Sri Dasam Granth Sahib

Displaying Page 336 of 2820

ਥਟਿਯੋ ਧਰਮ ਰਾਜੰ ਜਿਤੇ ਦੇਵ ਸਰਬੰ

Thattiyo Dharma Raajaan Jite Dev Sarabaan ॥

There was the victory of Dharma (righteousness) and the gods collectively were Victorious,

੨੪ ਅਵਤਾਰ ਬੈਰਾਹ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਤਾਰਿਯੋ ਭਲੀ ਭਾਤ ਸੋ ਤਾਹਿ ਗਰਬੰ ॥੧੪॥

Autaariyo Bhalee Bhaata So Taahi Garbaan ॥14॥

And they caused to remove the pride of all in a right way.14.

੨੪ ਅਵਤਾਰ ਬੈਰਾਹ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬੈਰਾਹ ਖਸਟਮ ਅਵਤਾਰ ਸਮਾਪਤਮ ਸਤੁ ਸੁਭਮ ਸਤੁ ॥੬॥

Eiti Sree Bachitar Naatak Graanthe Bairaaha Khsattama Avataara Samaapatama Satu Subhama Satu ॥6॥

End of the description of the sixth BOAR INCARNATION in BACHITTAR NATAK.6.


ਅਥ ਨਰਸਿੰਘ ਅਵਤਾਰ ਕਥਨੰ

Atha Narsiaangha Avataara Kathanaan ॥

Now begins the description of Narsingh Incarnation:


ਸ੍ਰੀ ਭਗਉਤੀ ਜੀ ਸਹਾਇ

Sree Bhagautee Jee Sahaaei ॥

Let Shri Bhagauti Ji (The Primal Lord) be helpful.


ਪਾਧਰੀ ਛੰਦ

Paadharee Chhaand ॥

PADHRI STANZA


ਇਹ ਭਾਂਤਿ ਕੀਯੋ ਦਿਵਰਾਜ ਰਾਜ

Eih Bhaanti Keeyo Divaraaja Raaja ॥

੨੪ ਅਵਤਾਰ ਨਰਸਿੰਘ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੰਡਾਰ ਭਰੇ ਸੁਭ ਸਰਬ ਸਾਜ

Bhaandaara Bhare Subha Sarab Saaja ॥

In this way, Indra, the king of gods ruled and filled the granaries of materials through all modes

੨੪ ਅਵਤਾਰ ਨਰਸਿੰਘ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਦੇਵਤਾਨ ਬਢਿਯੋ ਗਰੂਰ

Jaba Devataan Badhiyo Garoora ॥

੨੪ ਅਵਤਾਰ ਨਰਸਿੰਘ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਲਵੰਤ ਦੈਤ ਉਠੇ ਕਰੂਰ ॥੧॥

Balavaanta Daita Autthe Karoora ॥1॥

When the pride of the gods grew enormously, then in order toshelve their pride, the hard-hearted mighty demons rose again.1.

੨੪ ਅਵਤਾਰ ਨਰਸਿੰਘ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਿਨੋ ਛਿਨਾਇ ਦਿਵਰਾਜ ਰਾਜ

Lino Chhinaaei Divaraaja Raaja ॥

੨੪ ਅਵਤਾਰ ਨਰਸਿੰਘ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜਿਤ੍ਰ ਨੇਕ ਉਠੇ ਸੁ ਬਾਜਿ

Baajitar Neka Autthe Su Baaji ॥

The kingdom of Indra was seized and this proclamation was made on all sides with the accompaniment of many musical instruments,

੨੪ ਅਵਤਾਰ ਨਰਸਿੰਘ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਾਂਤਿ ਜਗਤਿ ਦੋਹੀ ਫਿਰਾਇ

Eih Bhaanti Jagati Dohee Phiraaei ॥

੨੪ ਅਵਤਾਰ ਨਰਸਿੰਘ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਲੰ ਬਾ ਥਲੇਅੰ ਹਿਰਿਨਾਛ ਰਾਇ ॥੨॥

Jalaan Baa Thaleaan Hirinaachha Raaei ॥2॥

That Hiranayakashipu is the emperor at all the places.2.

੨੪ ਅਵਤਾਰ ਨਰਸਿੰਘ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦ੍ਯੋਸ ਗਯੋ ਨਿਜ ਨਾਰਿ ਤੀਰ

Eika Daiosa Gayo Nija Naari Teera ॥

੨੪ ਅਵਤਾਰ ਨਰਸਿੰਘ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਜਿ ਸੁਧ ਸਾਜ ਨਿਜ ਅੰਗਿ ਬੀਰ

Saji Sudha Saaja Nija Aangi Beera ॥

One day, this mighty ruler, bedecking himself, went to his wife,

੨੪ ਅਵਤਾਰ ਨਰਸਿੰਘ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਹ ਭਾਂਤਿ ਸ੍ਵਤ੍ਰਿਯ ਮੋ ਭਯੋ ਨਿਰੁਕਤ

Kih Bhaanti Savatriya Mo Bhayo Nirukata ॥

੨੪ ਅਵਤਾਰ ਨਰਸਿੰਘ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਭਯੋ ਦੁਸਟ ਕੋ ਬੀਰਜ ਮੁਕਤ ॥੩॥

Taba Bhayo Dustta Ko Beeraja Mukata ॥3॥

And absorbed himself with her so intensely that at the time of his intercourse, his semen was discharged.3.

੨੪ ਅਵਤਾਰ ਨਰਸਿੰਘ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਹਲਾਦ ਭਗਤ ਲੀਨੋ ਵਤਾਰ

Parhalaada Bhagata Leeno Vataara ॥

੨੪ ਅਵਤਾਰ ਨਰਸਿੰਘ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਕਰਨਿ ਕਾਜ ਸੰਤਨ ਉਧਾਰ

Saba Karni Kaaja Saantan Audhaara ॥

From that semen Prahlad was born in order to help nad protect the saints.

੨੪ ਅਵਤਾਰ ਨਰਸਿੰਘ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਟਸਾਰ ਪੜਨਿ ਸਉਪ੍ਯੋ ਨ੍ਰਿਪਾਲਿ

Chattasaara Parhani Saupaio Nripaali ॥

੨੪ ਅਵਤਾਰ ਨਰਸਿੰਘ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਟੀਯਹਿ ਕਹਿਯੋ ਲਿਖਿ ਦੈ ਗੁਪਾਲ ॥੪॥

Patteeyahi Kahiyo Likhi Dai Gupaala ॥4॥

When the king sent him to school for education, he asked his teacher to write the Name of Lord-God on his tablet.4.

੨੪ ਅਵਤਾਰ ਨਰਸਿੰਘ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੋਟਕ ਛੰਦ

Tottaka Chhaand ॥

TOTAK STANZA


ਇਕਿ ਦਿਵਸ ਗਯੋ ਚਟਸਾਰਿ ਨ੍ਰਿਪੰ

Eiki Divasa Gayo Chattasaari Nripaan ॥

੨੪ ਅਵਤਾਰ ਨਰਸਿੰਘ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ