Sri Dasam Granth Sahib

Displaying Page 375 of 2820

ਨਭ ਅਉਰ ਧਰਾ ਦੋਊ ਛਾਇ ਰਹੇ ॥੧੭॥

Nabha Aaur Dharaa Doaoo Chhaaei Rahe ॥17॥

The arrows were showered so intensely from both the sides, that there was shade on the earth and over the sky.17.

੨੪ ਅਵਤਾਰ ਜਲੰਧਰ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਗੇ ਤਹ ਟੋਪਨ ਟੂਕ ਘਨੇ

Grige Taha Ttopan Ttooka Ghane ॥

੨੪ ਅਵਤਾਰ ਜਲੰਧਰ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਹਗੇ ਜਨੁ ਕਿੰਸਕ ਸ੍ਰੋਣ ਸਨੇ

Rahage Janu Kiaansaka Sarona Sane ॥

The helmets broke and fell in eh battlefield like the flowers saturated with blood.

੨੪ ਅਵਤਾਰ ਜਲੰਧਰ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ਹੇਰਿ ਅਗੰਮ ਅਨੂਪ ਹਰੰ

Ran Heri Agaanma Anoop Haraan ॥

੨੪ ਅਵਤਾਰ ਜਲੰਧਰ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਯ ਮੋ ਇਹ ਭਾਂਤਿ ਬਿਚਾਰ ਕਰੰ ॥੧੮॥

Jeeya Mo Eih Bhaanti Bichaara Karaan ॥18॥

The unapproachable and unique Shiva thought over in this way in his mind.18.

੨੪ ਅਵਤਾਰ ਜਲੰਧਰ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੀਯ ਮੋ ਸਿਵ ਦੇਖਿ ਰਹਾ ਚਕ ਕੈ

Jeeya Mo Siva Dekhi Rahaa Chaka Kai ॥

੨੪ ਅਵਤਾਰ ਜਲੰਧਰ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਲ ਦੈਤਨ ਮਧਿ ਪਰਾ ਹਕ ਕੈ

Dala Daitan Madhi Paraa Haka Kai ॥

And perplexed in his heart, Shiva, shouting loudly, jumped into the forces of the demons.

੨੪ ਅਵਤਾਰ ਜਲੰਧਰ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਣਿ ਸੂਲ ਸੰਭਾਰਿ ਪ੍ਰਹਾਰ ਕਰੰ

Rani Soola Saanbhaari Parhaara Karaan ॥

੨੪ ਅਵਤਾਰ ਜਲੰਧਰ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਣ ਕੇ ਧੁਨਿ ਦੇਵ ਅਦੇਵ ਡਰੰ ॥੧੯॥

Suna Ke Dhuni Dev Adev Daraan ॥19॥

Holding his trident, he began to strike blows and hearing the sound of his blows, both the gods and demons were all filled with fear.19.

੨੪ ਅਵਤਾਰ ਜਲੰਧਰ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੀਯ ਮੋ ਸਿਵ ਧ੍ਯਾਨ ਧਰਾ ਜਬ ਹੀ

Jeeya Mo Siva Dhaiaan Dharaa Jaba Hee ॥

੨੪ ਅਵਤਾਰ ਜਲੰਧਰ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਲਿ ਕਾਲ ਪ੍ਰਸੰਨਿ ਭਏ ਤਬ ਹੀ

Kali Kaal Parsaanni Bhaee Taba Hee ॥

When Shiva meditated in his mind on the non-temporal Lord, the Lord was pleased at the same time.

੨੪ ਅਵਤਾਰ ਜਲੰਧਰ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯੋ ਬਿਸਨ ਜਲੰਧਰ ਰੂਪ ਧਰੋ

Kahiyo Bisan Jalaandhar Roop Dharo ॥

੨੪ ਅਵਤਾਰ ਜਲੰਧਰ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਜਾਇ ਰਿਪੇਸ ਕੋ ਨਾਸ ਕਰੋ ॥੨੦॥

Puni Jaaei Ripesa Ko Naasa Karo ॥20॥

Vishnu was ordered to manifest himself as Jalndhar and in this way destroy the king of enemies.20.

੨੪ ਅਵਤਾਰ ਜਲੰਧਰ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਦਈ ਕਾਲ ਆਗਿਆ ਧਰਿਯੋ ਬਿਸਨ ਰੂਪੰ

Daeee Kaal Aagiaa Dhariyo Bisan Roopaan ॥

੨੪ ਅਵਤਾਰ ਜਲੰਧਰ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਜੇ ਸਾਜ ਸਰਬੰ ਬਨਿਯੋ ਜਾਨ ਭੂਪੰ

Saje Saaja Sarabaan Baniyo Jaan Bhoopaan ॥

The Destroyer Lord commanded and Vishnu manifested himself in the form of Jalandhar, and bedecked in all manner, he appeared as a kiing.

੨੪ ਅਵਤਾਰ ਜਲੰਧਰ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿਯੋ ਨਾਥ ਯੋ ਆਪ ਨਾਰੰ ਉਧਾਰੰ

Kariyo Naatha Yo Aapa Naaraan Audhaaraan ॥

੨੪ ਅਵਤਾਰ ਜਲੰਧਰ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯਾ ਰਾਜ ਬ੍ਰਿੰਦਾ ਸਤੀ ਸਤ ਟਾਰੰ ॥੨੧॥

Triyaa Raaja Brindaa Satee Sata Ttaaraan ॥21॥

Vishnu manifested himself in this form in order to protect his wife, and in this way, he defiled the chastity of the extremely chaste Varinda.21.

੨੪ ਅਵਤਾਰ ਜਲੰਧਰ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਜਿਯੋ ਦੇਹਿ ਦੈਤੰ ਭਈ ਬਿਸਨੁ ਨਾਰੰ

Tajiyo Dehi Daitaan Bhaeee Bisanu Naaraan ॥

੨੪ ਅਵਤਾਰ ਜਲੰਧਰ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਿਯੋ ਦੁਆਦਸਮੋ ਬਿਸਨੁ ਦਈਤਾਵਤਾਰੰ

Dhariyo Duaadasamo Bisanu Daeeetaavataaraan ॥

Abandoning the body of demoness, Varinda again manifested herself as Lakshmi, the wife of Vishnu and in this way Vishnu assumed the twelfth incarnation in the form of a demon.

੨੪ ਅਵਤਾਰ ਜਲੰਧਰ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਰ ਜੁਧੁ ਸਜਿਯੋ ਗਹੇ ਸਸਤ੍ਰ ਪਾਣੰ

Punar Judhu Sajiyo Gahe Sasatar Paanaan ॥

੨੪ ਅਵਤਾਰ ਜਲੰਧਰ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਭੂਮਿ ਮੋ ਸੂਰ ਸੋਭੇ ਬਿਮਾਣੰ ॥੨੨॥

Gire Bhoomi Mo Soora Sobhe Bimaanaan ॥22॥

The war continued again and the warriors held their weapons in their hands the brave fighters began to fall in the battlefield and also the air-vehicles came down in order to take away the dead warriors from the battlefield.22.

੨੪ ਅਵਤਾਰ ਜਲੰਧਰ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਿਟਿਯੋ ਸਤਿ ਨਾਰੰ ਕਟਿਯੋ ਸੈਨ ਸਰਬੰ

Mittiyo Sati Naaraan Kattiyo Sain Sarabaan ॥

੨੪ ਅਵਤਾਰ ਜਲੰਧਰ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਟਿਯੋ ਭੂਪ ਜਾਲੰਧਰੰ ਦੇਹ ਗਰਬੰ

Mittiyo Bhoop Jaalaandharaan Deha Garbaan ॥

On this side, the chastity of woman was defiled and on that side all the army was chopped. By this the pride of Jalandhar was shattered.

੨੪ ਅਵਤਾਰ ਜਲੰਧਰ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ