Sri Dasam Granth Sahib

Displaying Page 357 of 2820

ਗਨਿਯੋ ਜਿਹ ਭਾਂਤਿ ਬਰੀ ਗਿਰਜਾ

Ganiyo Jih Bhaanti Baree Grijaa ॥

੨੪ ਅਵਤਾਰ ਰੁਦ੍ਰ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਗਜੀਤ ਸੁਯੰਬਰ ਮੋ ਸੁ ਪ੍ਰਭਾ ॥੫॥

Jagajeet Suyaanbar Mo Su Parbhaa ॥5॥

I shall also tell how he wedded Parbati after conquering her in the Swayyamvara (self-selection of a husband from amongst the suitors).5.

੨੪ ਅਵਤਾਰ ਰੁਦ੍ਰ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਅੰਧਕ ਸੋ ਹਰਿ ਜੁਧੁ ਕਰਿਯੋ

Jima Aandhaka So Hari Judhu Kariyo ॥

੨੪ ਅਵਤਾਰ ਰੁਦ੍ਰ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਭਾਂਤਿ ਮਨੋਜ ਕੋ ਮਾਨ ਹਰਿਯੋ

Jih Bhaanti Manoja Ko Maan Hariyo ॥

How Shiva waged a war against Andgakasura? How is effaced the pride of Cupid?

੨੪ ਅਵਤਾਰ ਰੁਦ੍ਰ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਲ ਦੈਤ ਦਲੇ ਕਰ ਕੋਪ ਜਿਮੰ

Dala Daita Dale Kar Kopa Jimaan ॥

੨੪ ਅਵਤਾਰ ਰੁਦ੍ਰ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਹੋ ਸਬ ਛੋਰਿ ਪ੍ਰਸੰਗ ਤਿਮੰ ॥੬॥

Kahiho Saba Chhori Parsaanga Timaan ॥6॥

Getting furious, how he mashed the gathering of demons? I shall describe all these anecdotes.6.

੨੪ ਅਵਤਾਰ ਰੁਦ੍ਰ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਾਧਰੀ ਛੰਦ

Paadharee Chhaand ॥

PADHAARI STANZA


ਜਬ ਹੋਤ ਧਰਨ ਭਾਰਾਕਰਾਂਤ

Jaba Hota Dharn Bhaaraakaraanta ॥

੨੪ ਅਵਤਾਰ ਰੁਦ੍ਰ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਪਰਤ ਨਾਹਿ ਤਿਹ ਹ੍ਰਿਦੈ ਸਾਂਤਿ

Taba Parta Naahi Tih Hridai Saanti ॥

When the earth is pressed by the load of sins, then she cannot have peace in her heart.

੨੪ ਅਵਤਾਰ ਰੁਦ੍ਰ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਦਧ ਸਮੁੰਦ੍ਰਿ ਕਰਈ ਪੁਕਾਰ

Taba Dadha Samuaandri Kareee Pukaara ॥

੨੪ ਅਵਤਾਰ ਰੁਦ੍ਰ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਧਰਤ ਬਿਸਨ ਰੁਦ੍ਰਾਵਤਾਰ ॥੭॥

Taba Dharta Bisan Rudaraavataara ॥7॥

Then she goes and shouts loudly in the milk-ocean and the Rudra incarnation of Vishnu is manifested.7.

੨੪ ਅਵਤਾਰ ਰੁਦ੍ਰ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਕਰਤ ਸਕਲ ਦਾਨਵ ਸੰਘਾਰ

Taba Karta Sakala Daanva Saanghaara ॥

੨੪ ਅਵਤਾਰ ਰੁਦ੍ਰ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਦਨੁਜ ਪ੍ਰਲਵ ਸੰਤਨ ਉਧਾਰ

Kari Danuja Parlava Saantan Audhaara ॥

After manifestation, Rudra destroys the demons and crushing them, he protects the saints.

੨੪ ਅਵਤਾਰ ਰੁਦ੍ਰ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਾਂਤਿ ਸਕਲ ਕਰਿ ਦੁਸਟ ਨਾਸ

Eih Bhaanti Sakala Kari Dustta Naasa ॥

੨੪ ਅਵਤਾਰ ਰੁਦ੍ਰ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਕਰਤਿ ਹ੍ਰਿਦੈ ਭਗਵਾਨ ਬਾਸ ॥੮॥

Puni Karti Hridai Bhagavaan Baasa ॥8॥

In this way, destroying all the tyrants, he then abides in the heart of his devotees.8.

੨੪ ਅਵਤਾਰ ਰੁਦ੍ਰ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੋਟਕ ਛੰਦ

Tottaka Chhaand ॥

TOTAK STANZA


ਤ੍ਰਿਪੁਰੈ ਇਕ ਦੈਤ ਬਢਿਯੋ ਤ੍ਰਿਪੁਰੰ

Tripuri Eika Daita Badhiyo Tripuraan ॥

੨੪ ਅਵਤਾਰ ਰੁਦ੍ਰ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਤੇਜ ਤਪੈ ਰਵਿ ਜਿਉ ਤ੍ਰਿਪੁਰੰ

Jih Teja Tapai Ravi Jiau Tripuraan ॥

In Trupura State lived a three-eyed demons, whose glory was equal to the glory of the Sun, which spread over the three worlds.

੨੪ ਅਵਤਾਰ ਰੁਦ੍ਰ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਦਾਇ ਮਹਾਸੁਰ ਐਸ ਭਯੋ

Bardaaei Mahaasur Aaisa Bhayo ॥

੨੪ ਅਵਤਾਰ ਰੁਦ੍ਰ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨਿ ਲੋਕ ਚਤੁਰਦਸ ਜੀਤ ਲਯੋ ॥੯॥

Jini Loka Chaturdasa Jeet Layo ॥9॥

After receiving the boon, that demons become so powerful that he conquered all the fourteen regions of the universe.9.

੨੪ ਅਵਤਾਰ ਰੁਦ੍ਰ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋਊ ਏਕ ਹੀ ਬਾਣ ਹਣੇ ਤ੍ਰਿਪੁਰੰ

Joaoo Eeka Hee Baan Hane Tripuraan ॥

੨੪ ਅਵਤਾਰ ਰੁਦ੍ਰ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਊ ਨਾਸ ਕਰੈ ਤਿਹ ਦੈਤ ਦੁਰੰ

Soaoo Naasa Kari Tih Daita Duraan ॥

(That demon had this boon) that anyone who had the power to kill him with one arrow, he only could kill that terrible demon.

੨੪ ਅਵਤਾਰ ਰੁਦ੍ਰ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਸ ਕੋ ਪ੍ਰਗਟਿਯੋ ਕਬਿ ਤਾਹਿ ਗਨੈ

Asa Ko Pargattiyo Kabi Taahi Gani ॥

੨੪ ਅਵਤਾਰ ਰੁਦ੍ਰ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਬਾਣ ਹੀ ਸੋ ਪੁਰ ਤੀਨ ਹਨੈ ॥੧੦॥

Eika Baan Hee So Pur Teena Hani ॥10॥

The poet now wants to describe that mighty warrior who could kill that three-eyed demon with one arrow.10.

੨੪ ਅਵਤਾਰ ਰੁਦ੍ਰ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ