Sri Dasam Granth Sahib

Displaying Page 40 of 2820

ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥੯॥੨੯॥

Saachu Kahou Suna Lehu Sabhai Jin Parema Keeao Tin Hee Parbhu Paaeiao ॥9॥29॥

I speak Truth, all should turn their ears towards it: he, who is absorbed in True Love, he would realize the Lord. 9.29.

ਅਕਾਲ ਉਸਤਤਿ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਹੂੰ ਲੈ ਪਾਹਨ ਪੂਜ ਧਰਿਓ ਸਿਰਿ ਕਾਹੂੰ ਲੈ ਲਿੰਗੁ ਗਰੇ ਲਟਕਾਇਓ

Kaahooaan Lai Paahan Pooja Dhariao Siri Kaahooaan Lai Liaangu Gare Lattakaaeiao ॥

Someone worshipped stone and placed it on his head. Someone hung the phallus (lingam) from his neck.

ਅਕਾਲ ਉਸਤਤਿ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਹੂੰ ਲਖਿਓ ਹਰਿ ਅਵਾਚੀ ਦਿਸਾ ਮਹਿ ਕਾਹੂੰ ਪਛਾਹ ਕੋ ਸੀਸ ਨਿਵਾਇਓ

Kaahooaan Lakhiao Hari Avaachee Disaa Mahi Kaahooaan Pachhaaha Ko Seesa Nivaaeiao ॥

Someone visualized God in the South and someone bowed his head towards the West.

ਅਕਾਲ ਉਸਤਤਿ - ੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਊ ਬੁਤਾਨ ਕੌ ਪੂਜਤ ਹੈ ਪਸੁ ਕੋਊ ਮ੍ਰਿਤਾਨ ਕੌ ਪੂਜਨ ਧਾਇਓ

Koaoo Butaan Kou Poojata Hai Pasu Koaoo Mritaan Kou Poojan Dhaaeiao ॥

Some fool worships the idols and someone goes to worship the dead.

ਅਕਾਲ ਉਸਤਤਿ - ੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੂਰ ਕ੍ਰਿਆ ਉਰਝਿਓ ਸਭ ਹੀ ਜਗੁ ਸ੍ਰੀ ਭਗਵਾਨ ਕੌ ਭੇਦੁ ਪਾਇਓ ॥੧੦॥੩੦॥

Koora Kriaa Aurjhiao Sabha Hee Jagu Sree Bhagavaan Kou Bhedu Na Paaeiao ॥10॥30॥

The whole world is entangled in false rituals and has not known the secret of Lord-God 10.30.

ਅਕਾਲ ਉਸਤਤਿ - ੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਵਪ੍ਰਸਾਦਿ ਤੋਮਰ ਛੰਦ

Tv Prasaadi॥ Tomar Chhaand ॥

BY THY GRACE. TOMAR STANZA


ਹਰਿ ਜਨਮ ਮਰਨ ਬਿਹੀਨ

Hari Janaam Marn Biheena ॥

The Lord is sans birth and death,

ਅਕਾਲ ਉਸਤਤਿ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਚਾਰ ਚਾਰ ਪ੍ਰਬੀਨ

Dasa Chaara Chaara Parbeena ॥

He is skiful in all eighteen sciences.

ਅਕਾਲ ਉਸਤਤਿ - ੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਕਲੰਕ ਰੂਪ ਅਪਾਰ

Akalaanka Roop Apaara ॥

That unblemished Entity is Infinite,

ਅਕਾਲ ਉਸਤਤਿ - ੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਛਿਜ ਤੇਜ ਉਦਾਰ ॥੧॥੩੧॥

Anchhija Teja Audaara ॥1॥31॥

His Benevolent Glory is Everlasting. 1.31.

ਅਕਾਲ ਉਸਤਤਿ - ੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨਭਿਜ ਰੂਪ ਦੁਰੰਤ

Anbhija Roop Duraanta ॥

His Unaffected Entity is All-Pervasive,

ਅਕਾਲ ਉਸਤਤਿ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਜਗਤ ਭਗਤ ਮਹੰਤ

Sabha Jagata Bhagata Mahaanta ॥

He is the Supreme Lord of the saints of all the world.

ਅਕਾਲ ਉਸਤਤਿ - ੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਸ ਤਿਲਕ ਭੂ ਭ੍ਰਿਤ ਭਾਨੁ

Jasa Tilaka Bhoo Bhrita Bhaanu ॥

He is the frontal mark of Glory and life-giver sun of the earth,

ਅਕਾਲ ਉਸਤਤਿ - ੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਚਾਰ ਚਾਰ ਨਿਧਾਨ ॥੨॥੩੨॥

Dasa Chaara Chaara Nidhaan ॥2॥32॥

He is the Treasure of eighteen sciences. 2.32.

ਅਕਾਲ ਉਸਤਤਿ - ੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਕਲੰਕ ਰੂਪ ਅਪਾਰ

Akalaanka Roop Apaara ॥

He the Unblemished Entity is Infinite,

ਅਕਾਲ ਉਸਤਤਿ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਲੋਕ ਸੋਕ ਬਿਦਾਰ

Sabha Loka Soka Bidaara ॥

He is the destroyer of sufferings of all the worlds.

ਅਕਾਲ ਉਸਤਤਿ - ੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਲ ਕਾਲ ਕਰਮ ਬਿਹੀਨ

Kala Kaal Karma Biheena ॥

He is without the rituals of Iron age,

ਅਕਾਲ ਉਸਤਤਿ - ੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਕਰਮ ਧਰਮ ਪ੍ਰਬੀਨ ॥੩॥੩੩॥

Sabha Karma Dharma Parbeena ॥3॥33॥

He is an adept in all religious works. 3.33.

ਅਕਾਲ ਉਸਤਤਿ - ੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨਖੰਡ ਅਤੁਲ ਪ੍ਰਤਾਪ

Ankhaanda Atula Partaapa ॥

His Glory is Indivisible and Inestimable,

ਅਕਾਲ ਉਸਤਤਿ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਥਾਪਿਓ ਜਿਹ ਥਾਪ

Sabha Thaapiao Jih Thaapa ॥

He is the Establisher of all the institutions.

ਅਕਾਲ ਉਸਤਤਿ - ੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਖੇਦ ਭੇਦ ਅਛੇਦ

Ankheda Bheda Achheda ॥

He is Indestructible with Imperishable mysteries,

ਅਕਾਲ ਉਸਤਤਿ - ੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖਚਾਰ ਗਾਵਤ ਬੇਦ ॥੪॥੩੪॥

Mukhchaara Gaavata Beda ॥4॥34॥

And the four-handed Brahma sings the Vedas. 4.34.

ਅਕਾਲ ਉਸਤਤਿ - ੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਨੇਤਿ ਨਿਗਮ ਕਹੰਤ

Jih Neti Nigama Kahaanta ॥

To Him the Nigam (Vedas) call “Neti” (Not this),

ਅਕਾਲ ਉਸਤਤਿ - ੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖਚਾਰ ਬਕਤ ਬਿਅੰਤ

Mukhchaara Bakata Biaanta ॥

The four-handed Brahma Speak of Him as Unlimited.

ਅਕਾਲ ਉਸਤਤਿ - ੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ