Sri Dasam Granth Sahib

Displaying Page 332 of 2820

ਜਬੈ ਜੰਗ ਹਾਰਿਯੋ ਕੀਯੋ ਬਿਸਨ ਮੰਤ੍ਰੰ

Jabai Jaanga Haariyo Keeyo Bisan Maantaraan ॥

੨੪ ਅਵਤਾਰ ਨਰ ਨਾਰਾਇਣ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਯੋ ਅੰਤ੍ਰਧ੍ਯਾਨੰ ਕਰਿਯੋ ਜਾਨੁ ਤੰਤੰ

Bhayo Aantardhaiaanaan Kariyo Jaanu Taantaan ॥

The gods were defeated in the war and Vishnu, thinking over it disappeared, with the help of Tantric science.

੨੪ ਅਵਤਾਰ ਨਰ ਨਾਰਾਇਣ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਮੋਹਨੀ ਰੂਪ ਧਾਰਿਯੋ ਅਨੂਪੰ

Mahaa Mohanee Roop Dhaariyo Anoopaan ॥

੨੪ ਅਵਤਾਰ ਨਰ ਨਾਰਾਇਣ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛਕੇ ਦੇਖਿ ਦੋਊ ਦਿਤਿਯਾਦਿਤਿ ਭੂਪੰ ॥੨੦॥

Chhake Dekhi Doaoo Ditiyaaditi Bhoopaan ॥20॥

Then he manifested himself in the unique form of Maha-Mohini, seeing whom, the chief of the demons and gods were highly pleased.20.

੨੪ ਅਵਤਾਰ ਨਰ ਨਾਰਾਇਣ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਨਰ ਨਾਰਾਇਣ ਅਵਤਾਰ ਚਤੁਰਥ ਸੰਪੂਰਨੰ ॥੪॥

Eiti Sree Bachitar Naatak Graanthe Nar Naaraaein Avataara Chaturtha Saanpooranaan ॥4॥

End of the description of the third incarnation of NAR and the fourth incarnation of NARAYAN in BACHITTAR NATAK.3.4.


ਅਥ ਮਹਾ ਮੋਹਨੀ ਅਵਤਾਰ ਕਥਨੰ

Atha Mahaa Mohanee Avataara Kathanaan ॥

Now begins the description of Maha Mohini Incarnation:


ਸ੍ਰੀ ਭਗਉਤੀ ਜੀ ਸਹਾਇ

Sree Bhagautee Jee Sahaaei ॥

Let Sri Bhagauti Ji (The Primal Lord) be helpful.


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਮਹਾ ਮੋਹਨੀ ਰੂਪ ਧਾਰਿਯੋ ਅਪਾਰੰ

Mahaa Mohanee Roop Dhaariyo Apaaraan ॥

Vishnu transformed himself into form of Maha Mohini

੨੪ ਅਵਤਾਰ ਮੋਹਣੀ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਹੇ ਮੋਹਿ ਕੈ ਦਿਤਿ ਆਦਿਤਿਯਾ ਕੁਮਾਰੰ

Rahe Mohi Kai Diti Aaditiyaa Kumaaraan ॥

Seeing which both and the demons were allured.

੨੪ ਅਵਤਾਰ ਮੋਹਣੀ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਕੇ ਪ੍ਰੇਮ ਜੋਗੰ ਰਹੇ ਰੀਝ ਸਰਬੰ

Chhake Parema Jogaan Rahe Reejha Sarabaan ॥

All of them wanted to please her and thought of sharing her love

੨੪ ਅਵਤਾਰ ਮੋਹਣੀ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਜੈ ਸਸਤ੍ਰ ਅਸਤ੍ਰੰ ਦੀਯੋ ਛੋਰ ਗਰਬੰ ॥੧॥

Tajai Sasatar Asataraan Deeyo Chhora Garbaan ॥1॥

And all abandoned their weapons and also their prride.1.

੨੪ ਅਵਤਾਰ ਮੋਹਣੀ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫੰਧੇ ਪ੍ਰੇਮ ਫਾਧੰ ਭਯੋ ਕੋਪ ਹੀਣੰ

Phaandhe Parema Phaadhaan Bhayo Kopa Heenaan ॥

All of them, having been entrapped in her noose of love, forsook their anger,

੨੪ ਅਵਤਾਰ ਮੋਹਣੀ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਗੈ ਨੈਨ ਬੈਨੰ ਧਯੋ ਪਾਨਿ ਪੀਣੰ

Lagai Nain Bainaan Dhayo Paani Peenaan ॥

And rushed towards her in order to relish the wantonness of her eyes and the sweetness of her words

੨੪ ਅਵਤਾਰ ਮੋਹਣੀ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਝੂੰਮਿ ਭੂਮੰ ਛੁਟੇ ਜਾਨ ਪ੍ਰਾਣੰ

Gire Jhooaanmi Bhoomaan Chhutte Jaan Paraanaan ॥

All of them, while swinging, fell on the earth as though they were lifeless

੨੪ ਅਵਤਾਰ ਮੋਹਣੀ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਚੇਤ ਹੀਣੰ ਲਗੇ ਜਾਨ ਬਾਣੰ ॥੨॥

Sabhai Cheta Heenaan Lage Jaan Baanaan ॥2॥

All become without consciousness as though they were hit by the arrows.2.

੨੪ ਅਵਤਾਰ ਮੋਹਣੀ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਖੇ ਚੇਤਹੀਣੰ ਭਏ ਸੂਰ ਸਰਬੰ

Lakhe Chetaheenaan Bhaee Soora Sarabaan ॥

੨੪ ਅਵਤਾਰ ਮੋਹਣੀ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛੁਟੇ ਸਸਤ੍ਰ ਅਸਤ੍ਰੰ ਸਭੈ ਅਰਬ ਖਰਬੰ

Chhutte Sasatar Asataraan Sabhai Arba Khrabaan ॥

Seeing all of the without consciousness, the weapons and arms were discharged by the gods

੨੪ ਅਵਤਾਰ ਮੋਹਣੀ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਯੋ ਪ੍ਰੇਮ ਜੋਗੰ ਲਗੇ ਨੈਨ ਐਸੇ

Bhayo Parema Jogaan Lage Nain Aaise ॥

The demons began to die and felt that they were considered worthy of love for Mohini.

੨੪ ਅਵਤਾਰ ਮੋਹਣੀ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਫਾਧਿ ਫਾਧੇ ਮ੍ਰਿਗੀਰਾਜ ਜੈਸੇ ॥੩॥

Mano Phaadhi Phaadhe Mrigeeraaja Jaise ॥3॥

They appeared like the lion entrapped in a snare.3.

੨੪ ਅਵਤਾਰ ਮੋਹਣੀ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨੈ ਰਤਨ ਬਾਟੇ ਤੁਮਊ ਤਾਹਿ ਜਾਨੋ

Jini Ratan Baatte Tumaoo Taahi Jaano ॥

੨੪ ਅਵਤਾਰ ਮੋਹਣੀ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਥਾ ਬ੍ਰਿਧ ਤੇ ਬਾਤ ਥੋਰੀ ਬਖਾਨੋ

Kathaa Bridha Te Baata Thoree Bakhaano ॥

You know the story of thee distribution of the jewels

੨੪ ਅਵਤਾਰ ਮੋਹਣੀ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਬੈ ਪਾਤਿ ਪਾਤੰ ਬਹਿਠੈ ਸੁ ਬੀਰੰ

Sabai Paati Paataan Bahitthai Su Beeraan ॥

Therefore for fear of the increase in narration, I relate it only in brief

੨੪ ਅਵਤਾਰ ਮੋਹਣੀ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਟੰ ਪੇਚ ਛੋਰੇ ਤਜੇ ਤੇਗ ਤੀਰੰ ॥੪॥

Kattaan Pecha Chhore Taje Tega Teeraan ॥4॥

All the warriors, loosening the waist-garments and forsaking the sword, sat in a line.4.

੨੪ ਅਵਤਾਰ ਮੋਹਣੀ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ