Sri Dasam Granth Sahib

Displaying Page 384 of 2820

ਮਨੁ ਰਾਜਾ ਕੋ ਜਗਤ ਮੋ ਰਹਿਯੋ ਸੁਜਸੁ ਭਰਪੂਰ ॥੮॥

Manu Raajaa Ko Jagata Mo Rahiyo Sujasu Bharpoora ॥8॥

For this work, the king Manu was highly venerated in the whole world.8.

੨੪ ਅਵਤਾਰ ਮਨੁ ਰਾਜਾ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕੇ ਗ੍ਰੰਥੇ ਮਨੁ ਰਾਜਾ ਅਵਤਾਰ ਸੋਲ੍ਹਵਾ ਸਮਾਪਤਮ ਸਤੁ ਸੁਭਮ ਸਤੁ ॥੧੬॥

Eiti Sree Bachitar Naattake Graanthe Manu Raajaa Avataara Solahavaa Samaapatama Satu Subhama Satu ॥16॥

For this work, the king Manu was MANU, the sixteenth incarnation in BACHITTAR BATAK.16.


ਅਥ ਧਨੰਤਰ ਬੈਦ ਅਵਤਾਰ ਕਥਨੰ

Atha Dhanaantar Baida Avataara Kathanaan ॥

Now begins the description of the incarnation named Dhanantar Vaid:


ਸ੍ਰੀ ਭਗਉਤੀ ਜੀ ਸਹਾਇ

Sree Bhagautee Jee Sahaaei ॥

Let Sri Bhagauti Ji (The Primal Lord) be helpful.


ਚੌਪਈ

Choupaee ॥

CHAUPAI


ਸਭ ਧਨਵੰਤ ਭਏ ਜਗ ਲੋਗਾ

Sabha Dhanvaanta Bhaee Jaga Logaa ॥

੨੪ ਅਵਤਾਰ ਧਨੰਤਰ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਰਹਾ ਤਿਨੋ ਤਨ ਸੋਗਾ

Eeka Na Rahaa Tino Tan Sogaa ॥

The people of all the world grew wealthy and there remained no anxiety on their body and mind.

੨੪ ਅਵਤਾਰ ਧਨੰਤਰ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਭੱਛਤ ਪਕਵਾਨਾ

Bhaanti Bhaanti Bha`chhata Pakavaanaa ॥

੨੪ ਅਵਤਾਰ ਧਨੰਤਰ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਪਜਤ ਰੋਗ ਦੇਹ ਤਿਨ ਨਾਨਾ ॥੧॥

Aupajata Roga Deha Tin Naanaa ॥1॥

They began to eat various kinds of foods and consequentsly they suffered form various kinds of ailments.1.

੨੪ ਅਵਤਾਰ ਧਨੰਤਰ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੋਗਾਕੁਲ ਸਭ ਹੀ ਭਏ ਲੋਗਾ

Rogaakula Sabha Hee Bhaee Logaa ॥

੨੪ ਅਵਤਾਰ ਧਨੰਤਰ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਪਜਾ ਅਧਿਕ ਪ੍ਰਜਾ ਕੋ ਸੋਗਾ

Aupajaa Adhika Parjaa Ko Sogaa ॥

All the people got worried about their ailments and the subjects became extremely distressed.

੨੪ ਅਵਤਾਰ ਧਨੰਤਰ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮ ਪੁਰਖ ਕੀ ਕਰੀ ਬਡਾਈ

Parma Purkh Kee Karee Badaaeee ॥

੨੪ ਅਵਤਾਰ ਧਨੰਤਰ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਪਾ ਕਰੀ ਤਿਨ ਪਰ ਹਰਿ ਰਾਈ ॥੨॥

Kripaa Karee Tin Par Hari Raaeee ॥2॥

All of them snag the praises of the Immanent Lord and He become Gracious towards all.2.

੨੪ ਅਵਤਾਰ ਧਨੰਤਰ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨ ਚੰਦ ਕੋ ਕਹਾ ਬੁਲਾਈ

Bisan Chaanda Ko Kahaa Bulaaeee ॥

੨੪ ਅਵਤਾਰ ਧਨੰਤਰ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰ ਅਵਤਾਰ ਧਨੰਤਰ ਜਾਈ

Dhar Avataara Dhanaantar Jaaeee ॥

Vishnu was called by the Supreme Lord and ordered to manifest himself in the form of Dhanwantar.

੨੪ ਅਵਤਾਰ ਧਨੰਤਰ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਯੁਰਬੇਦ ਕੋ ਕਰੋ ਪ੍ਰਕਾਸਾ

Aayurbeda Ko Karo Parkaasaa ॥

੨੪ ਅਵਤਾਰ ਧਨੰਤਰ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਗ ਪ੍ਰਜਾ ਕੋ ਕਰਿਯਹੁ ਨਾਸਾ ॥੩॥

Roga Parjaa Ko Kariyahu Naasaa ॥3॥

He also told him to spread Ayurveda and destroy the ailments of the subjects.3.

੨੪ ਅਵਤਾਰ ਧਨੰਤਰ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਤਾ ਤੇ ਦੇਵ ਇਕਤ੍ਰ ਹੁਐ ਮਥਯੋ ਸਮੁੰਦ੍ਰਹਿ ਜਾਇ

Taa Te Dev Eikatar Huaai Mathayo Samuaandarhi Jaaei ॥

Then all the gods gathered and churned the ocean,

੨੪ ਅਵਤਾਰ ਧਨੰਤਰ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਗ ਬਿਨਾਸਨ ਪ੍ਰਜਾ ਹਿਤ ਕਢਯੋ ਧਨੰਤਰ ਰਾਇ ॥੪॥

Roga Binaasan Parjaa Hita Kadhayo Dhanaantar Raaei ॥4॥

And for the welfare of the subjects and destruction of their ailments, they acquired Dhanantar from the ocean.4.

੨੪ ਅਵਤਾਰ ਧਨੰਤਰ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਆਯੁਰਬੇਦ ਤਿਨ ਕੀਯੋ ਪ੍ਰਕਾਸਾ

Aayurbeda Tin Keeyo Parkaasaa ॥

੨੪ ਅਵਤਾਰ ਧਨੰਤਰ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਕੇ ਰੋਗ ਕਰੇ ਸਬ ਨਾਸਾ

Jaga Ke Roga Kare Saba Naasaa ॥

He spread Ayurveda and destroyed the ailments from the whole world.

੨੪ ਅਵਤਾਰ ਧਨੰਤਰ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਈਦ ਸਾਸਤ੍ਰ ਕਹੁ ਪ੍ਰਗਟ ਦਿਖਾਵਾ

Baeeeda Saastar Kahu Pargatta Dikhaavaa ॥

੨੪ ਅਵਤਾਰ ਧਨੰਤਰ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ