Sri Dasam Granth Sahib

Displaying Page 348 of 2820

ਬਿਸਨ ਪ੍ਰਸੰਨਿ ਪ੍ਰਤਛ ਹੁਐ ਕਹਾ

Bisan Parsaanni Partachha Huaai Kahaa ॥

Vishnu was then pleased and manifesting himself said

੨੪ ਅਵਤਾਰ ਬਾਵਨ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੋਬਦਾਰੁ ਦੁਆਰੇ ਹੁਐ ਰਹਾ

Chobadaaru Duaare Huaai Rahaa ॥

“O king I shall be a watchmen and servant at your gate myself

੨੪ ਅਵਤਾਰ ਬਾਵਨ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯੋ ਚਲੇ ਤਬ ਲਗੈ ਕਹਾਨੀ

Kahiyo Chale Taba Lagai Kahaanee ॥

੨੪ ਅਵਤਾਰ ਬਾਵਨ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਲਗ ਗੰਗ ਜਮੁਨ ਕੋ ਪਾਨੀ ॥੨੫॥

Jaba Laga Gaanga Jamuna Ko Paanee ॥25॥

And as long as there will be water in the Ganges and Yamuna, the story of your charity will be narrate.25.

੨੪ ਅਵਤਾਰ ਬਾਵਨ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਜਹ ਸਾਧਨ ਸੰਕਟ ਪਰੈ ਤਹ ਤਹ ਭਏ ਸਹਾਇ

Jaha Saadhan Saankatta Pari Taha Taha Bhaee Sahaaei ॥

Wherever the saints are in distress, the Non-temporal Lord comes there for help.

੨੪ ਅਵਤਾਰ ਬਾਵਨ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਆਰਪਾਲ ਹੁਐ ਦਰਿ ਬਸੇ ਭਗਤ ਹੇਤ ਹਰਿਰਾਇ ॥੨੬॥

Duaarapaala Huaai Dari Base Bhagata Heta Hariraaei ॥26॥

The Lord, coming under the control of His devotee, became his gate-keeper.26.

੨੪ ਅਵਤਾਰ ਬਾਵਨ - ੨੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਅਸਟਮ ਅਵਤਾਰ ਬਿਸਨ ਅਸ ਧਰਾ

Asattama Avataara Bisan Asa Dharaa ॥

੨੪ ਅਵਤਾਰ ਬਾਵਨ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਧਨ ਸਬੈ ਕ੍ਰਿਤਾਰਥ ਕਰਾ

Saadhan Sabai Kritaaratha Karaa ॥

In this way, Vishnu, manifesting himself as the eighth incarnation, gratified all the saints.

੨੪ ਅਵਤਾਰ ਬਾਵਨ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਨਵਮੋ ਬਰਨੋ ਅਵਤਾਰਾ

Aba Navamo Barno Avataaraa ॥

੨੪ ਅਵਤਾਰ ਬਾਵਨ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਹੁ ਸੰਤ ਚਿਤ ਲਾਇ ਸੁ ਧਾਰਾ ॥੨੭॥

Sunahu Saanta Chita Laaei Su Dhaaraa ॥27॥

Now I describe the ninth incarnation, which may please be listened to and understood correctly by all the saints..27.

੨੪ ਅਵਤਾਰ ਬਾਵਨ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬਾਵਨ ਅਸਟਮੋ ਅਵਤਾਰ ਬਲਿ ਛਲਨ ਸਮਾਪਤਮ ਸਤੁ ਸੁਭਮ ਸਤੁ ॥੮॥

Eiti Sree Bachitar Naatak Graanthe Baavan Asattamo Avataara Bali Chhalan Samaapatama Satu Subhama Satu ॥8॥

End of the description of VAMAN, the eighth incarnation of Vishnu and the deception of the king BALI in BACHITTAR NATAK.8.


ਅਥ ਪਰਸਰਾਮ ਅਵਤਾਰ ਕਥਨੰ

Atha Parsaraam Avataara Kathanaan ॥

Now begins the description of Parashuram Incarnation:


ਸ੍ਰੀ ਭਗਉਤੀ ਜੀ ਸਹਾਇ

Sree Bhagautee Jee Sahaaei ॥

Let Sri Bhagauti Ji (The Primal Lord) be helpful.


ਚੌਪਈ

Choupaee ॥

CHAUPAI


ਪੁਨਿ ਕੇਤਿਕ ਦਿਨ ਭਏ ਬਿਤੀਤਾ

Puni Ketika Din Bhaee Biteetaa ॥

੨੪ ਅਵਤਾਰ ਪਰਸਰਾਮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛਤ੍ਰਨਿ ਸਕਲ ਧਰਾ ਕਹੁ ਜੀਤਾ

Chhatarni Sakala Dharaa Kahu Jeetaa ॥

Then a long period of time elapsed and the Kshatriyas conquered all the earth.

੨੪ ਅਵਤਾਰ ਪਰਸਰਾਮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਜਗਤ ਮਹਿ ਊਚ ਜਨਾਯੋ

Adhika Jagata Mahi Aoocha Janaayo ॥

੨੪ ਅਵਤਾਰ ਪਰਸਰਾਮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਸਵ ਬਲਿ ਕਹੂੰ ਲੈਨ ਪਾਯੋ ॥੧॥

Baasava Bali Kahooaan Lain Na Paayo ॥1॥

They considered themselves as the most high and their strength became unlimited.1.

੨੪ ਅਵਤਾਰ ਪਰਸਰਾਮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਆਕੁਲ ਸਕਲ ਦੇਵਤਾ ਭਏ

Biaakula Sakala Devataa Bhaee ॥

੨੪ ਅਵਤਾਰ ਪਰਸਰਾਮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲਿ ਕਰਿ ਸਭੁ ਬਾਸਵ ਪੈ ਗਏ

Mili Kari Sabhu Baasava Pai Gaee ॥

Realising this all the gods were worried and went to Indra and said:

੨੪ ਅਵਤਾਰ ਪਰਸਰਾਮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਤ੍ਰੀ ਰੂਪ ਧਰੇ ਸਭੁ ਅਸੁਰਨ

Chhataree Roop Dhare Sabhu Asurn ॥

੨੪ ਅਵਤਾਰ ਪਰਸਰਾਮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਵਤ ਕਹਾ ਭੂਪ ਤੁਮਰੇ ਮਨਿ ॥੨॥

Aavata Kahaa Bhoop Tumare Mani ॥2॥

“All the demons have transformed themselves as Kshatriyas, O King ! Now tell us your view about it.”2.

੨੪ ਅਵਤਾਰ ਪਰਸਰਾਮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ