Sri Dasam Granth Sahib

Displaying Page 330 of 2820

ਚਤੁਰਥ ਭਨ ਧਾਤ ਸਿਤੰ ਰੁਕਮੰ

Chaturtha Bhan Dhaata Sitaan Rukamaan ॥

First of tall I reckon iron, lead and gold alongwith the fourth white metal silver

੨੪ ਅਵਤਾਰ ਸਮੁੰਦ੍ਰ ਮਥਨ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੋ ਕਥਿ ਤਾਂਬਰ ਕਲੀ ਪਿਤਰੰ

Bahuro Kathi Taanbar Kalee Pitaraan ॥

੨੪ ਅਵਤਾਰ ਸਮੁੰਦ੍ਰ ਮਥਨ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਥਿ ਅਸਟਮ ਜਿਸਤੁ ਹੈ ਧਾਤ ਧਰੰ ॥੯॥

Kathi Asattama Jisatu Hai Dhaata Dharaan ॥9॥

Then mentioning copper, tin and brass, I consider the eighth metal as zinc, which is found within the earth.9.

੨੪ ਅਵਤਾਰ ਸਮੁੰਦ੍ਰ ਮਥਨ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਪਧਾਤ ਕਥਨੰ

Aupadhaata Kathanaan ॥

Updhat Description:


ਤੋਟਕ ਛੰਦ

Tottaka Chhaand ॥

TOTAK STANZA


ਸੁਰਮੰ ਸਿੰਗਰਫ ਹਰਤਾਲ ਗਣੰ

Surmaan Siaangarpha Hartaala Ganaan ॥

੨੪ ਅਵਤਾਰ ਸਮੁੰਦ੍ਰ ਮਥਨ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਤੁਰਥ ਤਿਹ ਸਿੰਬਲਖਾਰ ਭਣੰ

Chaturtha Tih Siaanbalakhaara Bhanaan ॥

Now I describe the minor metals they are : antimony, cinnabar, yellow orpiment, bombax,

੨੪ ਅਵਤਾਰ ਸਮੁੰਦ੍ਰ ਮਥਨ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਤ ਸੰਖ ਮਨਾਸਿਲ ਅਭ੍ਰਕਯੰ

Mrita Saankh Manaasila Abharkayaan ॥

੨੪ ਅਵਤਾਰ ਸਮੁੰਦ੍ਰ ਮਥਨ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਨਿ ਅਸਟਮ ਲੋਣ ਰਸੰ ਲਵਣੰ ॥੧੦॥

Bhani Asattama Lona Rasaan Lavanaan ॥10॥

Potash, conchshell, mica, artemesia and calomel.10.

੨੪ ਅਵਤਾਰ ਸਮੁੰਦ੍ਰ ਮਥਨ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਧਾਤੁ ਉਪਧਾਤ ਜਥਾ ਸਕਤਿ ਸੋਹੂੰ ਕਹੀ ਬਨਾਇ

Dhaatu Aupadhaata Jathaa Sakati Sohooaan Kahee Banaaei ॥

These metals, minor metals have been described by me according to my own understanding.

੨੪ ਅਵਤਾਰ ਸਮੁੰਦ੍ਰ ਮਥਨ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖਾਨਨ ਮਹਿ ਭੀ ਹੋਤ ਹੈ ਕੋਈ ਕਹੂੰ ਕਮਾਇ ॥੧੧॥

Khaann Mahi Bhee Hota Hai Koeee Kahooaan Kamaaei ॥11॥

He, who desires to have them, can get them.11.

੨੪ ਅਵਤਾਰ ਸਮੁੰਦ੍ਰ ਮਥਨ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਰਤਨ ਉਪਰਤਨ ਨਿਕਾਸੇ ਤਬਹੀ

Ratan Aupartan Nikaase Tabahee ॥

੨੪ ਅਵਤਾਰ ਸਮੁੰਦ੍ਰ ਮਥਨ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਤ ਉਪਧਾਤ ਦਿਰਬ ਮੋ ਸਬ ਹੀ

Dhaata Aupadhaata Driba Mo Saba Hee ॥

As the major and minor jewels, the major and minor metals came out

੨੪ ਅਵਤਾਰ ਸਮੁੰਦ੍ਰ ਮਥਨ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਤਬ ਹੀ ਬਿਸਨਹਿ ਹਿਰ ਲਯੋ

Tih Taba Hee Bisanhi Hri Layo ॥

੨੪ ਅਵਤਾਰ ਸਮੁੰਦ੍ਰ ਮਥਨ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਰਨਿ ਬਾਟ ਅਵਰ ਨਹਿ ਦਯੋ ॥੧੨॥

Avarni Baatta Avar Nahi Dayo ॥12॥

They were taken away by Vishnu and distributed the remaining things amongst all.12.

੨੪ ਅਵਤਾਰ ਸਮੁੰਦ੍ਰ ਮਥਨ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਰੰਗ ਸਰ ਅਸਿ ਚਕ੍ਰ ਗਦਾ ਲੀਅ

Saaraanga Sar Asi Chakar Gadaa Leea ॥

੨੪ ਅਵਤਾਰ ਸਮੁੰਦ੍ਰ ਮਥਨ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਚਾਮਰ ਲੈ ਨਾਦ ਅਧਿਕ ਕੀਅ

Paachaamr Lai Naada Adhika Keea ॥

He took away himself the bow and arrows, the sword, the discus, the mace and the (Panchjanay) conch etc.

੨੪ ਅਵਤਾਰ ਸਮੁੰਦ੍ਰ ਮਥਨ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਲ ਪਿਨਾਕ ਬਿਸਹ ਕਰਿ ਲੀਨਾ

Soola Pinaaka Bisaha Kari Leenaa ॥

੨੪ ਅਵਤਾਰ ਸਮੁੰਦ੍ਰ ਮਥਨ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਲੈ ਮਹਾਦੇਵ ਕਉ ਦੀਨਾ ॥੧੩॥

So Lai Mahaadev Kau Deenaa ॥13॥

And taking the trident, the cow named Pinak and Poison in his hands, gave them to Shva.13.

੨੪ ਅਵਤਾਰ ਸਮੁੰਦ੍ਰ ਮਥਨ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਦੀਯੋ ਇੰਦ੍ਰ ਐਰਾਵਤੰ ਬਾਜ ਸੂਰੰ

Deeyo Eiaandar Aairaavataan Baaja Sooraan ॥

੨੪ ਅਵਤਾਰ ਸਮੁੰਦ੍ਰ ਮਥਨ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੇ ਦੀਹ ਦਾਨੋ ਜੁਧੰ ਲੋਹ ਪੂਰੰ

Autthe Deeha Daano Judhaan Loha Pooraan ॥

The elephants named Airavat was given to Indra and the horse to the sun seeing which the demons, in great fury,Marched to wage war.

੨੪ ਅਵਤਾਰ ਸਮੁੰਦ੍ਰ ਮਥਨ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੀ ਦਾਨਵੀ ਦੇਖਿ ਉਠੀ ਅਪਾਰੰ

Anee Daanvee Dekhi Autthee Apaaraan ॥

੨੪ ਅਵਤਾਰ ਸਮੁੰਦ੍ਰ ਮਥਨ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਬਿਸਨ ਜੂ ਚਿਤਿ ਕੀਨੀ ਬਿਚਾਰੰ ॥੧੪॥

Tabai Bisan Joo Chiti Keenee Bichaaraan ॥14॥

Seeing the advancing army of the demons, Vishnu thought in his mind.14.

੨੪ ਅਵਤਾਰ ਸਮੁੰਦ੍ਰ ਮਥਨ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਥ ਨਰ ਨਾਰਾਇਣ ਅਵਤਾਰ ਕਥਨੰ

Atha Nar Naaraaein Avataara Kathanaan ॥

Here begins the description of the incarnations named Nar and Narayan:


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਨਰੰ ਅਉਰ ਨਾਰਾਇਣੰ ਰੂਪ ਧਾਰੀ

Naraan Aaur Naaraaeinaan Roop Dhaaree ॥

੨੪ ਅਵਤਾਰ ਨਰ ਨਾਰਾਇਣ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ