Sri Dasam Granth Sahib

Displaying Page 381 of 2820

ਜੋ ਕੋਈ ਜਪੈ ਉਲਟ ਤਿਹ ਪਰੈ ॥੧੦॥

Jo Koeee Japai Aulatta Tih Pari ॥10॥

Those without hair or without the lock of hair on the crown of their heads could not remember any mantra and if anyone repeated the mantra, there was negative influence of the mantra on him.10.

੨੪ ਅਵਤਾਰ ਅਰਿਹੰਤ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਜਗ ਕੋ ਕਰਬ ਮਿਟਾਯੋ

Bahuri Jaga Ko Karba Mittaayo ॥

੨੪ ਅਵਤਾਰ ਅਰਿਹੰਤ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਅ ਹਿੰਸਾ ਤੇ ਸਬਹੂੰ ਹਟਾਯੋ

Jeea Hiaansaa Te Sabahooaan Hattaayo ॥

Then he ended the performance of Yajnas and made all indifferent to the idea of violence on beings.

੨੪ ਅਵਤਾਰ ਅਰਿਹੰਤ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਹਿੰਸਾ ਕੀਅ ਜਗ ਹੋਈ

Binu Hiaansaa Keea Jaga Na Hoeee ॥

੨੪ ਅਵਤਾਰ ਅਰਿਹੰਤ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਜਗ ਕਰੇ ਕੋਈ ॥੧੧॥

Taa Te Jaga Kare Na Koeee ॥11॥

There can be no Yajna without the violence on beings, therefore no one performed Yajna now.11.

੨੪ ਅਵਤਾਰ ਅਰਿਹੰਤ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਤੇ ਭਯੋ ਜਗਨ ਕੋ ਨਾਸਾ

Yaa Te Bhayo Jagan Ko Naasaa ॥

੨੪ ਅਵਤਾਰ ਅਰਿਹੰਤ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਜੀਯ ਹਨੈ ਹੋਇ ਉਪਹਾਸਾ

Jo Jeeya Hani Hoei Aupahaasaa ॥

In this way, the practice of performing Yajnas was destroyed and anyone who used to kill beings, he was ridiculed.

੨੪ ਅਵਤਾਰ ਅਰਿਹੰਤ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਅ ਮਰੇ ਬਿਨੁ ਜਗ ਹੋਈ

Jeea Mare Binu Jaga Na Hoeee ॥

੨੪ ਅਵਤਾਰ ਅਰਿਹੰਤ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਕਰੈ ਪਾਵੈ ਨਹੀ ਕੋਈ ॥੧੨॥

Jaga Kari Paavai Nahee Koeee ॥12॥

There could be no Yajna without the killing of beings and if one performed a Yajna, he availed no merit.12.

੨੪ ਅਵਤਾਰ ਅਰਿਹੰਤ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਦੀਯੋ ਸਭਨ ਉਪਦੇਸਾ

Eih Bidhi Deeyo Sabhan Aupadesaa ॥

੨੪ ਅਵਤਾਰ ਅਰਿਹੰਤ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਸਕੈ ਕੋ ਕਰ ਨਰੇਸਾ

Jaga Sakai Ko Kar Na Naresaa ॥

The Arhant incarnation, instructed all in way, that no king could perform a Yajna.

੨੪ ਅਵਤਾਰ ਅਰਿਹੰਤ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪੰਥ ਪੰਥ ਸਭ ਲੋਗਨ ਲਾਯਾ

Apaantha Paantha Sabha Logan Laayaa ॥

੨੪ ਅਵਤਾਰ ਅਰਿਹੰਤ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਕਰਮ ਕੋਊ ਕਰਨ ਪਾਯਾ ॥੧੩॥

Dharma Karma Koaoo Karn Na Paayaa ॥13॥

Everyone was put on a wrong path and no one was performing the action of Dharma.13.

੨੪ ਅਵਤਾਰ ਅਰਿਹੰਤ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਅੰਨਿ ਅੰਨਿ ਤੇ ਹੋਤੁ ਜਿਯੋ ਘਾਸਿ ਘਾਸਿ ਤੇ ਹੋਇ

Aanni Aanni Te Hotu Jiyo Ghaasi Ghaasi Te Hoei ॥

Just as corn is produced from corn, grass from grass

੨੪ ਅਵਤਾਰ ਅਰਿਹੰਤ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੈਸੇ ਮਨੁਛ ਮਨੁਛ ਤੇ ਅਵਰੁ ਕਰਤਾ ਕੋਇ ॥੧੪॥

Taise Manuchha Manuchha Te Avaru Na Kartaa Koei ॥14॥

In the same way the man from man (thus there is no creator-Ishvara).14.

੨੪ ਅਵਤਾਰ ਅਰਿਹੰਤ - ੧੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਐਸ ਗਿਆਨ ਸਬਹੂਨ ਦ੍ਰਿੜਾਯੋ

Aaisa Giaan Sabahoona Drirhaayo ॥

੨੪ ਅਵਤਾਰ ਅਰਿਹੰਤ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਕਰਮ ਕੋਊ ਕਰਨ ਪਾਯੋ

Dharma Karma Koaoo Karn Na Paayo ॥

Such a knowledge was given to all that none performed the action of Dharma.

੨੪ ਅਵਤਾਰ ਅਰਿਹੰਤ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬ੍ਰਿਤ ਬੀਚ ਸਭੋ ਚਿਤ ਦੀਨਾ

Eih Brita Beecha Sabho Chita Deenaa ॥

੨੪ ਅਵਤਾਰ ਅਰਿਹੰਤ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਸੁਰ ਬੰਸ ਤਾ ਤੇ ਭਯੋ ਛੀਨਾ ॥੧੫॥

Asur Baansa Taa Te Bhayo Chheenaa ॥15॥

Everyone’s mind was absorbed in such things and in this way, the clan of demons became weak.15.

੨੪ ਅਵਤਾਰ ਅਰਿਹੰਤ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਹਾਵਨ ਦੈਤ ਪਾਵੈ ਕੋਈ

Nahaavan Daita Na Paavai Koeee ॥

੨੪ ਅਵਤਾਰ ਅਰਿਹੰਤ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਇਸਨਾਨ ਪਵਿਤ੍ਰ ਹੋਈ

Binu Eisanaan Pavitar Na Hoeee ॥

Such rules were propagated, that no demon could take a bath now, and without taking bath no one could become pure.

੨੪ ਅਵਤਾਰ ਅਰਿਹੰਤ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਪਵਿਤ੍ਰ ਕੋਈ ਫੁਰੇ ਮੰਤ੍ਰਾ

Binu Pavitar Koeee Phure Na Maantaraa ॥

੨੪ ਅਵਤਾਰ ਅਰਿਹੰਤ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ