Sri Dasam Granth Sahib

Displaying Page 409 of 2820

ਭਰਯੋ ਰਾਮ ਕ੍ਰੁੱਧੰ

Bharyo Raam Karu`dhaan ॥

Ram was highly infuriated on seeing the continuance of the terrible war.

੨੪ ਅਵਤਾਰ ਰਾਮ - ੯੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਟੀ ਦੁਸਟ ਬਾਹੰ

Kattee Dustta Baahaan ॥

੨੪ ਅਵਤਾਰ ਰਾਮ - ੯੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਘਾਰਯੋ ਸੁਬਾਹੰ ॥੯੨॥

Saanghaarayo Subaahaan ॥92॥

He chopped the arms of Subahu and killed him.92.

੨੪ ਅਵਤਾਰ ਰਾਮ - ੯੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਸੈ ਦੈਤ ਭਾਜੇ

Tarsai Daita Bhaaje ॥

੨੪ ਅਵਤਾਰ ਰਾਮ - ੯੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਣੰ ਰਾਮ ਗਾਜੇ

Ranaan Raam Gaaje ॥

On seeing this, the frightened demons ran away and Ram thundered in the battlefield.

੨੪ ਅਵਤਾਰ ਰਾਮ - ੯੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੁਅੰ ਭਾਰ ਉਤਾਰਿਯੋ

Bhuaan Bhaara Autaariyo ॥

੨੪ ਅਵਤਾਰ ਰਾਮ - ੯੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਖੀਸੰ ਉਬਾਰਿਯੋ ॥੯੩॥

Rikheesaan Aubaariyo ॥93॥

Ram lightened the burden of the earth and protected the sages.93.

੨੪ ਅਵਤਾਰ ਰਾਮ - ੯੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਸਾਧ ਹਰਖੇ

Sabhai Saadha Harkhe ॥

੨੪ ਅਵਤਾਰ ਰਾਮ - ੯੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਜੀਤ ਕਰਖੇ

Bhaee Jeet Karkhe ॥

All the saints were pleased over the victory.

੨੪ ਅਵਤਾਰ ਰਾਮ - ੯੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੈ ਦੇਵ ਅਰਚਾ

Kari Dev Archaa ॥

੨੪ ਅਵਤਾਰ ਰਾਮ - ੯੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਰੈ ਬੇਦ ਚਰਚਾ ॥੯੪॥

Rari Beda Charchaa ॥94॥

The gods were worshipped and the discussion on Vedas began.94.

੨੪ ਅਵਤਾਰ ਰਾਮ - ੯੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਯੋ ਜੱਗ ਪੂਰੰ

Bhayo Ja`ga Pooraan ॥

੨੪ ਅਵਤਾਰ ਰਾਮ - ੯੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਏ ਪਾਪ ਦੂਰੰ

Gaee Paapa Dooraan ॥

The Yajna (of Vishwamitra) was complete and all the sins were destroyed.

੨੪ ਅਵਤਾਰ ਰਾਮ - ੯੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰੰ ਸਰਬ ਹਰਖੇ

Suraan Sarab Harkhe ॥

੨੪ ਅਵਤਾਰ ਰਾਮ - ੯੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਨੰਧਾਰ ਬਰਖੇ ॥੯੫॥

Dhanaandhaara Barkhe ॥95॥

On seeing this, the gods were pleased and began to shower flowers.95.

੨੪ ਅਵਤਾਰ ਰਾਮ - ੯੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਰਾਮਾਵਤਾਰੇ ਕਥਾ ਸੁਬਾਹ ਮਰੀਚ ਬਧਹ ਜਗਯ ਸੰਪੂਰਨ ਕਰਨੰ ਸਮਾਪਤਮ

Eiti Sree Bachitar Naatak Graanthe Raamaavataare Kathaa Subaaha Mareecha Badhaha Jagaya Saanpooran Karnaan Samaapatama ॥

End of the description of the story of the Killing of MARICH and SUBAHU and also the Completion of Yajna in Rama Avtar in BACHITTAR NATAK.


ਅਥ ਸੀਤਾ ਸੁਯੰਬਰ ਕਥਨੰ

Atha Seetaa Suyaanbar Kathanaan ॥

Now begins the description of the Swayyamvara of Sita :


ਰਸਾਵਲ ਛੰਦ

Rasaavala Chhaand ॥

RASAAVAL STANZA


ਰਚਯੋ ਸੁਯੰਬਰ ਸੀਤਾ

Rachayo Suyaanbar Seetaa ॥

੨੪ ਅਵਤਾਰ ਰਾਮ - ੯੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਂ ਸੁੱਧ ਗੀਤਾ

Mahaan Su`dha Geetaa ॥

The day of the Swayyamvara of Sita was fixed, who was extremely pure like Gita.

੨੪ ਅਵਤਾਰ ਰਾਮ - ੯੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਧੰ ਚਾਰ ਬੈਣੀ

Bidhaan Chaara Bainee ॥

੨੪ ਅਵਤਾਰ ਰਾਮ - ੯੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਗੀ ਰਾਜ ਨੈਣੀ ॥੯੬॥

Mrigee Raaja Nainee ॥96॥

Her words were winsome like those of the nightingale. She had eyes like the eyes of the king of deer.96.

੨੪ ਅਵਤਾਰ ਰਾਮ - ੯੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਣਯੋ ਮੋਨਨੇਸੰ

Sunayo Monanesaan ॥

੨੪ ਅਵਤਾਰ ਰਾਮ - ੯੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਤੁਰ ਚਾਰ ਦੇਸੰ

Chatur Chaara Desaan ॥

The chief sage Vishwamitra had heard about it.

੨੪ ਅਵਤਾਰ ਰਾਮ - ੯੭/੨ - ਸ੍ਰੀ ਦਸਮ ਗ੍ਰੰਥ ਸਾਹਿਬ