾਮਾ

Dija Suna Baata Chale Sabha Dhaamaa ॥

Hearing these words of the king, all the Brahmins went to their homes,

ਗਿਆਨ ਪ੍ਰਬੋਧ - ੨੯੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਛੇ ਭ੍ਰਾਤ ਸੁਪੂਤ ਪਿਤਾਮਾ

Poochhe Bharaata Supoota Pitaamaa ॥

And asked their brothers, sons and elders:

ਗਿਆਨ ਪ੍ਰਬੋਧ - ੨੯੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਧ ਦੇਹੁ ਤਉ ਛੂਟੇ ਧਰਮਾ

Baadha Dehu Tau Chhootte Dharmaa ॥

“If they are bound and given, then we lose our Dharma,

ਗਿਆਨ ਪ੍ਰਬੋਧ - ੨੯੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਜ ਭੁਜੇ ਤਉ ਛੂਟੇ ਕਰਮਾ ॥੫॥੨੯੫॥

Bhoja Bhuje Tau Chhootte Karmaa ॥5॥295॥

“If we eat their food, then we pollute our Karmas.”5.295.

ਗਿਆਨ ਪ੍ਰਬੋਧ - ੨੯੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯਹਿ ਰਜੀਆ ਕਾ ਪੁਤ ਮਹਾਬਲ

Yahi Rajeeaa Kaa Puta Mahaabala ॥

“This son of the maid-servant is a mighty warriors,

ਗਿਆਨ ਪ੍ਰਬੋਧ - ੨੯੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਜੀਤੇ ਛਤ੍ਰੀ ਗਨ ਦਲਮਲ

Jin Jeete Chhataree Gan Dalamala ॥

“Who hath conquered and mashed the Kshatriya forces.

ਗਿਆਨ ਪ੍ਰਬੋਧ - ੨੯੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਤ੍ਰਾਪਨ ਆਪਨ ਬਲ ਲੀਨਾ

Chhataraapan Aapan Bala Leenaa ॥

“He hath acquired his kingdom with his own might,

ਗਿਆਨ ਪ੍ਰਬੋਧ - ੨੯੬/੩ - ਸ੍ਰੀ ਦਸਮ ਗ੍ਰੰਥ ਸਾਹਿਬ