Sri Dasam Granth Sahib

Displaying Page 396 of 2820

ਅਰਿ ਜੀਤਿ ਅਨੇਕ ਅਨੇਕ ਬਿਧੰ

Ari Jeeti Aneka Aneka Bidhaan ॥

੨੪ ਅਵਤਾਰ ਰਾਮ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਕਾਜ ਨਰੇਸ੍ਵਰ ਕੀਨ ਸਿਧੰ

Sabha Kaaja Naresavar Keena Sidhaan ॥

The king fulfilled his heart’s desires by conquering many enemies.

੨੪ ਅਵਤਾਰ ਰਾਮ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਨ ਰੈਣ ਬਿਹਾਰਤ ਮੱਧਿ ਬਣੰ

Din Rain Bihaarata Ma`dhi Banaan ॥

੨੪ ਅਵਤਾਰ ਰਾਮ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਲ ਲੈਨ ਦਿਜਾਇ ਤਹਾਂ ਸ੍ਰਵਣੰ ॥੧੮॥

Jala Lain Dijaaei Tahaan Sarvanaan ॥18॥

He passed his time mostly in the forsrts. Once a Brahmin named Sharvan Kumar was roaming there in search of water.18.

੨੪ ਅਵਤਾਰ ਰਾਮ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤ ਮਾਤ ਤਜੇ ਦੋਊ ਅੰਧ ਭੂਯੰ

Pita Maata Taje Doaoo Aandha Bhooyaan ॥

੨੪ ਅਵਤਾਰ ਰਾਮ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਪਾਤ੍ਰ ਚਲਿਯੋ ਜਲੁ ਲੈਨ ਸੁਯੰ

Gahi Paatar Chaliyo Jalu Lain Suyaan ॥

Leaving his blind parents at some spot, the son had come for water, holding the pitcher in his hand.

੨੪ ਅਵਤਾਰ ਰਾਮ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਨਿ ਨੋ ਦਿਤ ਕਾਲ ਸਿਧਾਰ ਤਹਾਂ

Muni No Dita Kaal Sidhaara Tahaan ॥

੨੪ ਅਵਤਾਰ ਰਾਮ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਬੈਠ ਪਤਊਵਨ ਬਾਂਧ ਜਹਾਂ ॥੧੯॥

Nripa Baittha Pataoovan Baandha Jahaan ॥19॥

That Brahmin sage was sent there by death, where the king was rresting in a tent.19.

੨੪ ਅਵਤਾਰ ਰਾਮ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਭਕੰਤ ਘਟੰ ਅਤਿ ਨਾਦਿ ਹੁਅੰ

Bhabhakaanta Ghattaan Ati Naadi Huaan ॥

੨੪ ਅਵਤਾਰ ਰਾਮ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧੁਨਿ ਕਾਨ ਪਰੀ ਅਜ ਰਾਜ ਸੁਅੰ

Dhuni Kaan Paree Aja Raaja Suaan ॥

There was sound of filling the pitcher with water, which was heard by the king.

੨੪ ਅਵਤਾਰ ਰਾਮ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਪਾਣ ਸੁ ਬਾਣਹਿ ਤਾਨ ਧਨੰ

Gahi Paan Su Baanhi Taan Dhanaan ॥

੨੪ ਅਵਤਾਰ ਰਾਮ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਗ ਜਾਣ ਦਿਜੰ ਸਰ ਸੁੱਧ ਹਨੰ ॥੨੦॥

Mriga Jaan Dijaan Sar Su`dha Hanaan ॥20॥

The king fitted the arrow in the bow and pulled it and considering the Brahmin as a deer, he shot the arrow on him and killed him.20.

੨੪ ਅਵਤਾਰ ਰਾਮ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰ ਗਯੋ ਸੁ ਲਗੇ ਸਰ ਸੁੱਧ ਮੁਨੰ

Gri Gayo Su Lage Sar Su`dha Munaan ॥

੨੪ ਅਵਤਾਰ ਰਾਮ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸਰੀ ਮੁਖ ਤੇ ਹਹਕਾਰ ਧੁਨੰ

Nisree Mukh Te Hahakaara Dhunaan ॥

On being struck by the arrow, the ascetic fell down and there was sound of lamentation from his mouth.

੨੪ ਅਵਤਾਰ ਰਾਮ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਗਨਾਤ ਕਹਾ ਨ੍ਰਿਪ ਜਾਇ ਲਹੈ

Mriganaata Kahaa Nripa Jaaei Lahai ॥

੨੪ ਅਵਤਾਰ ਰਾਮ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਜ ਦੇਖ ਦੋਊ ਕਰ ਦਾਂਤ ਗਹੈ ॥੨੧॥

Dija Dekh Doaoo Kar Daanta Gahai ॥21॥

For seeing the spot, where the deer had died, the king went there, but on seeing that Brahmin, he pressed his finger under his teeth in distress.21.

੨੪ ਅਵਤਾਰ ਰਾਮ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਰਵਣ ਬਾਚਿ

Sarvan Baachi ॥

Speech of Shravan :


ਕਛੁ ਪ੍ਰਾਨ ਰਹੇ ਤਿਹ ਮੱਧ ਤਨੰ

Kachhu Paraan Rahe Tih Ma`dha Tanaan ॥

੨੪ ਅਵਤਾਰ ਰਾਮ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਕਰੰਤ ਕਹਾ ਜੀਅ ਬਿੱਪ੍ਰ ਨ੍ਰਿਪੰ

Nikaraanta Kahaa Jeea Bi`par Nripaan ॥

There were still some life-breath in the body of Shravan. In his final life-breaths, the Brahmin said to the kind:

੨੪ ਅਵਤਾਰ ਰਾਮ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਰ ਤਾਤ ਰੁ ਮਾਤ ਨ੍ਰਿਚੱਛ ਪਰੇ

Mur Taata Ru Maata Nricha`chha Pare ॥

੨੪ ਅਵਤਾਰ ਰਾਮ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਪਾਨ ਪਿਆਇ ਨ੍ਰਿਪਾਧ ਮਰੇ ॥੨੨॥

Tih Paan Piaaei Nripaadha Mare ॥22॥

“My mother and father are blind and are lying on that side. You go there and make them drink water, so that I may die peacefully.”22.

੨੪ ਅਵਤਾਰ ਰਾਮ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਾਧੜੀ ਛੰਦ

Paadharhee Chhaand ॥

PADDHRAI STANZA


ਬਿਨ ਚੱਛ ਭੂਪ ਦੋਊ ਤਾਤ ਮਾਤ

Bin Cha`chha Bhoop Doaoo Taata Maata ॥

੨੪ ਅਵਤਾਰ ਰਾਮ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਦੇਹ ਪਾਨ ਤੁਹ ਕਹੌਂ ਬਾਤ

Tin Deha Paan Tuha Kahouna Baata ॥

“O king ! both my parents are without sight, listen to me and give them water.

੨੪ ਅਵਤਾਰ ਰਾਮ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ