Sri Dasam Granth Sahib

Displaying Page 399 of 2820

ਤੇ ਭਸਮ ਭਏ ਤਿਹ ਬੀਚ ਆਪ

Te Bhasama Bhaee Tih Beecha Aapa ॥

੨੪ ਅਵਤਾਰ ਰਾਮ - ੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਕੋਪ ਦੁਹੂੰ ਨ੍ਰਿਪ ਦੀਯੋ ਸ੍ਰਾਪ ॥੩੪॥

Tih Kopa Duhooaan Nripa Deeyo Saraapa ॥34॥

Both of them reduced themselves to ashes and in their final hour cursed the king in great anger.34.

੨੪ ਅਵਤਾਰ ਰਾਮ - ੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਿਜ ਬਾਚ ਰਾਜਾ ਸੋਂ

Dija Baacha Raajaa Sona ॥

The speech of the Brahmin addressed to the King :


ਪਾਧੜੀ ਛੰਦ

Paadharhee Chhaand ॥

PADDHRAI STANZA


ਜਿਮ ਤਜੇ ਪ੍ਰਾਣ ਹਮ ਸੁਤਿ ਬਿਛੋਹਿ

Jima Taje Paraan Hama Suti Bichhohi ॥

੨੪ ਅਵਤਾਰ ਰਾਮ - ੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਮ ਲਗੋ ਸ੍ਰਾਪ ਸੁਨ ਭੂਪ ਤੋਹਿ

Tima Lago Saraapa Suna Bhoop Tohi ॥

“O king ! The manner in which we are breathing our last, you will also experience the same situation.”

੨੪ ਅਵਤਾਰ ਰਾਮ - ੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਮ ਭਾਖ ਜਰਯੋ ਦਿਜ ਸਹਿਤ ਨਾਰਿ

Eima Bhaakh Jaryo Dija Sahita Naari ॥

੨੪ ਅਵਤਾਰ ਰਾਮ - ੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਜ ਦੇਹ ਕੀਯੋ ਸੁਰਪੁਰ ਬਿਹਾਰ ॥੩੫॥

Taja Deha Keeyo Surpur Bihaara ॥35॥

Saying this, the Brahmin was burnt to ashes alongwith his wife and went to heaven.35.

੨੪ ਅਵਤਾਰ ਰਾਮ - ੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਬਾਚ

Raajaa Baacha ॥

The speech of the king:


ਪਾਧੜੀ ਛੰਦ

Paadharhee Chhaand ॥

PADDHRAI STANZA


ਤਬ ਚਹੀ ਭੂਪ ਹਉਂ ਜਰੋਂ ਆਜ

Taba Chahee Bhoop Hauna Jarona Aaja ॥

੨੪ ਅਵਤਾਰ ਰਾਮ - ੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਅਤਿਥਿ ਹੋਊਂ ਤਜ ਰਾਜ ਸਾਜ

Kai Atithi Hoaoona Taja Raaja Saaja ॥

Then the king expressed this wish that either he would burn himself that day or forsaking his kingdom, he would go to the forest,

੨੪ ਅਵਤਾਰ ਰਾਮ - ੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਗ੍ਰਹਿ ਜੈ ਕੈ ਕਰਹੋਂ ਉਚਾਰ

Kai Garhi Jai Kai Karhona Auchaara ॥

੨੪ ਅਵਤਾਰ ਰਾਮ - ੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਦਿਜ ਆਯੋ ਨਿਜ ਕਰ ਸੰਘਾਰ ॥੩੬॥

Mai Dija Aayo Nija Kar Saanghaara ॥36॥

‘What will I say at home? That I am coming back after killing the Brahmin with my own hand ! 36.

੨੪ ਅਵਤਾਰ ਰਾਮ - ੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਬਾਨੀ ਬਾਚ

Dev Baanee Baacha ॥

Speech of gods :


ਪਾਧੜੀ ਛੰਦ

Paadharhee Chhaand ॥

PADDHRAI STANZA


ਤਬ ਭਈ ਦੇਵ ਬਾਨੀ ਬਨਾਇ

Taba Bhaeee Dev Baanee Banaaei ॥

੨੪ ਅਵਤਾਰ ਰਾਮ - ੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਕਰੋ ਦੁੱਖ ਦਸਰਥ ਰਾਇ

Jin Karo Du`kh Dasartha Raaei ॥

Then there was an utterance from heavens: “O Dasrath! Do not be sad

੨੪ ਅਵਤਾਰ ਰਾਮ - ੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਵ ਧਾਮ ਹੋਹਿਗੇ ਪੁਤ੍ਰ ਬਿਸਨ

Tv Dhaam Hohige Putar Bisan ॥

੨੪ ਅਵਤਾਰ ਰਾਮ - ੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਕਾਜ ਆਜ ਸਿਧ ਭਏ ਜਿਸਨ ॥੩੭॥

Sabha Kaaja Aaja Sidha Bhaee Jisan ॥37॥

“Vishnu will take birth as son in your home and through him, the impact of the sinful deed of this day will end.37.

੨੪ ਅਵਤਾਰ ਰਾਮ - ੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹ੍ਵੈ ਹੈ ਸੁ ਨਾਮ ਰਾਮਾਵਤਾਰ

Havai Hai Su Naam Raamaavataara ॥

੨੪ ਅਵਤਾਰ ਰਾਮ - ੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰ ਹੈ ਸੁ ਸਕਲ ਜਗ ਕੋ ਉਧਾਰ

Kar Hai Su Sakala Jaga Ko Audhaara ॥

“He will be famous by the name of Ramavtar and he will redeem the whole world

੨੪ ਅਵਤਾਰ ਰਾਮ - ੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰ ਹੈ ਸੁ ਤਨਕ ਮੈ ਦੁਸਟ ਨਾਸ

Kar Hai Su Tanka Mai Dustta Naasa ॥

੨੪ ਅਵਤਾਰ ਰਾਮ - ੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਾਂਤ ਕੀਰਤ ਕਰ ਹੈ ਪ੍ਰਕਾਸ ॥੩੮॥

Eih Bhaanta Keerata Kar Hai Parkaas ॥38॥

“He will destroy the tyrants in an instant and in this way his fame will spread on all the four sides.”38.

੨੪ ਅਵਤਾਰ ਰਾਮ - ੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ