Sri Dasam Granth Sahib

Displaying Page 315 of 2820

ਇਤਿ ਪੰਚਮੋ ਰਾਜ ਸਮਾਪਤਮ ਸਤੁ ਸੁਭਮ ਸਤੁ

Eiti Paanchamo Raaja Samaapatama Satu Subhama Satu ॥

Here ends the Description of the Benign Rule of the Fifth King.


ਤੋਮਰ ਛੰਦ ਤ੍ਵਪ੍ਰਸਾਦਿ

Tomar Chhaand ॥ Tv Prasaadi॥

TOMAR STANZA BY THY GRACE


ਪੁਨ ਭਏ ਮੁਨੀ ਛਿਤ ਰਾਇ

Puna Bhaee Munee Chhita Raaei ॥

Then Muni became the king of the earth

ਗਿਆਨ ਪ੍ਰਬੋਧ - ੩੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਲੋਕ ਕੇਹਰਿ ਰਾਇ

Eih Loka Kehari Raaei ॥

The Lion-King of this world.

ਗਿਆਨ ਪ੍ਰਬੋਧ - ੩੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਜੀਤਿ ਜੀਤਿ ਅਖੰਡ

Ari Jeeti Jeeti Akhaanda ॥

By conquering the unbreakable enemies,

ਗਿਆਨ ਪ੍ਰਬੋਧ - ੩੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਿ ਕੀਨ ਰਾਜੁ ਪ੍ਰਚੰਡ ॥੧॥੩੨੦॥

Mahi Keena Raaju Parchaanda ॥1॥320॥

He ruled gloriously over the earth.1.320.

ਗਿਆਨ ਪ੍ਰਬੋਧ - ੩੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਘਾਇ ਘਾਇ ਅਨੇਕ

Ari Ghaaei Ghaaei Aneka ॥

He killed many enemies,

ਗਿਆਨ ਪ੍ਰਬੋਧ - ੩੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਪੁ ਛਾਡੀਯੋ ਨਹੀਂ ਏਕ

Ripu Chhaadeeyo Naheena Eeka ॥

And did not leave even one of them alive.

ਗਿਆਨ ਪ੍ਰਬੋਧ - ੩੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਖੰਡ ਰਾਜੁ ਕਮਾਇ

Ankhaanda Raaju Kamaaei ॥

He then ruled uninterrupted.

ਗਿਆਨ ਪ੍ਰਬੋਧ - ੩੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛਿਤ ਛੀਨ ਛਤ੍ਰ ਫਿਰਾਇ ॥੨॥੩੨੧॥

Chhita Chheena Chhatar Phiraaei ॥2॥321॥

He sized other lands and held the canopy over his head.2.321.

ਗਿਆਨ ਪ੍ਰਬੋਧ - ੩੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨਖੰਡ ਰੂਪ ਅਪਾਰ

Ankhaanda Roop Apaara ॥

He was person of superb and perfect beauty

ਗਿਆਨ ਪ੍ਰਬੋਧ - ੩੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਮੰਡ ਰਾਜ ਜੁਝਾਰ

Anaamnda Raaja Jujhaara ॥

An impetuous warrior-king

ਗਿਆਨ ਪ੍ਰਬੋਧ - ੩੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬਿਕਾਰ ਰੂਪ ਪ੍ਰਚੰਡ

Abikaara Roop Parchaanda ॥

Glory-incarnate and devoid-king

ਗਿਆਨ ਪ੍ਰਬੋਧ - ੩੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਖੰਡ ਰਾਜ ਅਮੰਡ ॥੩॥੩੨੨॥

Ankhaanda Raaja Amaanda ॥3॥322॥

The Sovereign of undivided and imperishable kingdom.3.322.

ਗਿਆਨ ਪ੍ਰਬੋਧ - ੩੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਜੀਤਿ ਜੀਤਿ ਨ੍ਰਿਪਾਲ

Bahu Jeeti Jeeti Nripaala ॥

Conquering many kings,

ਗਿਆਨ ਪ੍ਰਬੋਧ - ੩੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਛਾਡਿ ਕੈ ਸਰ ਜਾਲ

Bahu Chhaadi Kai Sar Jaala ॥

And shooting many arrows,

ਗਿਆਨ ਪ੍ਰਬੋਧ - ੩੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਮਾਰਿ ਮਾਰਿ ਅਨੰਤ

Ari Maari Maari Anaanta ॥

Killing innumerable enemies,

ਗਿਆਨ ਪ੍ਰਬੋਧ - ੩੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛਿਤ ਕੀਨ ਰਾਜ ਦੁਰੰਤ ॥੪॥੩੨੩॥

Chhita Keena Raaja Duraanta ॥4॥323॥

He established immeasurable kingdom on the earth.4.323.

ਗਿਆਨ ਪ੍ਰਬੋਧ - ੩੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਰਾਜ ਭਾਗ ਕਮਾਇ

Bahu Raaja Bhaaga Kamaaei ॥

Ruling the prosperous kingdom for a long time,

ਗਿਆਨ ਪ੍ਰਬੋਧ - ੩੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਮ ਬੋਲੀਓ ਨ੍ਰਿਪਰਾਇ

Eima Boleeao Nriparaaei ॥

The king of kings said thus

ਗਿਆਨ ਪ੍ਰਬੋਧ - ੩੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਕੀਜੀਐ ਮਖਸਾਲ

Eika Keejeeaai Makhsaala ॥

“Prepare and altar for sacrifice,

ਗਿਆਨ ਪ੍ਰਬੋਧ - ੩੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਜ ਬੋਲਿ ਲੇਹੁ ਉਤਾਲ ॥੫॥੩੨੪॥

Dija Boli Lehu Autaala ॥5॥324॥

“And call the Brahmins quickly.”5.324.

ਗਿਆਨ ਪ੍ਰਬੋਧ - ੩੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਿਜ ਬੋਲਿ ਲੀਨ ਅਨੇਕ

Dija Boli Leena Aneka ॥

Many Brahmins were then invited.

ਗਿਆਨ ਪ੍ਰਬੋਧ - ੩੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹ ਛਾਡੀਓ ਨਹੀ ਏਕ

Griha Chhaadeeao Nahee Eeka ॥

None of them was left at his home.

ਗਿਆਨ ਪ੍ਰਬੋਧ - ੩੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ