Sri Dasam Granth Sahib

Displaying Page 344 of 2820

ਭਈ ਇੰਦ੍ਰ ਕੀ ਰਾਜਧਾਨੀ ਬਿਨਾਸੰ

Bhaeee Eiaandar Kee Raajadhaanee Binaasaan ॥

There was no position of gods in the Yajnas of king Bali and the capital of Indra was also destroyed.

੨੪ ਅਵਤਾਰ ਬਾਵਨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੀ ਜੋਗ ਅਰਾਧਨਾ ਸਰਬ ਦੇਵੰ

Karee Joga Araadhanaa Sarab Devaan ॥

੨੪ ਅਵਤਾਰ ਬਾਵਨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਸੰਨੰ ਭਏ ਕਾਲ ਪੁਰਖੰ ਅਭੇਵੰ ॥੨॥

Parsaannaan Bhaee Kaal Purkhaan Abhevaan ॥2॥

In great agony, all the gods meditated on the Lord, by which the Supreme Destroyer Purusha was pleased.2.

੨੪ ਅਵਤਾਰ ਬਾਵਨ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੀਯੋ ਆਇਸੰ ਕਾਲਪੁਰਖੰ ਅਪਾਰੰ

Deeyo Aaeisaan Kaalpurkhaan Apaaraan ॥

੨੪ ਅਵਤਾਰ ਬਾਵਨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰੋ ਬਾਵਨਾ ਬਿਸਨੁ ਅਸਟਮ ਵਤਾਰੰ

Dharo Baavanaa Bisanu Asattama Vataaraan ॥

The Non-temporal Lord asked Vishnu out of all gods to assume his eighth manifestation in the form of Vaman incarnation.

੨੪ ਅਵਤਾਰ ਬਾਵਨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਈ ਬਿਸਨੁ ਆਗਿਆ ਚਲਿਯੋ ਧਾਇ ਐਸੇ

Laeee Bisanu Aagiaa Chaliyo Dhaaei Aaise ॥

੨੪ ਅਵਤਾਰ ਬਾਵਨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਹਿਯੋ ਦਾਰਦੀ ਭੂਪ ਭੰਡਾਰ ਜੈਸੇ ॥੩॥

Lahiyo Daaradee Bhoop Bhaandaara Jaise ॥3॥

Vishnu after seeking permission of the Lord, moved like a servant at the command of a king.3.

੨੪ ਅਵਤਾਰ ਬਾਵਨ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਰਾਜ ਛੰਦ

Naraaja Chhaand ॥

NARAAJ STANZA


ਸਰੂਪ ਛੋਟ ਧਾਰਿ ਕੈ

Saroop Chhotta Dhaari Kai ॥

੨੪ ਅਵਤਾਰ ਬਾਵਨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲਿਯੋ ਤਹਾ ਬਿਚਾਰਿ ਕੈ

Chaliyo Tahaa Bichaari Kai ॥

੨੪ ਅਵਤਾਰ ਬਾਵਨ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਾ ਨਰੇਸ ਜਾਨ੍ਯੋ

Sabhaa Naresa Jaanio ॥

੨੪ ਅਵਤਾਰ ਬਾਵਨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਹੀ ਸੁ ਪਾਵ ਠਾਨ੍ਯੋ ॥੪॥

Tahee Su Paava Tthaanio ॥4॥

He transformed himself ad a dwarf and after some reflection, he moved towards the court of the king Bali, where, on reaching, he stood firmly.4.

੨੪ ਅਵਤਾਰ ਬਾਵਨ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਬੇਦ ਚਾਰ ਉਚਾਰ ਕੈ

Su Beda Chaara Auchaara Kai ॥

੨੪ ਅਵਤਾਰ ਬਾਵਨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਣ੍ਯੋ ਨ੍ਰਿਪੰ ਸੁਧਾਰ ਕੈ

Sunaio Nripaan Sudhaara Kai ॥

This Brahmin recited all the four Vedas, which the king listened to attentively.

੨੪ ਅਵਤਾਰ ਬਾਵਨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੁਲਾਇ ਬਿਪੁ ਕੋ ਲਯੋ

Bulaaei Bipu Ko Layo ॥

੨੪ ਅਵਤਾਰ ਬਾਵਨ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਲਯਾਗਰ ਮੂੜਕਾ ਦਯੋ ॥੫॥

Malayaagar Moorhakaa Dayo ॥5॥

The king Bali then called th Brahmin and got him seated respectfully on a seat of sandalwood.5.

੨੪ ਅਵਤਾਰ ਬਾਵਨ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਦਾਰਘ ਦੀਪ ਦਾਨ ਦੈ

Padaaragha Deepa Daan Dai ॥

੨੪ ਅਵਤਾਰ ਬਾਵਨ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਦਛਨਾ ਅਨੇਕ ਕੈ

Pardachhanaa Aneka Kai ॥

The king quaffed the water, with which the feet of the Brahmin had been washed and offered charities.

੨੪ ਅਵਤਾਰ ਬਾਵਨ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੋਰਿ ਦਛਨਾ ਦਈ

Karori Dachhanaa Daeee ॥

੨੪ ਅਵਤਾਰ ਬਾਵਨ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਥਿ ਬਿਪ ਨੈ ਲਈ ॥੬॥

Na Haathi Bipa Nai Laeee ॥6॥

Then he circumambulated around the Brahmin several times, after that the king offered millions of charities, but the Brahmin did not touch anything with his hand.6.

੨੪ ਅਵਤਾਰ ਬਾਵਨ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯੋ ਮੋਰ ਕਾਜ ਹੈ

Kahiyo Na Mora Kaaja Hai ॥

੨੪ ਅਵਤਾਰ ਬਾਵਨ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਥ੍ਯਾ ਇਹ ਤੋਰ ਸਾਜ ਹੈ

Mithaiaa Eih Tora Saaja Hai ॥

The Brahmin said that all those things were of no use to him and all the ostentations offered by the king were false.

੨੪ ਅਵਤਾਰ ਬਾਵਨ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਢਾਇ ਪਾਵ ਭੂਮਿ ਦੈ

Adhaaei Paava Bhoomi Dai ॥

੨੪ ਅਵਤਾਰ ਬਾਵਨ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਸੇਖ ਪੂਰ ਕੀਰਤਿ ਲੈ ॥੭॥

Basekh Poora Keerati Lai ॥7॥

He then asked him to give only two and a half steps of the earth and accept the special eulogy.7.

੨੪ ਅਵਤਾਰ ਬਾਵਨ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ