Sri Dasam Granth Sahib

Displaying Page 326 of 2820

ਕਟਾ ਕਾਟ ਬਾਹੈ

Kattaa Kaatta Baahai ॥

The daggers are being struck with clattering sound,

੨੪ ਅਵਤਾਰ ਮੱਛ - ੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਭੈ ਜੀਤ ਚਾਹੈ ॥੪੬॥

Aubhai Jeet Chaahai ॥46॥

And both the side are desirous of their victory.46.

੨੪ ਅਵਤਾਰ ਮੱਛ - ੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖੰ ਮੁਛ ਬੰਕੀ

Mukhaan Muchha Baankee ॥

੨੪ ਅਵਤਾਰ ਮੱਛ - ੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਮੰ ਤੇਗ ਅਤੰਕੀ

Tamaan Tega Ataankee ॥

The whickers on the faces and terrible swords in the hands of the warriors look impressive,

੨੪ ਅਵਤਾਰ ਮੱਛ - ੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੈ ਗਉਰ ਗਾਜੀ

Phrii Gaur Gaajee ॥

੨੪ ਅਵਤਾਰ ਮੱਛ - ੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਚੈ ਤੁੰਦ ਤਾਜੀ ॥੪੭॥

Nachai Tuaanda Taajee ॥47॥

The mighty warriors are wandering in the battlefield and supremely swift horses are dancing.47.

੨੪ ਅਵਤਾਰ ਮੱਛ - ੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਛੰਦ

Bhujang Chhaand ॥

BHUJANG PRAYAAT STANZA


ਭਰਿਯੋ ਰੋਸ ਸੰਖਾਸੁਰੰ ਦੇਖ ਸੈਣੰ

Bhariyo Rosa Saankhaasuraan Dekh Sainaan ॥

On seeing the army, Shankhasura was highly enraged,

੨੪ ਅਵਤਾਰ ਮੱਛ - ੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਪੇ ਬੀਰ ਬਕਤ੍ਰੰ ਕੀਏ ਰਕਤ ਨੈਣੰ

Tape Beera Bakataraan Keeee Rakata Nainaan ॥

Other heroes also blazing with anger began to shout loudly, with their eyes reddened with blood.

੨੪ ਅਵਤਾਰ ਮੱਛ - ੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜਾ ਠੋਕ ਭੂਪੰ ਕਰਿਯੋ ਨਾਦ ਉੱਚੰ

Bhujaa Tthoka Bhoopaan Kariyo Naada Auo`chaan ॥

The king Shankhasura, knocking his arms, raised a terrible thunder and

੨੪ ਅਵਤਾਰ ਮੱਛ - ੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਣੇ ਗਰਭਣੀਆਨ ਕੇ ਗਰਭ ਮੁਚੰ ॥੪੮॥

Sune Garbhaneeaan Ke Garbha Muchaan ॥48॥

Hearing his frightening sound, the pregnancy of women was miscarried.48.

੨੪ ਅਵਤਾਰ ਮੱਛ - ੪੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਗੇ ਠਾਮ ਠਾਮੰ ਦਮਾਮੰ ਦਮੰਕੇ

Lage Tthaam Tthaamaan Damaamaan Damaanke ॥

All resisted at their place and the trumpets began to resound violently,

੨੪ ਅਵਤਾਰ ਮੱਛ - ੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੁਲੇ ਖੇਤ ਮੋ ਖਗ ਖੂਨੀ ਖਿਮੰਕੇ

Khule Kheta Mo Khga Khoonee Khimaanke ॥

He bloody daggers coming out (from) the scabbards) glistened in the battlefield.

੨੪ ਅਵਤਾਰ ਮੱਛ - ੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਕ੍ਰੂਰ ਭਾਂਤੰ ਕਮਾਣੰ ਕੜਕੇ

Bhaee Karoor Bhaantaan Kamaanaan Karhake ॥

The voice of the cracking of the cruel bows were heard and

੨੪ ਅਵਤਾਰ ਮੱਛ - ੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਚੇ ਬੀਰ ਬੈਤਾਲ ਭੂਤੰ ਭੁੜਕੇ ॥੪੯॥

Nache Beera Baitaala Bhootaan Bhurhake ॥49॥

The ghosts and goblins began to dance furiously.49.

੨੪ ਅਵਤਾਰ ਮੱਛ - ੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਿਯੋ ਆਯੁਧੰ ਸਾਯੁਧੰ ਬੀਰ ਖੇਤੰ

Giriyo Aayudhaan Saayudhaan Beera Khetaan ॥

The warriors began to fall in the battlefield alongwith their weapons, and

੨੪ ਅਵਤਾਰ ਮੱਛ - ੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਚੇ ਕੰਧਹੀਣੰ ਕਮਧੰ ਅਚੇਤੰ

Nache Kaandhaheenaan Kamadhaan Achetaan ॥

The headless trunks began to dance unconsciously in the war.

੨੪ ਅਵਤਾਰ ਮੱਛ - ੫੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖੁਲੇ ਖਗ ਖੂਨੀ ਖਿਆਲੰ ਖਤੰਗੰ

Khule Khga Khoonee Khiaalaan Khtaangaan ॥

The bloody daggers and sharp arrow were struck,

੨੪ ਅਵਤਾਰ ਮੱਛ - ੫੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਜੇ ਕਾਤਰੰ ਸੂਰ ਬਜੇ ਨਿਹੰਗੰ ॥੫੦॥

Bhaje Kaataraan Soora Baje Nihaangaan ॥50॥

The trumpets began to resound violently and the warriors began to run hither and thither.50.

੨੪ ਅਵਤਾਰ ਮੱਛ - ੫੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਟੇ ਚਰਮ ਬਰਮੰ ਗਿਰਿਯੋ ਸਤ੍ਰ ਸਸਤ੍ਰੰ

Katte Charma Barmaan Giriyo Satar Sasataraan ॥

੨੪ ਅਵਤਾਰ ਮੱਛ - ੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਕੈ ਭੈ ਭਰੇ ਭੂਤ ਭੂਮੰ ਨ੍ਰਿਸਤ੍ਰੰ

Bhakai Bhai Bhare Bhoota Bhoomaan Nrisataraan ॥

੨੪ ਅਵਤਾਰ ਮੱਛ - ੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਣੰ ਰੰਗ ਰਤੇ ਸਭੀ ਰੰਗ ਭੂਮੰ

Ranaan Raanga Rate Sabhee Raanga Bhoomaan ॥

੨੪ ਅਵਤਾਰ ਮੱਛ - ੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਜੁਧ ਮਧੰ ਬਲੀ ਝੂਮਿ ਝੂਮੰ ॥੫੧॥

Gire Judha Madhaan Balee Jhoomi Jhoomaan ॥51॥

All were dyed in the dye of war and the mighty warriors began to fall in the battlefield swinging and reeling.51

੨੪ ਅਵਤਾਰ ਮੱਛ - ੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਯੋ ਦੁੰਦ ਜੁਧੰ ਰਣੰ ਸੰਖ ਮਛੰ

Bhayo Duaanda Judhaan Ranaan Saankh Machhaan ॥

੨੪ ਅਵਤਾਰ ਮੱਛ - ੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ