Sri Dasam Granth Sahib

Displaying Page 360 of 2820

ਪਿਨਾਕ ਪਾਣਿ ਤੇ ਹਣੇ

Pinaaka Paani Te Hane ॥

੨੪ ਅਵਤਾਰ ਰੁਦ੍ਰ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤ ਸੂਰਮਾ ਬਣੇ ॥੨੨॥

Anaanta Sooramaa Bane ॥22॥

Innumerable warriors, shooting arrows from their bows are exhibiting proof of their bravery.22.

੨੪ ਅਵਤਾਰ ਰੁਦ੍ਰ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਸਾਵਲ ਛੰਦ

Rasaavala Chhaand ॥

RASAAVAL STANZA


ਸਿਲਹ ਸੰਜਿ ਸਜੇ

Silaha Saanji Saje ॥

੨੪ ਅਵਤਾਰ ਰੁਦ੍ਰ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਹੂੰ ਓਰਿ ਗਜੇ

Chahooaan Aori Gaje ॥

Bedecked with the steel-armour, the warriors are thundering on all the four sides.

੨੪ ਅਵਤਾਰ ਰੁਦ੍ਰ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਬੀਰ ਬੰਕੇ

Mahaa Beera Baanke ॥

੨੪ ਅਵਤਾਰ ਰੁਦ੍ਰ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਟੈ ਨਾਹਿ ਡੰਕੇ ॥੨੩॥

Mittai Naahi Daanke ॥23॥

The wanton mighty heroes are irresistible.23.

੨੪ ਅਵਤਾਰ ਰੁਦ੍ਰ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਜੇ ਘੋਰਿ ਬਾਜੰ

Baje Ghori Baajaan ॥

੨੪ ਅਵਤਾਰ ਰੁਦ੍ਰ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਜੇ ਸੂਰ ਸਾਜੰ

Saje Soora Saajaan ॥

The horrible sound of musical instruments is being heard and the bedecked warriors are being seen.

੨੪ ਅਵਤਾਰ ਰੁਦ੍ਰ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਘਣੰ ਜੇਮ ਗਜੇ

Ghanaan Jema Gaje ॥

੨੪ ਅਵਤਾਰ ਰੁਦ੍ਰ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਿਖੁਆਸ ਸਜੇ ॥੨੪॥

Mahikhuaasa Saje ॥24॥

The bows are crackling like the thundering of the clouds.24.

੨੪ ਅਵਤਾਰ ਰੁਦ੍ਰ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਿਖੁਆਸ ਧਾਰੀ

Mahikhuaasa Dhaaree ॥

੨੪ ਅਵਤਾਰ ਰੁਦ੍ਰ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੇ ਬਿਯੋਮਚਾਰੀ

Chale Biyomachaaree ॥

The gods, holding their bows, are also moving,

੨੪ ਅਵਤਾਰ ਰੁਦ੍ਰ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭੰ ਸੂਰ ਹਰਖੇ

Subhaan Soora Harkhe ॥

੨੪ ਅਵਤਾਰ ਰੁਦ੍ਰ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰੰ ਧਾਰ ਬਰਖੇ ॥੨੫॥

Saraan Dhaara Barkhe ॥25॥

And all the brave fighters, being pleased, are showering their arrows.25.

੨੪ ਅਵਤਾਰ ਰੁਦ੍ਰ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਰੇ ਬਾਣ ਪਾਣੰ

Dhare Baan Paanaan ॥

੨੪ ਅਵਤਾਰ ਰੁਦ੍ਰ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੜੇ ਤੇਜ ਮਾਣੰ

Charhe Teja Maanaan ॥

Holding their bows in their hands, excessively glorious and proud warriors have marched forward,

੨੪ ਅਵਤਾਰ ਰੁਦ੍ਰ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਟਾ ਕਟਿ ਬਾਹੈ

Kattaa Katti Baahai ॥

੨੪ ਅਵਤਾਰ ਰੁਦ੍ਰ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਧੋ ਅੰਗ ਲਾਹੈ ॥੨੬॥

Adho Aanga Laahai ॥26॥

And with the clattering of their weapons, the bodies of the enemies are being chopped into two parts.26.

੨੪ ਅਵਤਾਰ ਰੁਦ੍ਰ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਿਸੇ ਰੋਸਿ ਰੁਦ੍ਰੰ

Rise Rosi Rudaraan ॥

੨੪ ਅਵਤਾਰ ਰੁਦ੍ਰ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੈ ਭਾਜ ਛੁਦ੍ਰੰ

Chalai Bhaaja Chhudaraan ॥

Seeing the fury of Rudra, the weak demons are running away.

੨੪ ਅਵਤਾਰ ਰੁਦ੍ਰ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਬੀਰ ਗਜੇ

Mahaa Beera Gaje ॥

੨੪ ਅਵਤਾਰ ਰੁਦ੍ਰ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਲਹ ਸੰਜਿ ਸਜੇ ॥੨੭॥

Silaha Saanji Saje ॥27॥

Bedecked with their armour, they mighty warriors are thundering.27.

੨੪ ਅਵਤਾਰ ਰੁਦ੍ਰ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਏ ਸਕਤਿ ਪਾਣੰ

Laee Sakati Paanaan ॥

੨੪ ਅਵਤਾਰ ਰੁਦ੍ਰ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ