Sri Dasam Granth Sahib

Displaying Page 317 of 2820

ਕਰਿ ਜਗ ਕੋ ਆਰੰਭ

Kari Jaga Ko Aaraanbha ॥

Began the performance of the sacrifice

ਗਿਆਨ ਪ੍ਰਬੋਧ - ੩੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਖੰਡ ਤੇਜ ਪ੍ਰਚੰਡ ॥੧੨॥੩੩੧॥

Ankhaanda Teja Parchaanda ॥12॥331॥

She had indivisible and powerful glory.12.331.

ਗਿਆਨ ਪ੍ਰਬੋਧ - ੩੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਬੋਲੀਯੋ ਮੁਖ ਚਾਰ

Taba Boleeyo Mukh Chaara ॥

Then the four-headed Brahma spoke,

ਗਿਆਨ ਪ੍ਰਬੋਧ - ੩੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਚੰਡਿ ਚੰਡ ਜੁਹਾਰ

Suni Chaandi Chaanda Juhaara ॥

“Listen, O Chandi, I bow in obeisance to thee,

ਗਿਆਨ ਪ੍ਰਬੋਧ - ੩੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਹੋਇ ਆਇਸ ਮੋਹਿ

Jima Hoei Aaeisa Mohi ॥

“Just as thou hast asked me,

ਗਿਆਨ ਪ੍ਰਬੋਧ - ੩੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਮ ਭਾਖਊ ਮਤ ਤੋਹਿ ॥੧੩॥੩੩੨॥

Tima Bhaakhoo Mata Tohi ॥13॥332॥

“In the same way, I advise thee.”13.322.

ਗਿਆਨ ਪ੍ਰਬੋਧ - ੩੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਜੀਅ ਜੰਤ ਅਪਾਰ

Jaga Jeea Jaanta Apaara ॥

The innumerable beings and creatures of the world,

ਗਿਆਨ ਪ੍ਰਬੋਧ - ੩੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜ ਲੀਨ ਦੇਵ ਹਕਾਰ

Nija Leena Dev Hakaara ॥

The goddess herself called them to come,

ਗਿਆਨ ਪ੍ਰਬੋਧ - ੩੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਕਾਟਿ ਕੈ ਪਲ ਖੰਡ

Ari Kaatti Kai Pala Khaanda ॥

And within her enemies she cut them in an instant.

ਗਿਆਨ ਪ੍ਰਬੋਧ - ੩੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੜਿ ਬੇਦ ਮੰਤ੍ਰ ਉਦੰਡ ॥੧੪॥੩੩੩॥

Parhi Beda Maantar Audaanda ॥14॥333॥

With her loud voice she recited the Vedic mantras and performed the sacrifice.14.333.

ਗਿਆਨ ਪ੍ਰਬੋਧ - ੩੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੂਆਲ ਛੰਦ ਤ੍ਵਪ੍ਰਸਾਦਿ

Rooaala Chhaand ॥ Tv Prasaadi॥

ROOAAL STANZA BY THE GRACE


ਬੋਲਿ ਬਿਪਨ ਮੰਤ੍ਰ ਮਿਤ੍ਰਨ ਜਗ ਕੀਨ ਅਪਾਰ

Boli Bipan Maantar Mitarn Jaga Keena Apaara ॥

The Brahmins began the performance of the sacrifice by the recitation of auspicious mantras

ਗਿਆਨ ਪ੍ਰਬੋਧ - ੩੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਅਉਰ ਉਪਿੰਦ੍ਰ ਲੈ ਕੈ ਬੋਲਿ ਕੈ ਮੁਖ ਚਾਰ

Eiaandar Aaur Aupiaandar Lai Kai Boli Kai Mukh Chaara ॥

Brahma, Indra and other gods were also invited.

ਗਿਆਨ ਪ੍ਰਬੋਧ - ੩੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਉਨ ਭਾਤਨ ਕੀਜੀਐ ਅਬ ਜਗ ਕੋ ਆਰੰਭ

Kauna Bhaatan Keejeeaai Aba Jaga Ko Aaraanbha ॥

“In what way, the sacrifice be began now?” the king asked again,

ਗਿਆਨ ਪ੍ਰਬੋਧ - ੩੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਜ ਮੋਹਿ ਉਚਾਰੀਐ ਸੁਨਿ ਮਿਤ੍ਰ ਮੰਤ੍ਰ ਅਸੰਭ ॥੧॥੩੩੪॥

Aaja Mohi Auchaareeaai Suni Mitar Maantar Asaanbha ॥1॥334॥

“O friends, give me to-day, thy advice in this impossible errand.”1.334.

ਗਿਆਨ ਪ੍ਰਬੋਧ - ੩੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਸ ਕੇ ਪਲ ਕਾਟਿ ਕੈ ਪੜਿ ਬੇਦ ਮੰਤ੍ਰ ਅਪਾਰ

Maasa Ke Pala Kaatti Kai Parhi Beda Maantar Apaara ॥

The friend advised that the flesh chopped into bits alongwith the recitation of mantras,

ਗਿਆਨ ਪ੍ਰਬੋਧ - ੩੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਗਨਿ ਭੀਤਰ ਹੋਮੀਐ ਸੁਨਿ ਰਾਜ ਰਾਜ ਅਬਿਚਾਰ

Agani Bheetr Homeeaai Suni Raaja Raaja Abichaara ॥

Be burnt in the sacrificial fire the king was asked to listen and act without any other thoughts

ਗਿਆਨ ਪ੍ਰਬੋਧ - ੩੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛੇਦਿ ਚਿਛੁਰ ਬਿੜਾਰਾਸੁਰ ਧੂਲਿ ਕਰਣਿ ਖਪਾਇ

Chhedi Chichhur Birhaaraasur Dhooli Karni Khpaaei ॥

The goddess had killed the demons named Chithar and Biraal and destroyed Dhoolkaran

ਗਿਆਨ ਪ੍ਰਬੋਧ - ੩੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰ ਦਾਨਵ ਕਉ ਕਰਿਓ ਮਖ ਦੈਤ ਮੇਧ ਬਨਾਇ ॥੨॥੩੩੫॥

Maara Daanva Kau Kariao Makh Daita Medha Banaaei ॥2॥335॥

After killing the demons she performed the demon-sacrifice.2.335.

ਗਿਆਨ ਪ੍ਰਬੋਧ - ੩੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੈਸ ਹੀ ਮਖ ਕੀਜੀਐ ਸੁਨਿ ਰਾਜ ਰਾਜ ਪ੍ਰਚੰਡ

Taisa Hee Makh Keejeeaai Suni Raaja Raaja Parchaanda ॥

“Listen, O most Glorious Sovereign, thou shouldst perform the sacrifice in that way

ਗਿਆਨ ਪ੍ਰਬੋਧ - ੩੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤਿ ਦਾਨਵ ਦੇਸ ਕੇ ਬਲਵਾਨ ਪੁਰਖ ਅਖੰਡ

Jeeti Daanva Desa Ke Balavaan Purkh Akhaanda ॥

“O mighty and perfect Lord, therefore conquer all the demons of the country

ਗਿਆਨ ਪ੍ਰਬੋਧ - ੩੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੈਸ ਹੀ ਮਖ ਮਾਰ ਕੈ ਸਿਰਿ ਇੰਦ੍ਰ ਛਤ੍ਰ ਫਿਰਾਇ

Taisa Hee Makh Maara Kai Siri Eiaandar Chhatar Phiraaei ॥

“Just as the goddess having killed the demons, held the canopy over the head of Indra,

ਗਿਆਨ ਪ੍ਰਬੋਧ - ੩੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈਸ ਸੁਰ ਸੁਖੁ ਪਾਇਓ ਤਿਵ ਸੰਤ ਹੋਹੁ ਸਹਾਇ ॥੩॥੩੩੬॥

Jaisa Sur Sukhu Paaeiao Tiva Saanta Hohu Sahaaei ॥3॥336॥

“And made all the gods happy, similarly Thou mayst help the saints.”3.336.

ਗਿਆਨ ਪ੍ਰਬੋਧ - ੩੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਿਆਨ ਪ੍ਰਬੋਧ ਸੰਪੂਰਨ

Gian Prabodh Sampooran ||