Sri Dasam Granth Sahib

Displaying Page 346 of 2820

ਫੁਨਿ ਇਹ ਸਮੋ ਸਭੋ ਛਲ ਜੈ ਹੈ

Phuni Eih Samo Sabho Chhala Jai Hai ॥

੨੪ ਅਵਤਾਰ ਬਾਵਨ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਸੋ ਫੇਰਿ ਭਿਛਕ ਹੈ ॥੧੩॥

Hari So Pheri Na Bhichhaka Aai Hai ॥13॥

“Because I shall not be able to get such a God-like beggar again.”13.

੨੪ ਅਵਤਾਰ ਬਾਵਨ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਮਹਿ ਬਾਤ ਇਹੈ ਠਹਰਾਈ

Man Mahi Baata Eihi Tthaharaaeee ॥

੨੪ ਅਵਤਾਰ ਬਾਵਨ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਮੋ ਧਰੀ ਕਿਸੂ ਬਤਾਈ

Man Mo Dharee Na Kisoo Bataaeee ॥

The King decided this general notion in his mind, but perceptibly he did not divulge it to anyone.

੨੪ ਅਵਤਾਰ ਬਾਵਨ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭ੍ਰਿਤ ਤੇ ਮਾਂਗ ਕਮੰਡਲ ਏਸਾ

Bhrita Te Maanga Kamaandala Eesaa ॥

੨੪ ਅਵਤਾਰ ਬਾਵਨ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਗ੍ਯੋ ਦਾਨ ਤਿਹ ਦੇਨ ਨਰੇਸਾ ॥੧੪॥

Lagaio Daan Tih Dena Naresaa ॥14॥

He asked the medicant to give his pot, in order to enact such a base deed.14.

੨੪ ਅਵਤਾਰ ਬਾਵਨ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਕ੍ਰ ਬਾਤ ਮਨ ਮੋ ਪਹਿਚਾਨੀ

Sukar Baata Man Mo Pahichaanee ॥

੨੪ ਅਵਤਾਰ ਬਾਵਨ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਲਹਤ ਭੂਪ ਅਗਿਆਨੀ

Bheda Na Lahata Bhoop Agiaanee ॥

Shukracharya understood the notion of the mind of the King, but the ignorant King could not comprehend it.

੨੪ ਅਵਤਾਰ ਬਾਵਨ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਰਿ ਮਕਰਿ ਕੇ ਜਾਰ ਸਰੂਪਾ

Dhaari Makari Ke Jaara Saroopaa ॥

੨੪ ਅਵਤਾਰ ਬਾਵਨ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੈਠਿਯੋ ਮਧ ਕਮੰਡਲ ਭੂਪਾ ॥੧੫॥

Paitthiyo Madha Kamaandala Bhoopaa ॥15॥

Shukracharya transformed himself into a small fish and seated himself in the mendicant’s pot.15.

੨੪ ਅਵਤਾਰ ਬਾਵਨ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਬਰ ਪਾਨਿ ਸੁਰਾਹੀ ਲਈ

Nripa Bar Paani Suraahee Laeee ॥

੨੪ ਅਵਤਾਰ ਬਾਵਨ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨ ਸਮੈ ਦਿਜਬਰ ਕੀ ਭਈ

Daan Samai Dijabar Kee Bhaeee ॥

The King took the mendicant’s pot in his hand and the time forgiving alms to the Brahmin arrived.

੨੪ ਅਵਤਾਰ ਬਾਵਨ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨ ਹੇਤ ਜਬ ਹਾਥ ਚਲਾਯੋ

Daan Heta Jaba Haatha Chalaayo ॥

੨੪ ਅਵਤਾਰ ਬਾਵਨ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਕਸ ਨੀਰ ਕਰਿ ਤਾਹਿ ਆਯੋ ॥੧੬॥

Nikasa Neera Kari Taahi Na Aayo ॥16॥

When the King in order to give alms took some water in his hand, no water came out of the pot.16.

੨੪ ਅਵਤਾਰ ਬਾਵਨ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੋਮਰ ਛੰਦ

Tomar Chhaand ॥

TOMAR STANZA


ਚਮਕ੍ਯੋ ਤਬੈ ਦਿਜਰਾਜ

Chamakaio Tabai Dijaraaja ॥

੨੪ ਅਵਤਾਰ ਬਾਵਨ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੀਐ ਨ੍ਰਿਪੇਸੁ ਇਲਾਜ

Kareeaai Nripesu Eilaaja ॥

Then the Brahmin became furious and told the King to check up the por.

੨੪ ਅਵਤਾਰ ਬਾਵਨ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨਕਾ ਮਿਲੈ ਇਹ ਬੀਚਿ

Tinkaa Milai Eih Beechi ॥

੨੪ ਅਵਤਾਰ ਬਾਵਨ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਚਛ ਹੁਐ ਹੈ ਨੀਚ ॥੧੭॥

Eika Chachha Huaai Hai Neecha ॥17॥

The pipe of the pot was searched with a straw and with this search one eye of Shukracharya was lost.17.

੨੪ ਅਵਤਾਰ ਬਾਵਨ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨੁਕਾ ਨ੍ਰਿਪਤ ਕਰਿ ਲੀਨ

Tinukaa Nripata Kari Leena ॥

੨੪ ਅਵਤਾਰ ਬਾਵਨ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੀਤਰ ਕਮੰਡਲ ਦੀਨ

Bheetr Kamaandala Deena ॥

The King took the straw in his hand and revolved it within the pot.

੨੪ ਅਵਤਾਰ ਬਾਵਨ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਕ੍ਰ ਆਖਿ ਲਗੀਆ ਜਾਇ

Sukar Aakhi Lageeaa Jaaei ॥

੨੪ ਅਵਤਾਰ ਬਾਵਨ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਚਛ ਭਯੋ ਦਿਜ ਰਾਇ ॥੧੮॥

Eika Chachha Bhayo Dija Raaei ॥18॥

It pierced the eye of Shukrachraya and thus one eye of the preceptor Shukraccharya was lost.18.

੨੪ ਅਵਤਾਰ ਬਾਵਨ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨੇਤ੍ਰ ਤੇ ਜੁ ਗਿਰਿਯੋ ਨੀਰ

Netar Te Ju Giriyo Neera ॥

੨੪ ਅਵਤਾਰ ਬਾਵਨ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ