Sri Dasam Granth Sahib

Displaying Page 367 of 2820

ਜੁਟੈ ਜੰਗ ਕੋ ਜੋਧ ਜੁਝਾਰੇ

Juttai Jaanga Ko Jodha Jujhaare ॥

The trumpets and drums resounded and their sound was heard the warriors fought bravely in the war.

੨੪ ਅਵਤਾਰ ਗੌਰ ਬੱਧ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖਹਿ ਖਹਿ ਮਰੇ ਅਪਰ ਰਿਸ ਬਢੇ

Khhi Khhi Mare Apar Risa Badhe ॥

੨੪ ਅਵਤਾਰ ਗੌਰ ਬੱਧ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਦੇਖੀਯਤ ਤਾਜੀਅਨ ਚਢੇ ॥੨੩॥

Bahuri Na Dekheeyata Taajeean Chadhe ॥23॥

They collided with one another, being filled with great anger, and they were never seen again, riding on their horses.23.

੨੪ ਅਵਤਾਰ ਗੌਰ ਬੱਧ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਪਰ ਮੁਸਟ ਤ੍ਰਿਸੂਲ ਪ੍ਰਹਾਰਾ

Jaa Par Mustta Trisoola Parhaaraa ॥

੨੪ ਅਵਤਾਰ ਗੌਰ ਬੱਧ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਕਹੁ ਠਉਰ ਮਾਰ ਹੀ ਡਾਰਾ

Taakahu Tthaur Maara Hee Daaraa ॥

On whomsoever, there was the blow of the trident, held in the fist of Shiva, he was killed there and then,

੨੪ ਅਵਤਾਰ ਗੌਰ ਬੱਧ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੋ ਭਯੋ ਬੀਰ ਘਮਸਾਨਾ

Aaiso Bhayo Beera Ghamasaanaa ॥

੨੪ ਅਵਤਾਰ ਗੌਰ ਬੱਧ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਕ ਭਕਾਇ ਤਹ ਜਗੇ ਮਸਾਨਾ ॥੨੪॥

Bhaka Bhakaaei Taha Jage Masaanaa ॥24॥

Virbhadra foutht such a fierce fight, that in great confusion, the ghosts and fiends were awakened.24.

੨੪ ਅਵਤਾਰ ਗੌਰ ਬੱਧ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਤੀਰ ਤਬਰ ਬਰਛੀ ਬਿਛੂਅ ਬਰਸੇ ਬਿਸਖ ਅਨੇਕ

Teera Tabar Barchhee Bichhooa Barse Bisakh Aneka ॥

The arrows, daggers, lances and other types of weapons were showered,

੨੪ ਅਵਤਾਰ ਗੌਰ ਬੱਧ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਸੂਰਾ ਜੂਝਤ ਭਏ ਸਾਬਤ ਬਚਾ ਏਕ ॥੨੫॥

Saba Sooraa Joojhata Bhaee Saabata Bachaa Na Eeka ॥25॥

And all the warriors fell as martyras and none remained alive.25.

੨੪ ਅਵਤਾਰ ਗੌਰ ਬੱਧ - ੨੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਕਟਿ ਕਟਿ ਮਰੇ ਨਰੇਸ ਦੁਖੰਡਾ

Katti Katti Mare Naresa Dukhaandaa ॥

੨੪ ਅਵਤਾਰ ਗੌਰ ਬੱਧ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਇ ਹਨੇ ਗਿਰਿ ਗੇ ਜਨੁ ਝੰਡਾ

Baaei Hane Giri Ge Janu Jhaandaa ॥

The kings, chopped into bits, were lying the cluster of trees fallen down by the blow of wind.

੨੪ ਅਵਤਾਰ ਗੌਰ ਬੱਧ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਲ ਸੰਭਾਰਿ ਰੁਦ੍ਰ ਜਬ ਪਰਿਯੋ

Soola Saanbhaari Rudar Jaba Pariyo ॥

੨੪ ਅਵਤਾਰ ਗੌਰ ਬੱਧ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ੍ਰ ਬਚਿਤ੍ਰ ਅਯੋਧਨ ਕਰਿਯੋ ॥੨੬॥

Chitar Bachitar Ayodhan Kariyo ॥26॥

When Rudra, holding his trident wrought the destruction, then the scence of that place looked very queer.26.

੨੪ ਅਵਤਾਰ ਗੌਰ ਬੱਧ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਜ ਭਾਜ ਤਬ ਚਲੇ ਨਰੇਸਾ

Bhaaja Bhaaja Taba Chale Naresaa ॥

੨੪ ਅਵਤਾਰ ਗੌਰ ਬੱਧ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਬਿਸਾਰ ਸੰਭਾਰਿਯੋ ਦੇਸਾ

Jaga Bisaara Saanbhaariyo Desaa ॥

Then the kings, forgetting the Yajna, began to run away to their countries.

੨੪ ਅਵਤਾਰ ਗੌਰ ਬੱਧ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਰਣ ਰੁਦ੍ਰ ਰੁਦ੍ਰ ਹੁਐ ਧਾਏ

Jaba Ran Rudar Rudar Huaai Dhaaee ॥

੨੪ ਅਵਤਾਰ ਗੌਰ ਬੱਧ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਜਤ ਭੂਪ ਬਾਚਨ ਪਾਏ ॥੨੭॥

Bhaajata Bhoop Na Baachan Paaee ॥27॥

When Rudra pursued them as fury-incarnate, then none of the running kings could survive.27.

੨੪ ਅਵਤਾਰ ਗੌਰ ਬੱਧ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਸਬ ਭਰੇ ਤੇਜ ਤਨੁ ਰਾਜਾ

Taba Saba Bhare Teja Tanu Raajaa ॥

੨੪ ਅਵਤਾਰ ਗੌਰ ਬੱਧ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜਨ ਲਗੇ ਅਨੰਤਨ ਬਾਜਾ

Baajan Lage Anaantan Baajaa ॥

Then all the kings, becoming alert, were highly activated and the musical instruments resounded from all the sides.

੨੪ ਅਵਤਾਰ ਗੌਰ ਬੱਧ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਚਿਯੋ ਬਹੁਰਿ ਘੋਰਿ ਸੰਗ੍ਰਾਮਾ

Machiyo Bahuri Ghori Saangaraamaa ॥

੨੪ ਅਵਤਾਰ ਗੌਰ ਬੱਧ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਮ ਕੋ ਭਰਾ ਛਿਨਕ ਮਹਿ ਧਾਮਾ ॥੨੮॥

Jama Ko Bharaa Chhinka Mahi Dhaamaa ॥28॥

Then the war become more intense and the house of Yama began to be filled with the dead.28.

੨੪ ਅਵਤਾਰ ਗੌਰ ਬੱਧ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪਤ ਫਿਰੇ ਜੁਧ ਕੇ ਕਾਰਨ

Bhoopta Phire Judha Ke Kaaran ॥

੨੪ ਅਵਤਾਰ ਗੌਰ ਬੱਧ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ