Sri Dasam Granth Sahib
Displaying Page 354 of 2820
ਚਲਿਯੋ ਰੋਸ ਸ੍ਰੀ ਰਾਮ ਲੀਨੇ ਕੁਠਾਰੰ ॥੩੧॥
Chaliyo Rosa Sree Raam Leene Kutthaaraan ॥31॥
The Brahmin, in great agony called Parashurama, who, holding his axe, moved with great fury.31.
੨੪ ਅਵਤਾਰ ਪਰਸਰਾਮ - ੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸੁਨ੍ਯੋ ਸਰਬ ਭੂਪੰ ਹਠੀ ਰਾਮ ਆਏ ॥
Sunaio Sarab Bhoopaan Hatthee Raam Aaee ॥
੨੪ ਅਵਤਾਰ ਪਰਸਰਾਮ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਭੰ ਜੁਧੁ ਕੋ ਸਸਤ੍ਰ ਅਸਤ੍ਰੰ ਬਨਾਏ ॥
Sabhaan Judhu Ko Sasatar Asataraan Banaaee ॥
When all the kings heard that taking a vow of killing Kshatriyas, the persistent Parashurama had arrived, then all of them prepared for war, taking all their weapons.
੨੪ ਅਵਤਾਰ ਪਰਸਰਾਮ - ੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਚੜੇ ਚਉਪ ਕੈ ਕੈ ਕੀਏ ਜੁਧ ਐਸੇ ॥
Charhe Chaupa Kai Kai Keeee Judha Aaise ॥
੨੪ ਅਵਤਾਰ ਪਰਸਰਾਮ - ੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮਨੋ ਰਾਮ ਸੋ ਰਾਵਣੰ ਲੰਕ ਜੈਸੇ ॥੩੨॥
Mano Raam So Raavanaan Laanka Jaise ॥32॥
In great ire, all of them came to wage the war like Rana and Ravana in Sri Lanka.32.
੨੪ ਅਵਤਾਰ ਪਰਸਰਾਮ - ੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਲਗੇ ਸਸਤ੍ਰੰ ਅਸਤ੍ਰੰ ਲਖੇ ਰਾਮ ਅੰਗੰ ॥
Lage Sasataraan Asataraan Lakhe Raam Aangaan ॥
੨੪ ਅਵਤਾਰ ਪਰਸਰਾਮ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਗਹੇ ਬਾਣ ਪਾਣੰ ਕੀਏ ਸਤ੍ਰ ਭੰਗੰ ॥
Gahe Baan Paanaan Keeee Satar Bhaangaan ॥
When Parashurama saw that he was being attacked with arms and weapons, then he took the arrows in hand and killed his enemies
੨੪ ਅਵਤਾਰ ਪਰਸਰਾਮ - ੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਭੁਜਾ ਹੀਣ ਏਕੰ ਸਿਰੰ ਹੀਣ ਕੇਤੇ ॥
Bhujaa Heena Eekaan Srin Heena Kete ॥
੨੪ ਅਵਤਾਰ ਪਰਸਰਾਮ - ੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸਬੈ ਮਾਰ ਡਾਰੇ ਗਏ ਬੀਰ ਜੇਤੇ ॥੩੩॥
Sabai Maara Daare Gaee Beera Jete ॥33॥
Many warriors became armless and many became headless. All those warriors who went in front of Parashurama, he killed all of the,.33.
੨੪ ਅਵਤਾਰ ਪਰਸਰਾਮ - ੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕਰੀ ਛਤ੍ਰਹੀਣ ਛਿਤੰ ਕੀਸ ਬਾਰੰ ॥
Karee Chhatarheena Chhitaan Keesa Baaraan ॥
੨੪ ਅਵਤਾਰ ਪਰਸਰਾਮ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਹਣੇ ਐਸ ਹੀ ਭੂਪ ਸਰਬੰ ਸੁਧਾਰੰ ॥
Hane Aaisa Hee Bhoop Sarabaan Sudhaaraan ॥
He caused the earth to become without Kshatriyas for twenty-one times and in this way, he destroyed all the kings and their base
੨੪ ਅਵਤਾਰ ਪਰਸਰਾਮ - ੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਥਾ ਸਰਬ ਜਉ ਛੋਰ ਤੇ ਲੈ ਸੁਨਾਉ ॥
Kathaa Sarab Jau Chhora Te Lai Sunaau ॥
੨੪ ਅਵਤਾਰ ਪਰਸਰਾਮ - ੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹ੍ਰਿਦੈ ਗ੍ਰੰਥ ਕੇ ਬਾਢਬੇ ਤੇ ਡਰਾਉ ॥੩੪॥
Hridai Graanth Ke Baadhabe Te Daraau ॥34॥
And if I describe the complete story from one end to the other, then I fear that the book will become very voluminous.34.
੨੪ ਅਵਤਾਰ ਪਰਸਰਾਮ - ੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
CHAUPAI
ਕਰਿ ਜਗ ਮੋ ਇਹ ਭਾਂਤਿ ਅਖਾਰਾ ॥
Kari Jaga Mo Eih Bhaanti Akhaaraa ॥
੨੪ ਅਵਤਾਰ ਪਰਸਰਾਮ - ੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨਵਮ ਵਤਾਰ ਬਿਸਨ ਇਮ ਧਾਰਾ ॥
Navama Vataara Bisan Eima Dhaaraa ॥
In this way, Vishnu manifested for the ninth time in order to enact the wonderful play.
੨੪ ਅਵਤਾਰ ਪਰਸਰਾਮ - ੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਬ ਬਰਨੋ ਦਸਮੋ ਅਵਤਾਰਾ ॥
Aba Barno Dasamo Avataaraa ॥
੨੪ ਅਵਤਾਰ ਪਰਸਰਾਮ - ੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸੰਤ ਜਨਾ ਕਾ ਪ੍ਰਾਨ ਅਧਾਰਾ ॥੩੫॥
Saanta Janaa Kaa Paraan Adhaaraa ॥35॥
Now I describe the tenth incarnation, who is the support of the life-breath of the saints.35.
੨੪ ਅਵਤਾਰ ਪਰਸਰਾਮ - ੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਬਚਿਤ੍ਰ ਨਾਟਕੇ ਨਵਮੋ ਅਵਤਾਰ ਪਰਸਰਾਮ ਸਮਾਪਤਮ ਸਤੁ ਸੁਭਮ ਸਤੁ ॥੯॥
Eiti Sree Bachitar Naattake Navamo Avataara Parsaraam Samaapatama Satu Subhama Satu ॥9॥
End of the description of the ninth incarnation PARASHURAMA in BACHITTAR NATAK.9.
ਅਥ ਬ੍ਰਹਮਾ ਅਵਤਾਰ ਕਥਨੰ ॥
Atha Barhamaa Avataara Kathanaan ॥
Now begins the description of Brahma Incarnation:
ਸ੍ਰੀ ਭਗਉਤੀ ਜੀ ਸਹਾਇ ॥
Sree Bhagautee Jee Sahaaei ॥
Let Sri Bhagauti Ji (The Primal Lord) be helpful.
ਚੌਪਈ ॥
Choupaee ॥
CHAUPAI
ਅਬ ਉਚਰੋ ਮੈ ਕਥਾ ਚਿਰਾਨੀ ॥
Aba Aucharo Mai Kathaa Chiraanee ॥
੨੪ ਅਵਤਾਰ ਬ੍ਰਹਮਾ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਿਮ ਉਪਜ੍ਯੋ ਬ੍ਰਹਮਾ ਸੁਰ ਗਿਆਨੀ ॥
Jima Aupajaio Barhamaa Sur Giaanee ॥
Now I describe that ancient story as to how the knowledgeable Brahma was bron.
੨੪ ਅਵਤਾਰ ਬ੍ਰਹਮਾ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ