Sri Dasam Granth Sahib

Displaying Page 345 of 2820

ਚੌਪਈ

Choupaee ॥

CHAUPAI


ਜਬ ਦਿਜ ਐਸ ਬਖਾਨੀ ਬਾਨੀ

Jaba Dija Aaisa Bakhaanee Baanee ॥

੨੪ ਅਵਤਾਰ ਬਾਵਨ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪਤਿ ਸਹਤ ਜਾਨ੍ਯੋ ਰਾਨੀ

Bhoopti Sahata Na Jaanio Raanee ॥

When the Brahmin uttered these words, the king along with the queen could not understand its import.

੨੪ ਅਵਤਾਰ ਬਾਵਨ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੈਰ ਅਢਾਇ ਭੂੰਮਿ ਦੇ ਕਹੀ

Pari Adhaaei Bhooaanmi De Kahee ॥

੨੪ ਅਵਤਾਰ ਬਾਵਨ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰਿੜ ਕਰਿ ਬਾਤ ਦਿਜੋਤਮ ਗਹੀ ॥੮॥

Drirha Kari Baata Dijotama Gahee ॥8॥

That Brahmin again said the same thing with determination that he had asked only for two and a half steps of the earth.8.

੨੪ ਅਵਤਾਰ ਬਾਵਨ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਿਜਬਰ ਸੁਕ੍ਰ ਹੁਤੋ ਨ੍ਰਿਪ ਤੀਰਾ

Dijabar Sukar Huto Nripa Teeraa ॥

੨੪ ਅਵਤਾਰ ਬਾਵਨ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨ ਗਯੋ ਸਭ ਭੇਦੁ ਵਜੀਰਾ

Jaan Gayo Sabha Bhedu Vajeeraa ॥

Shukracharya, the preceptor of the king was with him at that time, and he alongwith all the ministers comprehended the mystery of asking only for earth.

੨੪ ਅਵਤਾਰ ਬਾਵਨ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਯੋ ਜਿਯੋ ਦੇਨ ਪ੍ਰਿਥਵੀ ਨ੍ਰਿਪ ਕਹੈ

Jiyo Jiyo Dena Prithavee Nripa Kahai ॥

੨੪ ਅਵਤਾਰ ਬਾਵਨ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਮੁ ਤਿਮੁ ਨਾਹਿ ਪੁਰੋਹਿਤ ਗਹੈ ॥੯॥

Timu Timu Naahi Purohita Gahai ॥9॥

As many times the king orders for the donation of the earth, for so many times the preceptor Shukracharya asks him not to agree to it.9.

੨੪ ਅਵਤਾਰ ਬਾਵਨ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਨ੍ਰਿਪ ਦੇਨ ਧਰਾ ਮਨੁ ਕੀਨਾ

Jaba Nripa Dena Dharaa Manu Keenaa ॥

੨੪ ਅਵਤਾਰ ਬਾਵਨ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਉਤਰ ਸੁਕ੍ਰ ਇਮ ਦੀਨਾ

Taba Hee Autar Sukar Eima Deenaa ॥

But when the king made up his mind firmly to give the required earth as alms, then Shukracharya giving his reply said this to the king,

੨੪ ਅਵਤਾਰ ਬਾਵਨ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਘੁ ਦਿਜ ਯਾਹਿ ਭੂਪ ਪਛਾਨੋ

Laghu Dija Yaahi Na Bhoop Pachhaano ॥

੨੪ ਅਵਤਾਰ ਬਾਵਨ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨੁ ਅਵਤਾਰ ਇਸੀ ਕਰਿ ਮਾਨੋ ॥੧੦॥

Bisanu Avataara Eisee Kari Maano ॥10॥

“O king ! do not consider him a small-sized Brahmin, consider him only as an incarnation of Vishnu.”10.

੨੪ ਅਵਤਾਰ ਬਾਵਨ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਬਚਨ ਦਾਨਵ ਸਭ ਹਸੇ

Sunata Bachan Daanva Sabha Hase ॥

੨੪ ਅਵਤਾਰ ਬਾਵਨ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਚਰਤ ਸੁਕ੍ਰ ਕਹਾ ਘਰਿ ਬਸੇ

Aucharta Sukar Kahaa Ghari Base ॥

Hearing this, all the demons laughed and said: “Shukracharya is only thinking of useless thing,”

੨੪ ਅਵਤਾਰ ਬਾਵਨ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਸਿਕ ਸਮਾਨ ਦਿਜ ਮਹਿ ਮਾਸਾ

Sasika Samaan Na Dija Mahi Maasaa ॥

੨੪ ਅਵਤਾਰ ਬਾਵਨ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਸ ਕਰਹੈ ਇਹ ਜਗ ਬਿਨਾਸਾ ॥੧੧॥

Kasa Karhai Eih Jaga Binaasaa ॥11॥

“The Brahmin, whose body doth not contain the flesh more than a rabbit, how can he destroy the world?”11.

੨੪ ਅਵਤਾਰ ਬਾਵਨ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਸੁਕ੍ਰੋਬਾਚ

Sukarobaacha ॥

Shukracharya said :


ਜਿਮ ਚਿਨਗਾਰੀ ਅਗਨਿ ਕੀ ਗਿਰਤ ਸਘਨ ਬਨ ਮਾਹਿ

Jima Chingaaree Agani Kee Grita Saghan Ban Maahi ॥

“The manner in which only a spark of fire, falling down, grows immensely in stature

੨੪ ਅਵਤਾਰ ਬਾਵਨ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਤਨਿਕ ਤੇ ਹੋਤ ਹੈ ਤਿਮ ਦਿਜਬਰ ਨਰ ਨਾਹਿ ॥੧੨॥

Adhika Tanika Te Hota Hai Tima Dijabar Nar Naahi ॥12॥

“Likewise this small-sized Brahmin is not a man.”12.

੨੪ ਅਵਤਾਰ ਬਾਵਨ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਹਸਿ ਭੂਪਤਿ ਇਹ ਬਾਤ ਬਖਾਨੀ

Hasi Bhoopti Eih Baata Bakhaanee ॥

੨੪ ਅਵਤਾਰ ਬਾਵਨ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਹੋ ਸੁਕ੍ਰ ਤੁਮ ਬਾਤ ਜਾਨੀ

Sunaho Sukar Tuma Baata Na Jaanee ॥

The king Bali, laughingly, said these words to Shukracharya: “O Shukracharya ! You are not comprehending it, I shall not regain such an occasion,

੨੪ ਅਵਤਾਰ ਬਾਵਨ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ