Sri Dasam Granth Sahib

Displaying Page 398 of 2820

ਕੱਹ ਕਹੋ ਪੁਤ੍ਰ ਲਾਗੀ ਅਵਾਰ

Ka`ha Kaho Putar Laagee Avaara ॥

੨੪ ਅਵਤਾਰ ਰਾਮ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਰਹਿਓ ਮੋਨ ਭੂਪਤ ਉਦਾਰ

Suni Rahiao Mona Bhoopta Audaara ॥

“O Son ! Tell us the reason for so much delay. “Hearing these words the large-hearted king remained silent.

੨੪ ਅਵਤਾਰ ਰਾਮ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰਿ ਕਹਯੋ ਕਾਹਿ ਬੋਲਤ ਪੂਤ

Phiri Kahayo Kaahi Bolata Na Poota ॥

੨੪ ਅਵਤਾਰ ਰਾਮ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੁਪ ਰਹੇ ਰਾਜ ਲਹਿ ਕੈ ਕਸੂਤ ॥੨੯॥

Chupa Rahe Raaja Lahi Kai Kasoota ॥29॥

They again said, “O son ! Why do you not speak?” The king, fearing his reply to be unfavorable, again remained silent.29.

੨੪ ਅਵਤਾਰ ਰਾਮ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਦੀਓ ਪਾਨ ਤਿਹ ਪਾਨ ਜਾਇ

Nripa Deeao Paan Tih Paan Jaaei ॥

੨੪ ਅਵਤਾਰ ਰਾਮ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਕਿ ਰਹੇ ਅੰਧ ਤਿਹ ਕਰ ਛੁਹਾਇ

Chaki Rahe Aandha Tih` Kar Chhuhaaei ॥

Coming near them, the king gave them water then on touching his hand those blind persons, .

੨੪ ਅਵਤਾਰ ਰਾਮ - ੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰ ਕੋਪ ਕਹਿਯੋ ਤੂ ਆਹਿ ਕੋਇ

Kar Kopa Kahiyo Too Aahi Koei ॥

੨੪ ਅਵਤਾਰ ਰਾਮ - ੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਮ ਸੁਨਤ ਸਬਦ ਨ੍ਰਿਪ ਦਯੋ ਰੋਇ ॥੩੦॥

Eima Sunata Sabada Nripa Dayo Roei ॥30॥

Getting bewildered, asked angrily about his identity. Hearing these words, the king began to weep.30

੨੪ ਅਵਤਾਰ ਰਾਮ - ੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਬਾਚ ਦਿਜ ਸੋਂ

Raajaa Baacha Dija Sona ॥

The speech of the King addressed to the Brahmin:


ਪਾਧੜੀ ਛੰਦ

Paadharhee Chhaand ॥

PADDHRAI STANZA


ਹੱਉ ਪੁਤ੍ਰ ਘਾਤ ਤਵ ਬ੍ਰਹਮਣੇਸ

Ha`au Putar Ghaata Tava Barhamanesa ॥

੨੪ ਅਵਤਾਰ ਰਾਮ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਹਨਿਯੋ ਸ੍ਰਵਣ ਤਵ ਸੁਤ ਸੁਦੇਸ

Jih Haniyo Sarvan Tava Suta Sudesa ॥

“O eminent Brahmin ! I am the killer of your son, I am the one who hast killed your son.”

੨੪ ਅਵਤਾਰ ਰਾਮ - ੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਪਰਯੋ ਸਰਣ ਦਸਰਥ ਰਾਇ

Mai Paryo Sarn Dasartha Raaei ॥

੨੪ ਅਵਤਾਰ ਰਾਮ - ੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਹੋ ਸੁ ਕਰੋ ਮੋਹਿ ਬਿੱਪ ਆਇ ॥੩੧॥

Chaaho Su Karo Mohi Bi`pa Aaei ॥31॥

“I am Dasrath, seeking your refuge, O Brahmin ! Do to me whatever you wish.31.

੨੪ ਅਵਤਾਰ ਰਾਮ - ੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਖੈ ਤੁ ਰਾਖੁ ਮਾਰੈ ਤੁ ਮਾਰੁ

Raakhi Tu Raakhu Maarai Tu Maaru ॥

੨੪ ਅਵਤਾਰ ਰਾਮ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਪਰੋ ਸਰਣ ਤੁਮਰੈ ਦੁਆਰਿ

Mai Paro Sarn Tumari Duaari ॥

“If you want, you may protect me, otherwise kill me, I am under your shelter, I am here before you.”

੨੪ ਅਵਤਾਰ ਰਾਮ - ੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਕਹੀ ਕਿਨੋ ਦਸਰਥ ਰਾਇ

Taba Kahee Kino Dasartha Raaei ॥

੨੪ ਅਵਤਾਰ ਰਾਮ - ੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਕਾਸਟ ਅਗਨ ਦ੍ਵੈ ਦੇਇ ਮੰਗਾਇ ॥੩੨॥

Bahu Kaastta Agan Davai Deei Maangaaei ॥32॥

Then the king Dasrath, on their bidding, asked some attendant to bring good deal of wood for burning.32.

੨੪ ਅਵਤਾਰ ਰਾਮ - ੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲੀਯੋ ਅਧਿਕ ਕਾਸਟ ਮੰਗਾਇ

Taba Leeyo Adhika Kaastta Maangaaei ॥

੨੪ ਅਵਤਾਰ ਰਾਮ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੜ ਬੈਠੇ ਤਹਾਂ ਸਲ੍ਹ੍ਹ ਕਉ ਬਨਾਇ

Charha Baitthe Tahaan Salaha Kau Banaaei ॥

A great load of wood was brought, and they (the blind parents) got prepared the funeral pyres and sat on them.

੨੪ ਅਵਤਾਰ ਰਾਮ - ੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਹੂੰ ਓਰ ਦਈ ਜੁਆਲਾ ਜਗਾਇ

Chahooaan Aor Daeee Juaalaa Jagaaei ॥

੨੪ ਅਵਤਾਰ ਰਾਮ - ੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਜ ਜਾਨ ਗਈ ਪਾਵਕ ਸਿਰਾਇ ॥੩੩॥

Dija Jaan Gaeee Paavaka Siraaei ॥33॥

The fire was lighted on all the four sides and in this way those Brahmins caused the end of their lives.33.

੨੪ ਅਵਤਾਰ ਰਾਮ - ੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਜੋਗ ਅਗਨਿ ਤਨ ਤੇ ਉਪ੍ਰਾਜ

Taba Joga Agani Tan Te Auparaaja ॥

੨੪ ਅਵਤਾਰ ਰਾਮ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰ ਮਰਨ ਜਰਨ ਕੋ ਸਜਿਯੋ ਸਾਜ

Duhooaan Marn Jarn Ko Sajiyo Saaja ॥

They created the fire of Yoga form their bodies and wanted to be reduced to ashes.

੨੪ ਅਵਤਾਰ ਰਾਮ - ੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ