Sri Dasam Granth Sahib

Displaying Page 392 of 2820

ਲਾਗੀ ਕਰਨ ਪਤਿ ਸੇਵ

Laagee Karn Pati Seva ॥

੨੪ ਅਵਤਾਰ ਸੂਰਜ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਤੇ ਪ੍ਰਸੰਨਿ ਭਏ ਦੇਵ ॥੧੦॥

Yaa Te Parsaanni Bhaee Dev ॥10॥

They again began to perform service to their husbands and by this all the gods were pleased.10.

੨੪ ਅਵਤਾਰ ਸੂਰਜ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਕ੍ਰਿਸਾ ਲਾਗੀ ਹੋਨ

Bahu Krisaa Laagee Hona ॥

੨੪ ਅਵਤਾਰ ਸੂਰਜ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਖ ਚੰਦ੍ਰਮਾ ਕੀ ਜੌਨ

Lakh Chaandarmaa Kee Jouna ॥

Seeing Chandra, people began to do farming to a large extent.

੨੪ ਅਵਤਾਰ ਸੂਰਜ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਭਏ ਸਿਧ ਬਿਚਾਰ

Sabha Bhaee Sidha Bichaara ॥

੨੪ ਅਵਤਾਰ ਸੂਰਜ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਮ ਭਯੋ ਚੰਦ੍ਰ ਅਵਤਾਰ ॥੧੧॥

Eima Bhayo Chaandar Avataara ॥11॥

All the thoughts-out works were accomplished, in this manner, Chandra incarnation came into being.11.

੨੪ ਅਵਤਾਰ ਸੂਰਜ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI.


ਇਮ ਹਰਿ ਧਰਾ ਚੰਦ੍ਰ ਅਵਤਾਰਾ

Eima Hari Dharaa Chaandar Avataaraa ॥

੨੪ ਅਵਤਾਰ ਸੂਰਜ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਢਿਯੋ ਗਰਬ ਲਹਿ ਰੂਪ ਅਪਾਰਾ

Badhiyo Garba Lahi Roop Apaaraa ॥

In this way Vishnu manifested himself as Chandra incarnation, but Chandra also became egoistic about his own beauty

੨੪ ਅਵਤਾਰ ਸੂਰਜ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਨ ਕਿਸੂ ਕਹੁ ਚਿਤ ਲਿਆਯੋ

Aan Kisoo Kahu Chita Na Liaayo ॥

੨੪ ਅਵਤਾਰ ਸੂਰਜ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਤਾਹਿ ਕਲੰਕ ਲਗਾਯੋ ॥੧੨॥

Taa Te Taahi Kalaanka Lagaayo ॥12॥

He also abandoned the meditation of any other, therefore he was also blemished.12.

੨੪ ਅਵਤਾਰ ਸੂਰਜ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਜਤ ਭਯੋ ਅੰਬਰ ਕੀ ਦਾਰਾ

Bhajata Bhayo Aanbar Kee Daaraa ॥

੨੪ ਅਵਤਾਰ ਸੂਰਜ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਕੀਯ ਮੁਨ ਰੋਸ ਅਪਾਰਾ

Taa Te Keeya Muna Rosa Apaaraa ॥

He was engrossed with the wife of the sage (Gautam), which made th sage highly infuriated in his mind

੨੪ ਅਵਤਾਰ ਸੂਰਜ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਸਨਾਰਜੁਨ ਮ੍ਰਿਗ ਚਰਮ ਚਲਾਯੋ

Kisanaarajuna Mriga Charma Chalaayo ॥

੨੪ ਅਵਤਾਰ ਸੂਰਜ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਕਰਿ ਤਾਹਿ ਕਲੰਕ ਲਗਾਯੋ ॥੧੩॥

Tih` Kari Taahi Kalaanka Lagaayo ॥13॥

The sage struck him with his deer-skin, which created a mark on his body and he was thus blemished.13.

੨੪ ਅਵਤਾਰ ਸੂਰਜ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਾਪ ਲਗਯੋ ਤਾਂ ਕੋ ਮੁਨਿ ਸੰਦਾ

Saraapa Lagayo Taan Ko Muni Saandaa ॥

੨੪ ਅਵਤਾਰ ਸੂਰਜ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘਟਤ ਬਢਤ ਤਾ ਦਿਨ ਤੇ ਚੰਦਾ

Ghattata Badhata Taa Din Te Chaandaa ॥

With the curse of the sage he keeps on decreasing and increasing

੨੪ ਅਵਤਾਰ ਸੂਰਜ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਜਿਤ ਅਧਿਕ ਹਿਰਦੇ ਮੋ ਭਯੋ

Lajita Adhika Hride Mo Bhayo ॥

੨੪ ਅਵਤਾਰ ਸੂਰਜ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਰਬ ਅਖਰਬ ਦੂਰ ਹੁਐ ਗਯੋ ॥੧੪॥

Garba Akhraba Doora Huaai Gayo ॥14॥

Because of this event, he felt extremely ashamed and his pride was extremely shattered.14.

੨੪ ਅਵਤਾਰ ਸੂਰਜ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਪਸਾ ਕਰੀ ਬਹੁਰੁ ਤਿਹ ਕਾਲਾ

Tapasaa Karee Bahuru Tih Kaalaa ॥

੨੪ ਅਵਤਾਰ ਸੂਰਜ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਪੁਰਖ ਪੁਨ ਭਯੋ ਦਿਆਲਾ

Kaal Purkh Puna Bhayo Diaalaa ॥

He then performed austerities for a long time, by which the Immanent Lord became merciful towards him

੨੪ ਅਵਤਾਰ ਸੂਰਜ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਈ ਰੋਗ ਤਿਹ ਸਕਲ ਬਿਨਾਸਾ

Chhaeee Roga Tih Sakala Binaasaa ॥

੨੪ ਅਵਤਾਰ ਸੂਰਜ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਯੋ ਸੂਰ ਤੇ ਊਚ ਨਿਵਾਸਾ ॥੧੫॥

Bhayo Soora Te Aoocha Nivaasaa ॥15॥

His destructive ailment decayed and by the Grace of the Supreme Immanent Lord, he attained a higher status than the Sun.15.

੨੪ ਅਵਤਾਰ ਸੂਰਜ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਚੰਦ੍ਰ ਅਵਤਾਰ ਉਨੀਸਵੋਂ ॥੧੯॥ ਸੁਭਮ ਸਤੁ

Eiti Chaandar Avataara Auneesavona ॥19॥ Subhama Satu ॥

End of the description of the Nineteenth Incarnation i.e. CHANDRA. 19.