Sri Dasam Granth Sahib

Displaying Page 390 of 2820

ਜਿਮ ਕਉਂਧਿਤ ਸਾਵਣ ਬਿੱਜੁ ਘਣੰ ॥੨੬॥

Jima Kaunadhita Saavan Bi`ju Ghanaan ॥26॥

And this scene looks like the flash of lightning in the thundering clouds of the month of Sawan.26.

੨੪ ਅਵਤਾਰ ਸੂਰਜ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਕਥਾ ਬ੍ਰਿਧ ਤੇ ਮੈ ਡਰੋ ਕਹਾਂ ਕਰੋ ਬਖਯਾਨ

Kathaa Bridha Te Mai Daro Kahaan Karo Bakhyaan ॥

How far should I narrate the story for fear of lengthening the same

੨੪ ਅਵਤਾਰ ਸੂਰਜ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸਾਹੰਤ ਅਸੁਰੇਸ ਸੋ ਸਰ ਤੇ ਭਯੋ ਨਿਦਾਨ ॥੨੭॥

Nisaahaanta Asuresa So Sar Te Bhayo Nidaan ॥27॥

Ultimately the arrows of Suraj became the reason for the end of that demon.27.

੨੪ ਅਵਤਾਰ ਸੂਰਜ - ੨੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕੇ ਸੂਰਜ ਅਵਤਾਰ ਅਸਟ ਦਸਮੋ ਅਵਤਾਰ ਸਮਾਪਤ ॥੧੮॥

Eiti Sree Bachitar Naattake Sooraja Avataara Asatta Dasamo Avataara Samaapata ॥18॥

End of the description of the Eighteenth Incarnation SURAJ in BACHITTAR NATAK.18.


ਅਥ ਚੰਦ੍ਰ ਅਵਤਾਰ ਕਥਨੰ

Atha Chaandar Avataara Kathanaan ॥

Now begins the description of Chandra Incarnation:


ਸ੍ਰੀ ਭਗਉਤੀ ਜੀ ਸਹਾਇ

Sree Bhagautee Jee Sahaaei ॥

Let Sri Bhaguti Ji (The Primal Lord) be helpful.


ਦੋਧਕ ਛੰਦ

Dodhaka Chhaand ॥

DODHAK STANZA


ਫੇਰਿ ਗਨੋ ਨਿਸਰਾਜ ਬਿਚਾਰਾ

Pheri Gano Nisaraaja Bichaaraa ॥

੨੪ ਅਵਤਾਰ ਸੂਰਜ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੈਸ ਧਰਯੋ ਅਵਤਾਰ ਮੁਰਾਰਾ

Jaisa Dharyo Avataara Muraaraa ॥

Now I think about Chandrama, how did Vishnu manifest as Chandra incarnation?

੨੪ ਅਵਤਾਰ ਸੂਰਜ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਤ ਪੁਰਾਤਨ ਭਾਖ ਸੁਨਾਊਂ

Baata Puraatan Bhaakh Sunaaoona ॥

੨੪ ਅਵਤਾਰ ਸੂਰਜ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਕਬ ਕੁਲ ਸਰਬ ਰਿਝਾਊਂ ॥੧॥

Jaa Te Kaba Kula Sarab Rijhaaoona ॥1॥

I an narriating a very ancient story, hearing which all the poets will be pleased.1.

੨੪ ਅਵਤਾਰ ਸੂਰਜ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਧਕ

Dodhaka ॥

DODHAK STANZA


ਨੈਕ ਕ੍ਰਿਸਾ ਕਹੁ ਠਉਰ ਹੋਈ

Naika Krisaa Kahu Tthaur Na Hoeee ॥

੨੪ ਅਵਤਾਰ ਸੂਰਜ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਖਨ ਲੋਗ ਮਰੈ ਸਭ ਕੋਈ

Bhookhn Loga Mari Sabha Koeee ॥

There was not even a little farming anywhere and the people were dying with hunger.

੨੪ ਅਵਤਾਰ ਸੂਰਜ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਧਿ ਨਿਸਾ ਦਿਨ ਭਾਨੁ ਜਰਾਵੈ

Aandhi Nisaa Din Bhaanu Jaraavai ॥

੨੪ ਅਵਤਾਰ ਸੂਰਜ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਕ੍ਰਿਸ ਕਹੂੰ ਹੋਨ ਪਾਵੈ ॥੨॥

Taa Te Krisa Kahooaan Hona Na Paavai ॥2॥

The nights were full of darkness and during the day the sun blazed, therefore nothing grew anywhere.2.

੨੪ ਅਵਤਾਰ ਸੂਰਜ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲੋਗ ਸਭੈ ਇਹ ਤੇ ਅਕੁਲਾਨੇ

Loga Sabhai Eih Te Akulaane ॥

੨੪ ਅਵਤਾਰ ਸੂਰਜ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਜਿ ਚਲੇ ਜਿਮ ਪਾਤ ਪੁਰਾਨੇ

Bhaaji Chale Jima Paata Puraane ॥

For this reason all the beings were agitated and they were destroyed like the old leaves.

੨੪ ਅਵਤਾਰ ਸੂਰਜ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤ ਹੀ ਭਾਂਤ ਕਰੇ ਹਰਿ ਸੇਵਾ

Bhaanta Hee Bhaanta Kare Hari Sevaa ॥

੨੪ ਅਵਤਾਰ ਸੂਰਜ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਂ ਤੇ ਪ੍ਰਸੰਨ ਭਏ ਗੁਰਦੇਵਾ ॥੩॥

Taan Te Parsaann Bhaee Gurdevaa ॥3॥

Everyone worshipped, adored and served in various ways and the Supreme Preceptor (i.e. the Lord) was pleased.3.

੨੪ ਅਵਤਾਰ ਸੂਰਜ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਿ ਸੇਵ ਕਰੈਂ ਨਿਜ ਨਾਥੰ

Naari Na Seva Karina Nija Naathaan ॥

੨੪ ਅਵਤਾਰ ਸੂਰਜ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੀਨੇ ਹੀ ਰੋਸੁ ਫਿਰੈਂ ਜੀਅ ਸਾਥੰ

Leene Hee Rosu Phriina Jeea Saathaan ॥

(This was the situation at that time) that the wife did no service to her husband and ever remained displeased with him.

੨੪ ਅਵਤਾਰ ਸੂਰਜ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮਨਿ ਕਾਮੁ ਕਹੂੰ ਸੰਤਾਵੈ

Kaamni Kaamu Kahooaan Na Saantaavai ॥

੨੪ ਅਵਤਾਰ ਸੂਰਜ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ