Sri Dasam Granth Sahib

Displaying Page 35 of 2820

ਅਕਾਲ ਉਸਤਤਿ

Akaal Austati ॥

EULOGY OF THE NON-TEMPORAL LORD


ਸਤਿਗੁਰ ਪ੍ਰਸਾਦਿ

Ikoankaar Satigur Parsaadi ॥

The Lord is One and he can be attained through the grace of the True Guru.


ਸ੍ਰੀ ਭਗਉਤੀ ਜੀ ਸਹਾਇ

Sree Bhagautee Jee Sahaaei ॥

The Lord is One and he can be attained through the grace of the True Guru.


ਉਤਾਰ ਖਾਸੇ ਦਸਖਤ ਕਾ

Autaara Khaase Dasakhta Kaa ॥

Copy of the manuscript with exclusive signatures of


ਪਾਤਿਸਾਹੀ ੧੦

Paatisaahee 10 ॥

The Tenth Sovereign.


ਅਕਾਲ ਪੁਰਖ ਕੀ ਰਛਾ ਹਮਨੈ

Akaal Purkh Kee Rachhaa Hamani ॥

The non-temporal Purusha (All-Pervading Lord) is my Protector.


ਸਰਬ ਲੋਹ ਕੀ ਰਛਿਆ ਹਮਨੈ

Sarba Loha Kee Rachhiaa Hamani ॥

The All-Steel Lord is my Protector.


ਸਰਬ ਕਾਲ ਜੀ ਦੀ ਰਛਿਆ ਹਮਨੈ

Sarba Kaal Jee Dee Rachhiaa Hamani ॥

The All-Destroying Lord is my Protector.


ਸਰਬ ਲੋਹ ਜੀ ਦੀ ਸਦਾ ਰਛਿਆ ਹਮਨੈ

Sarba Loha Jee Dee Sadaa Rachhiaa Hamani ॥

The All-Steel Lord is ever my Protector.


ਆਗੇ ਲਿਖਾਰੀ ਕੇ ਦਸਖਤ ਤ੍ਵਪ੍ਰਸਾਦਿ

Aage Likhaaree Ke Dasakhta ॥ Tv Prasaadi॥

Then the signatures of the Author (Guru Gobind Singh).


ਚਉਪਈ

Chaupaeee ॥

BY THY GRACE QUATRAIN (CHAUPAI)


ਪ੍ਰਣਵੋ ਆਦਿ ਏਕੰਕਾਰਾ

Parnvo Aadi Eekaankaaraa ॥

I Salute the One Primal Lord.

ਅਕਾਲ ਉਸਤਤਿ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਲ ਥਲ ਮਹੀਅਲ ਕੀਓ ਪਸਾਰਾ

Jala Thala Maheeala Keeao Pasaaraa ॥

Who pervades the watery, earthly and heavenly expanse.

ਅਕਾਲ ਉਸਤਤਿ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿ ਪੁਰਖੁ ਅਬਗਤਿ ਅਬਿਨਾਸੀ

Aadi Purkhu Abagati Abinaasee ॥

That Primal Purusha is Unmanifested and Immortal.

ਅਕਾਲ ਉਸਤਤਿ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਕ ਚਤ੍ਰਦਸਿ ਜੋਤ ਪ੍ਰਕਾਸੀ ॥੧॥

Loka Chatardasi Jota Parkaasee ॥1॥

His Light illumines the fourteen worlds. I.

ਅਕਾਲ ਉਸਤਤਿ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਸਤਿ ਕੀਟ ਕੇ ਬੀਚ ਸਮਾਨਾ

Hasati Keetta Ke Beecha Samaanaa ॥

He hath merged Himself within the elephant and the worm.

ਅਕਾਲ ਉਸਤਤਿ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਵ ਰੰਕ ਜਿਹ ਇਕਸਰ ਜਾਨਾ

Raava Raanka Jih Eikasar Jaanaa ॥

The king and the baggar equal before Him.

ਅਕਾਲ ਉਸਤਤਿ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਦ੍ਵੈ ਅਲਖ ਪੁਰਖ ਅਬਿਗਾਮੀ

Adavai Alakh Purkh Abigaamee ॥

That Non-dual and Imperceptible Purusha is Inseparable.

ਅਕਾਲ ਉਸਤਤਿ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਘਟ ਘਟ ਕੇ ਅੰਤਰਜਾਮੀ ॥੨॥

Sabha Ghatta Ghatta Ke Aantarjaamee ॥2॥

He reaches the inner core of every heart.2.

ਅਕਾਲ ਉਸਤਤਿ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਲਖ ਰੂਪ ਅਛੈ ਅਨਭੇਖਾ

Alakh Roop Achhai Anbhekhaa ॥

He is an Inconceivable Entity, Exernal and Garbless.

ਅਕਾਲ ਉਸਤਤਿ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਗ ਰੰਗ ਜਿਹ ਰੂਪ ਰੇਖਾ

Raaga Raanga Jih Roop Na Rekhaa ॥

He is without attachment, colour, form and mark.

ਅਕਾਲ ਉਸਤਤਿ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਨ ਚਿਹਨ ਸਭਹੂੰ ਤੇ ਨਿਆਰਾ

Barn Chihn Sabhahooaan Te Niaaraa ॥

He distinct from all others of various colours and signs.

ਅਕਾਲ ਉਸਤਤਿ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿ ਪੁਰਖ ਅਦ੍ਵੈ ਅਬਿਕਾਰਾ ॥੩॥

Aadi Purkh Adavai Abikaaraa ॥3॥

He is the Primal Purusha, Unique and Changeless.3.

ਅਕਾਲ ਉਸਤਤਿ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਰਨ ਚਿਹਨ ਜਿਹ ਜਾਤਿ ਪਾਤਾ

Barn Chihn Jih Jaati Na Paataa ॥

He is without colour, mark, caste and lineage.

ਅਕਾਲ ਉਸਤਤਿ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਤ੍ਰ ਮਿਤ੍ਰ ਜਿਹ ਤਾਤ ਮਾਤਾ

Satar Mitar Jih Taata Na Maataa ॥

He is the without enemy, friend, father and mother.

ਅਕਾਲ ਉਸਤਤਿ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਤੇ ਦੂਰਿ ਸਭਨ ਤੇ ਨੇਰਾ

Sabha Te Doori Sabhan Te Neraa ॥

He is far away from all and closest to all.

ਅਕਾਲ ਉਸਤਤਿ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਲਿ ਥਲਿ ਮਹੀਅਲਿ ਜਾਹਿ ਬਸੇਰਾ ॥੪॥

Jali Thali Maheeali Jaahi Baseraa ॥4॥

His dwelling is within water, on earth and in heavens.4.

ਅਕਾਲ ਉਸਤਤਿ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ