Sri Dasam Granth Sahib

Displaying Page 324 of 2820

ਏਕਹਿ ਆਪ ਸਭਨ ਮੋ ਬਿਆਪਾ

Eekahi Aapa Sabhan Mo Biaapaa ॥

Only one lord pervades all

੨੪ ਅਵਤਾਰ ਮੱਛ - ੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਕੋਈ ਭਿੰਨ ਭਿੰਨ ਕਰ ਥਾਪਾ ॥੩੫॥

Sabha Koeee Bhiaann Bhiaann Kar Thaapaa ॥35॥

But appears to everyone as distinctly separate accofding to his discernment.35.

੨੪ ਅਵਤਾਰ ਮੱਛ - ੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਹੀ ਮਹਿ ਰਮ ਰਹਿਯੋ ਅਲੇਖਾ

Sabha Hee Mahi Rama Rahiyo Alekhaa ॥

That inconceivable Lord pervades all

੨੪ ਅਵਤਾਰ ਮੱਛ - ੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਗਤ ਭਿੰਨ ਭਿੰਨ ਤੇ ਲੇਖਾ

Maagata Bhiaann Bhiaann Te Lekhaa ॥

And all the beings beg from him according to their writ

੨੪ ਅਵਤਾਰ ਮੱਛ - ੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਨਰ ਏਕ ਵਹੈ ਠਹਰਾਯੋ

Jin Nar Eeka Vahai Tthaharaayo ॥

He, who hath comprehended the Lord as One,

੨੪ ਅਵਤਾਰ ਮੱਛ - ੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਹੀ ਪਰਮ ਤਤੁ ਕਹੁ ਪਾਯੋ ॥੩੬॥

Tin Hee Parma Tatu Kahu Paayo ॥36॥

Only he hath realized the Supreme Essence.36.

੨੪ ਅਵਤਾਰ ਮੱਛ - ੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕਹ ਰੂਪ ਅਨੂਪ ਸਰੂਪਾ

Eekaha Roop Anoop Saroopaa ॥

That One Lord hath a hath a Unique Beauty and Form

੨੪ ਅਵਤਾਰ ਮੱਛ - ੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਕ ਭਯੋ ਰਾਵ ਕਹੂੰ ਭੂਪਾ

Raanka Bhayo Raava Kahooaan Bhoopaa ॥

And he Himself is somewhere a king and somewhere a pauper

੨੪ ਅਵਤਾਰ ਮੱਛ - ੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਿੰਨ ਭਿੰਨ ਸਭਹਨ ਉਰਝਾਯੋ

Bhiaann Bhiaann Sabhahan Aurjhaayo ॥

He hath involved all through various means

੨੪ ਅਵਤਾਰ ਮੱਛ - ੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਤੇ ਜੁਦੋ ਕਿਨਹੁੰ ਪਾਯੋ ॥੩੭॥

Sabha Te Judo Na Kinhuaan Paayo ॥37॥

But he Himself is separate from all and none could know His mystey.37.

੨੪ ਅਵਤਾਰ ਮੱਛ - ੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਿੰਨ ਭਿੰਨ ਸਭਹੂੰ ਉਪਜਾਯੋ

Bhiaann Bhiaann Sabhahooaan Aupajaayo ॥

He hath created all in separate forms

੨੪ ਅਵਤਾਰ ਮੱਛ - ੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਿੰਨ ਭਿੰਨ ਕਰਿ ਤਿਨੋ ਖਪਾਯੋ

Bhiaann Bhiaann Kari Tino Khpaayo ॥

And He Himself destroys all

੨੪ ਅਵਤਾਰ ਮੱਛ - ੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਪ ਕਿਸੂ ਕੋ ਦੋਸ ਲੀਨਾ

Aapa Kisoo Ko Dosa Na Leenaa ॥

He doth not take any blame on His own Head

੨੪ ਅਵਤਾਰ ਮੱਛ - ੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਉਰਨ ਸਿਰ ਬੁਰਿਆਈ ਦੀਨਾ ॥੩੮॥

Aaurn Sri Buriaaeee Deenaa ॥38॥

And fixes the responsibility of vicious acts on others.38.

੨੪ ਅਵਤਾਰ ਮੱਛ - ੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਥ ਪ੍ਰਥਮ ਮਛ ਅਵਤਾਰ ਕਥਨੰ

Atha Parthama Machha Avataara Kathanaan ॥

Now begins the description of the first Machh Incarnation


ਚੌਪਈ

Choupaee ॥

CHAUPAI


ਸੰਖਾਸੁਰ ਦਾਨਵ ਪੁਨਿ ਭਯੋ

Saankhaasur Daanva Puni Bhayo ॥

Once there was born a demon named Shankhasura

੨੪ ਅਵਤਾਰ ਮੱਛ - ੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਬਿਧਿ ਕੈ ਜਗ ਕੋ ਦੁਖ ਦਯੋ

Bahu Bidhi Kai Jaga Ko Dukh Dayo ॥

Who, in many ways, distressed the world

੨੪ ਅਵਤਾਰ ਮੱਛ - ੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਛ ਅਵਤਾਰ ਆਪਿ ਪੁਨਿ ਧਰਾ

Machha Avataara Aapi Puni Dharaa ॥

Then the Lord manifested Himself as Machh (Fish) incarnation,

੨੪ ਅਵਤਾਰ ਮੱਛ - ੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਨ ਜਾਪੁ ਆਪ ਮੋ ਕਰਾ ॥੩੯॥

Aapan Jaapu Aapa Mo Karaa ॥39॥

Who repeated His Own name Himself.39.

੨੪ ਅਵਤਾਰ ਮੱਛ - ੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮੈ ਤੁਛ ਮੀਨ ਬਪੁ ਧਰਾ

Prithamai Tuchha Meena Bapu Dharaa ॥

At first he Lord manifested Himself as small fish,

੨੪ ਅਵਤਾਰ ਮੱਛ - ੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੈਠਿ ਸਮੁੰਦ੍ਰ ਝਕਝੋਰਨ ਕਰਾ

Paitthi Samuaandar Jhakajhoran Karaa ॥

And shook the ocean violenty

੨੪ ਅਵਤਾਰ ਮੱਛ - ੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਪੁਨਿ ਕਰਤ ਭਯੋ ਬਿਸਥਾਰਾ

Puni Puni Karta Bhayo Bisathaaraa ॥

Then He enlarged his body,

੨੪ ਅਵਤਾਰ ਮੱਛ - ੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਖਾਸੁਰਿ ਤਬ ਕੋਪ ਬਿਚਾਰਾ ॥੪੦॥

Saankhaasuri Taba Kopa Bichaaraa ॥40॥

Seeing which Shankhasura got greatly enraged.40.

੨੪ ਅਵਤਾਰ ਮੱਛ - ੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ