Sri Dasam Granth Sahib

Displaying Page 313 of 2820

ਨ੍ਰਿਪ ਕੇ ਸੰਗਿ ਜੋ ਮਿਲਿ ਜਾਤੁ ਭਏ

Nripa Ke Saangi Jo Mili Jaatu Bhaee ॥

Those Brahmins who ate together with the king.

ਗਿਆਨ ਪ੍ਰਬੋਧ - ੩੦੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਰ ਸੋ ਰਜਪੂਤ ਕਹਾਤ ਭਏ ॥੧੮॥੩੦੮॥

Nar So Rajapoota Kahaata Bhaee ॥18॥308॥

They were called Rajputs.18.308.

ਗਿਆਨ ਪ੍ਰਬੋਧ - ੩੦੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਜੀਤ ਬਿਜੈ ਕਹੁ ਰਾਉ ਚੜ੍ਯੋ

Tin Jeet Bijai Kahu Raau Charhaio ॥

After conquering them, the king (Ajai Singh) moved to gain further conquests.

ਗਿਆਨ ਪ੍ਰਬੋਧ - ੩੦੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਤੇਜੁ ਪ੍ਰਚੰਡ ਪ੍ਰਤਾਪੁ ਬਢ੍ਯੋ

Ati Teju Parchaanda Partaapu Badhaio ॥

His glory and magnificence increased enormously.

ਗਿਆਨ ਪ੍ਰਬੋਧ - ੩੦੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਊ ਆਨਿ ਮਿਲੇ ਅਰੁ ਸਾਕ ਦਏ

Joaoo Aani Mile Aru Saaka Daee ॥

Those who surrendered before him and married their daughters to him,

ਗਿਆਨ ਪ੍ਰਬੋਧ - ੩੦੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਰ ਤੇ ਰਜਪੂਤ ਕਹਾਤ ਭਏ ॥੧੯॥੩੦੯॥

Nar Te Rajapoota Kahaata Bhaee ॥19॥309॥

They were also called Rajputs.19.309.

ਗਿਆਨ ਪ੍ਰਬੋਧ - ੩੦੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਸਾਕ ਦਏ ਨਹਿ ਰਾਰਿ ਬਢੀ

Jin Saaka Daee Nahi Raari Badhee ॥

Those who did not marry their daughters, the wrangle increased with them.

ਗਿਆਨ ਪ੍ਰਬੋਧ - ੩੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੀ ਇਨ ਲੈ ਜੜ ਮੂਲ ਕਢੀ

Tin Kee Ein Lai Jarha Moola Kadhee ॥

He (the king) completely uprooted them.

ਗਿਆਨ ਪ੍ਰਬੋਧ - ੩੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਲ ਤੇ ਬਲ ਤੇ ਧਨ ਟੂਟਿ ਗਏ

Dala Te Bala Te Dhan Ttootti Gaee ॥

The armies, might and wealth were finished.

ਗਿਆਨ ਪ੍ਰਬੋਧ - ੩੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵਹਿ ਲਾਗਤ ਬਾਨਜ ਕਰਮ ਭਏ ॥੨੦॥੩੧੦॥

Vahi Laagata Baanja Karma Bhaee ॥20॥310॥

And they adopted the occupation of traders.20.310.

ਗਿਆਨ ਪ੍ਰਬੋਧ - ੩੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋਊ ਆਨਿ ਮਿਲੇ ਨਹਿ ਜੋਰਿ ਲਰੇ

Joaoo Aani Mile Nahi Jori Lare ॥

Those who did not surrender and fought violently,

ਗਿਆਨ ਪ੍ਰਬੋਧ - ੩੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਵਹਿ ਬਾਧ ਮਹਾਗਨਿ ਹੋਮ ਕਰੇ

Vahi Baadha Mahaagani Homa Kare ॥

Their bodies were bound and reduced to ashes in big fires.

ਗਿਆਨ ਪ੍ਰਬੋਧ - ੩੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਗੰਧ ਜਰੇ ਮਹਾ ਕੁੰਡ ਅਨਲੰ

Angaandha Jare Mahaa Kuaanda Anlaan ॥

They were burnt in the fire-altar-pit uninformed.

ਗਿਆਨ ਪ੍ਰਬੋਧ - ੩੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਇਓ ਛਤ੍ਰੀਅ ਮੇਧੁ ਮਹਾ ਪ੍ਰਬਲੰ ॥੨੧॥੩੧੧॥

Bhaeiao Chhatareea Medhu Mahaa Parbalaan ॥21॥311॥

Thus there was a very great sacrifice of Kshatriyas.21.311.

ਗਿਆਨ ਪ੍ਰਬੋਧ - ੩੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਅਜੈ ਸਿੰਘ ਕਾ ਰਾਜ ਸੰਪੂਰਨ ਭਇਆ

Eiti Ajai Siaangha Kaa Raaja Saanpooran Bhaeiaa ॥

Here ends the complete Description of the Rule of Ajai Singh.


ਜਗਰਾਜ ਤੋਮਰ ਛੰਦ ਤ੍ਵਪ੍ਰਸਾਦਿ

Jagaraaja ॥ Tomar Chhaand ॥ Tv Prasaadi॥

The King Jag: TOMAR STANZA BY THY GRACE


ਬਿਆਸੀ ਬਰਖ ਪਰਮਾਨ

Biaasee Barkh Parmaan ॥

ਗਿਆਨ ਪ੍ਰਬੋਧ - ੩੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਨ ਦੋਇ ਮਾਸ ਅਸਟਾਨ

Din Doei Maasa Asattaan ॥

For eighty-two years, eight months and two days,

ਗਿਆਨ ਪ੍ਰਬੋਧ - ੩੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਰਾਜੁ ਭਾਗ ਕਮਾਇ

Bahu Raaju Bhaaga Kamaaei ॥

ਗਿਆਨ ਪ੍ਰਬੋਧ - ੩੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਨ੍ਰਿਪ ਕੋ ਨ੍ਰਿਪਰਾਇ ॥੧॥੩੧੨॥

Puni Nripa Ko Nriparaaei ॥1॥312॥

Ruled very prosperously the king of kings (Ajai Singh).1.312.

ਗਿਆਨ ਪ੍ਰਬੋਧ - ੩੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨ ਰਾਜ ਰਾਜ ਮਹਾਨ

Suna Raaja Raaja Mahaan ॥

ਗਿਆਨ ਪ੍ਰਬੋਧ - ੩੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਚਾਰਿ ਚਾਰਿ ਨਿਧਾਨ

Dasa Chaari Chaari Nidhaan ॥

Listen, the king of great kingdom, who was treasure of fourteen learnings

ਗਿਆਨ ਪ੍ਰਬੋਧ - ੩੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਦੋਇ ਦੁਆਦਸ ਮੰਤ

Dasa Doei Duaadasa Maanta ॥

ਗਿਆਨ ਪ੍ਰਬੋਧ - ੩੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਨੀ ਧਰਾਨ ਮਹੰਤਿ ॥੨॥੩੧੩॥

Dharnee Dharaan Mahaanti ॥2॥313॥

Who recited the mantra of twelve letters and was the Supreme Sovereign on the earth.2.313.

ਗਿਆਨ ਪ੍ਰਬੋਧ - ੩੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ