Sri Dasam Granth Sahib

Displaying Page 394 of 2820

ਤਿਹ ਤੇ ਕਹੀ ਥੋਰੀਐ ਬੀਨ ਕਥਾ

Tih Te Kahee Thoreeaai Beena Kathaa ॥

੨੪ ਅਵਤਾਰ ਰਾਮ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਲਿ ਤ੍ਵੈ ਉਪਜੀ ਬੁਧ ਮੱਧਿ ਜਥਾ

Bali Tavai Aupajee Budha Ma`dhi Jathaa ॥

Therefore, O Lord ! I compose in brief this significant story according to the intellect given to me by thee.

੨੪ ਅਵਤਾਰ ਰਾਮ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਭੂਲਿ ਭਈ ਹਮ ਤੇ ਲਹੀਯੋ

Jaha Bhooli Bhaeee Hama Te Laheeyo ॥

੨੪ ਅਵਤਾਰ ਰਾਮ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਕਬੋ ਤਹ ਅੱਛ੍ਰ ਬਨਾ ਕਹੀਯੋ ॥੬॥

Su Kabo Taha A`chhar Banaa Kaheeyo ॥6॥

If there is any lapses on part, for that I am answerable, therefore, O Lord ! Grant me strength to compose this poem in appropriate language.6.

੨੪ ਅਵਤਾਰ ਰਾਮ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਘੁ ਰਾਜ ਭਯੋ ਰਘੁ ਬੰਸ ਮਣੰ

Raghu Raaja Bhayo Raghu Baansa Manaan ॥

੨੪ ਅਵਤਾਰ ਰਾਮ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਰਾਜ ਕਰਯੋ ਪੁਰ ਅਉਧ ਘਣੰ

Jih Raaja Karyo Pur Aaudha Ghanaan ॥

The king Raghu looked very impressive as a gem in the necklace of raghu clan. He ruled over Oudh for a long time.

੨੪ ਅਵਤਾਰ ਰਾਮ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਊ ਕਾਲ ਜਿਣਯੋ ਨ੍ਰਿਪਰਾਜ ਜਬੰ

Soaoo Kaal Jinyo Nriparaaja Jabaan ॥

੨੪ ਅਵਤਾਰ ਰਾਮ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਅ ਰਾਜ ਕਰਯੋ ਅਜ ਰਾਜ ਤਬੰ ॥੭॥

Bhooa Raaja Karyo Aja Raaja Tabaan ॥7॥

When the Death (KAL) ultimately brought his end, then the king Aj ruled over the earth.7.

੨੪ ਅਵਤਾਰ ਰਾਮ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਜ ਰਾਜ ਹਣਯੋ ਜਬ ਕਾਲ ਬਲੀ

Aja Raaja Hanyo Jaba Kaal Balee ॥

੨੪ ਅਵਤਾਰ ਰਾਮ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਨ੍ਰਿਪਤ ਕਥਾ ਦਸਰਥ ਚਲੀ

Su Nripata Kathaa Dasartha Chalee ॥

When the king Aj was destroyed by the mighty destroyer Lord, then the story of Raghu clan moved forward through king Dasrath.

੨੪ ਅਵਤਾਰ ਰਾਮ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਰ ਰਾਜ ਕਰੋ ਸੁਖ ਸੋਂ ਅਵਧੰ

Chri Raaja Karo Sukh Sona Avadhaan ॥

੨੪ ਅਵਤਾਰ ਰਾਮ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਗ ਮਾਰ ਬਿਹਾਰ ਬਣੰ ਸੁ ਪ੍ਰਭੰ ॥੮॥

Mriga Maara Bihaara Banaan Su Parbhaan ॥8॥

He also ruled over Oudh with comfort and passed his comfortable days in the forest killing the deer.8.

੨੪ ਅਵਤਾਰ ਰਾਮ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਧਰਮ ਕਥਾ ਪ੍ਰਚੁਰੀ ਤਬ ਤੇ

Jaga Dharma Kathaa Parchuree Taba Te ॥

੨੪ ਅਵਤਾਰ ਰਾਮ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਮਿਤ੍ਰੇਸ ਮਹੀਪ ਭਯੋ ਜਬ ਤੇ

Sumitaresa Maheepa Bhayo Jaba Te ॥

The Dharma of sacrifice was extensively propagated, when Dasrath, the Lord of Sumitra became the king.

੨੪ ਅਵਤਾਰ ਰਾਮ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਨ ਰੈਣ ਬਨੈਸਨ ਬੀਚ ਫਿਰੈ

Din Rain Banisan Beecha Phrii ॥

੨੪ ਅਵਤਾਰ ਰਾਮ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਗ ਰਾਜ ਕਰੀ ਮ੍ਰਿਗ ਨੇਤ ਹਰੈ ॥੯॥

Mriga Raaja Karee Mriga Neta Hari ॥9॥

The king moved in the forest day and night and hunted the tigers, elephants and deer.9.

੨੪ ਅਵਤਾਰ ਰਾਮ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਾਂਤਿ ਕਥਾ ਉਹ ਠੌਰ ਭਈ

Eih Bhaanti Kathaa Auha Tthour Bhaeee ॥

੨੪ ਅਵਤਾਰ ਰਾਮ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਰਾਮ ਜਯਾ ਪਰ ਬਾਤ ਗਈ

Aba Raam Jayaa Par Baata Gaeee ॥

In this way, the story advanced in Oudh and now the part of the mother of Ram comes before us.

੨੪ ਅਵਤਾਰ ਰਾਮ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੁਹੜਾਮ ਜਹਾਂ ਸੁਨੀਐ ਸਹਰੰ

Kuharhaam Jahaan Suneeaai Saharaan ॥

੨੪ ਅਵਤਾਰ ਰਾਮ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਕੌਸਲ ਰਾਜ ਨ੍ਰਿਪੇਸ ਬਰੰ ॥੧੦॥

Taha Kousla Raaja Nripesa Baraan ॥10॥

There was a brave king in the city of Kuhram, which was known as the kingdom of Kaushal.10.

੨੪ ਅਵਤਾਰ ਰਾਮ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਪਜੀ ਤਹ ਧਾਮ ਸੁਤਾ ਕੁਸਲੰ

Aupajee Taha Dhaam Sutaa Kuslaan ॥

੨੪ ਅਵਤਾਰ ਰਾਮ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਜੀਤ ਲਈ ਸਸਿ ਅੰਗ ਕਲੰ

Jih Jeet Laeee Sasi Aanga Kalaan ॥

In his home was born an extremely beautiful daughter Kaushalya, who conquered all the beauty of the moon.

੨੪ ਅਵਤਾਰ ਰਾਮ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਹੀ ਸੁਧਿ ਪਾਇ ਸੁਯੰਬ੍ਰ ਕਰਿਓ

Jaba Hee Sudhi Paaei Suyaanbar Kariao ॥

੨੪ ਅਵਤਾਰ ਰਾਮ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਧੇਸ ਨਰੇਸਹਿ ਚੀਨ ਬਰਿਓ ॥੧੧॥

Avadhesa Naresahi Cheena Bariao ॥11॥

When she grew of age, she selected Dasrath, the king of Oudh, in the ceremony of swayyamvara and married him.11.

੨੪ ਅਵਤਾਰ ਰਾਮ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ