Sri Dasam Granth Sahib

Displaying Page 364 of 2820

ਰੁਦ੍ਰ ਬਿਸਨੁ ਨਿਜ ਪੁਰੀ ਬਸਾਏ

Rudar Bisanu Nija Puree Basaaee ॥

After conquering the gods, he caused them to fall at his feet and forced Vishnu and Shiva to abide only within their own cities.l

੨੪ ਅਵਤਾਰ ਗੌਰ ਬੱਧ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਉਦਹ ਰਤਨ ਆਨਿ ਰਾਖੇ ਗ੍ਰਿਹ

Chaudaha Ratan Aani Raakhe Griha ॥

੨੪ ਅਵਤਾਰ ਗੌਰ ਬੱਧ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਹਾ ਤਹਾ ਬੈਠਾਏ ਨਵ ਗ੍ਰਹ ॥੫॥

Jahaa Tahaa Baitthaaee Nava Garha ॥5॥

He gathered all the fourteen jewels in his own house and fixed the polaces on nine planets at his will.5.

੨੪ ਅਵਤਾਰ ਗੌਰ ਬੱਧ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਜੀਤਿ ਬਸਾਏ ਨਿਜ ਪੁਰੀ ਅਸੁਰ ਸਕਲ ਅਸੁਰਾਰ

Jeeti Basaaee Nija Puree Asur Sakala Asuraara ॥

The demon-king, conquering all, caused them to live in his own territory.

੨੪ ਅਵਤਾਰ ਗੌਰ ਬੱਧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਜਾ ਕਰੀ ਮਹੇਸ ਕੀ ਗਿਰਿ ਕੈਲਾਸ ਮਧਾਰ ॥੬॥

Poojaa Karee Mahesa Kee Giri Kailaasa Madhaara ॥6॥

The gods went to Kailash mountain and worshipped him.6.

੨੪ ਅਵਤਾਰ ਗੌਰ ਬੱਧ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਧ੍ਯਾਨ ਬਿਧਾਨ ਕਰੇ ਬਹੁ ਭਾਤਾ

Dhaiaan Bidhaan Kare Bahu Bhaataa ॥

੨੪ ਅਵਤਾਰ ਗੌਰ ਬੱਧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਵਾ ਕਰੀ ਅਧਿਕ ਦਿਨ ਰਾਤਾ

Sevaa Karee Adhika Din Raataa ॥

They performed various types of mediation, worship and service day and service day and night for a long time.

੨੪ ਅਵਤਾਰ ਗੌਰ ਬੱਧ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਸ ਭਾਂਤਿ ਤਿਹ ਕਾਲ ਬਿਤਾਯੋ

Aaisa Bhaanti Tih Kaal Bitaayo ॥

੨੪ ਅਵਤਾਰ ਗੌਰ ਬੱਧ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਪ੍ਰਸੰਗਿ ਸਿਵ ਊਪਰ ਆਯੋ ॥੭॥

Aba Parsaangi Siva Aoopra Aayo ॥7॥

Now everything depended on the support of Shiva.7.

੨੪ ਅਵਤਾਰ ਗੌਰ ਬੱਧ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੂਤਰਾਟ ਕੋ ਨਿਰਖਿ ਅਤੁਲ ਬਲ

Bhootaraatta Ko Nrikhi Atula Bala ॥

੨੪ ਅਵਤਾਰ ਗੌਰ ਬੱਧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਪਤ ਭਏ ਅਨਿਕ ਅਰਿ ਜਲ ਥਲ

Kaapata Bhaee Anika Ari Jala Thala ॥

All the enemies on water and land trembled, seeing the innumerable forces of Shiva, the lord of ghosts.

੨੪ ਅਵਤਾਰ ਗੌਰ ਬੱਧ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਛ ਪ੍ਰਜਾਪਤਿ ਹੋਤ ਨ੍ਰਿਪਤ ਬਰ

Dachha Parjaapati Hota Nripata Bar ॥

੨੪ ਅਵਤਾਰ ਗੌਰ ਬੱਧ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਸਹੰਸ੍ਰ ਦੁਹਿਤਾ ਤਾ ਕੇ ਘਰ ॥੮॥

Dasa Sahaansar Duhitaa Taa Ke Ghar ॥8॥

Out of all the kings, the king Daksha was most respected, who had ten thousand daughters in his home.8.

੨੪ ਅਵਤਾਰ ਗੌਰ ਬੱਧ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਇਕ ਬਾਰ ਸੁਯੰਬਰ ਕੀਯਾ

Tin Eika Baara Suyaanbar Keeyaa ॥

੨੪ ਅਵਤਾਰ ਗੌਰ ਬੱਧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਸਹੰਸ੍ਰ ਦੁਹਿਤਾਇਸ ਦੀਯਾ

Dasa Sahaansar Duhitaaeisa Deeyaa ॥

Once that king held a swayyamvara at his place and permitted his ten thousand daughters.

੨੪ ਅਵਤਾਰ ਗੌਰ ਬੱਧ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਬਰੁ ਰੁਚੇ ਬਰਹੁ ਅਬ ਸੋਈ

Jo Baru Ruche Barhu Aba Soeee ॥

੨੪ ਅਵਤਾਰ ਗੌਰ ਬੱਧ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਊਚ ਨੀਚ ਰਾਜਾ ਹੋਇ ਕੋਈ ॥੯॥

Aoocha Neecha Raajaa Hoei Koeee ॥9॥

To wed according to their interest forsaking all thought of high and low in society.9.

੨੪ ਅਵਤਾਰ ਗੌਰ ਬੱਧ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਜੋ ਜਿਸੈ ਰੁਚਾ ਤਿਨਿ ਬਰਾ

Jo Jo Jisai Ruchaa Tini Baraa ॥

੨੪ ਅਵਤਾਰ ਗੌਰ ਬੱਧ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਪ੍ਰਸੰਗ ਨਹੀ ਜਾਤ ਉਚਰਾ

Saba Parsaanga Nahee Jaata Aucharaa ॥

Each one of them wed whomsoever she liked, but all such anecdotes cannot be described

੨੪ ਅਵਤਾਰ ਗੌਰ ਬੱਧ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਬਿਰਤਾਤ ਕਹਿ ਛੋਰਿ ਸੁਨਾਊ

Jo Britaata Kahi Chhori Sunaaoo ॥

੨੪ ਅਵਤਾਰ ਗੌਰ ਬੱਧ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਥਾ ਬ੍ਰਿਧਿ ਤੇ ਅਧਿਕ ਡਰਾਊ ॥੧੦॥

Kathaa Bridhi Te Adhika Daraaoo ॥10॥

It all of them are narrated in detail, then there will always be the fear of increasing the volume.10.

੨੪ ਅਵਤਾਰ ਗੌਰ ਬੱਧ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰ ਸੁਤਾ ਕਸਪ ਕਹ ਦੀਨੀ

Chaara Sutaa Kasapa Kaha Deenee ॥

੨੪ ਅਵਤਾਰ ਗੌਰ ਬੱਧ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ