Sri Dasam Granth Sahib

Displaying Page 418 of 2820

ਕੀਰਤ ਸਾਲੀ

Keerata Saalee ॥

The warriors wandered in the battlefield like the gardeners of the forest who prune the plants, they began to destroy the reputation of the heroes.

੨੪ ਅਵਤਾਰ ਰਾਮ - ੧੪੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮੰ ਧਾਮੰ

Dharmaan Dhaamaan ॥

੨੪ ਅਵਤਾਰ ਰਾਮ - ੧੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪੰ ਰਾਮੰ ॥੧੪੪॥

Roopaan Raamaan ॥144॥

In that battlefield the beautiful Ram, who is the abode of righteousness is looking glorious.144.

੨੪ ਅਵਤਾਰ ਰਾਮ - ੧੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧੀਰੰ ਧਰਤਾ

Dheeraan Dhartaa ॥

੨੪ ਅਵਤਾਰ ਰਾਮ - ੧੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰੰ ਹਰਤਾ

Beeraan Hartaa ॥

He is a hero with the quality of forbearance, he is the destroyer of warriors

੨੪ ਅਵਤਾਰ ਰਾਮ - ੧੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੁੱਧੰ ਜੇਤਾ

Ju`dhaan Jetaa ॥

੨੪ ਅਵਤਾਰ ਰਾਮ - ੧੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਸਤ੍ਰੰ ਨੇਤਾ ॥੧੪੫॥

Sasataraan Netaa ॥145॥

Conqueror of war and eminently specialist in the use of weapons.145.

੨੪ ਅਵਤਾਰ ਰਾਮ - ੧੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਦੰ ਗਾਮੀ

Durdaan Gaamee ॥

੨੪ ਅਵਤਾਰ ਰਾਮ - ੧੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮੰ ਧਾਮੀ

Dharmaan Dhaamee ॥

He has the gait of an elephant and an abode of Dharma

੨੪ ਅਵਤਾਰ ਰਾਮ - ੧੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਗੰ ਜ੍ਵਾਲੀ

Jogaan Javaalee ॥

੨੪ ਅਵਤਾਰ ਰਾਮ - ੧੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਤੰ ਮਾਲੀ ॥੧੪੬॥

Jotaan Maalee ॥146॥

He is the master of yoga-fire and protector of the supreme light.146.

੨੪ ਅਵਤਾਰ ਰਾਮ - ੧੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਰਸੁਰਾਮ ਬਾਚ

Parsuraam Baacha ॥

The Speech of Parachuram :


ਸ੍ਵੈਯਾ

Savaiyaa ॥

SWAYYA


ਤੂਣਿ ਕਸੇ ਕਟ ਚਾਂਪ ਧਰੇ ਕਰ ਕੋਪ ਕਹੀ ਦਿਜ ਰਾਮ ਅਹੋ

Tooni Kase Katta Chaanpa Dhare Kar Kopa Kahee Dija Raam Aho ॥

Wearnig his bow and quiver, the Brahmin Parshuram in great rage said to Ram :

੨੪ ਅਵਤਾਰ ਰਾਮ - ੧੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਹ ਤੋਰਿ ਸਰਾਸਨ ਸੰਕਰ ਕੋ ਸੀਅ ਜਾਤ ਹਰੇ ਤੁਮ ਕਉਨ ਕਹੋ

Garha Tori Saraasan Saankar Ko Seea Jaata Hare Tuma Kauna Kaho ॥

“O the breaker of the bow of Shiva and the conqueror of Sita, who ate you?

੨੪ ਅਵਤਾਰ ਰਾਮ - ੧੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨ ਸਾਚ ਕਹੇ ਨੇਹੀ ਪ੍ਰਾਨ ਬਚੇ ਜਿਨਿ ਕੰਠ ਕੁਠਾਰ ਕੀ ਧਾਰ ਸਹੋ

Bin Saacha Kahe Nehee Paraan Bache Jini Kaanttha Kutthaara Kee Dhaara Saho ॥

“Tell me the truth otherwise you will not he able to save yourself and you will have to bear the blow of the sharp edge of my axe on your neck.

੨੪ ਅਵਤਾਰ ਰਾਮ - ੧੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘਰ ਜਾਹੁ ਚਲੇ ਤਜ ਰਾਮ ਰਣੰ ਜਿਨਿ ਜੂਝਿ ਮਰੋ ਪਲ ਠਾਂਢ ਰਹੋ ॥੧੪੭॥

Ghar Jaahu Chale Taja Raam Ranaan Jini Joojhi Maro Pala Tthaandha Raho ॥147॥

“It will be appropriate, if you leave the war-arena and run away to your home, otherwise if you stay here for another instant, you will have to die.”147.

੨੪ ਅਵਤਾਰ ਰਾਮ - ੧੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵੈਯਾ

Savaiyaa ॥

SWAYYA


ਜਾਨਤ ਹੋ ਅਵਿਲੋਕ ਮੁਝੈ ਹਠਿ ਏਕ ਬਲੀ ਨਹੀ ਠਾਂਢ ਰਹੈਂਗੇ

Jaanta Ho Aviloka Mujhai Hatthi Eeka Balee Nahee Tthaandha Rahainge ॥

“You know that no mighty warrior can stay here firmly on seeing me

੨੪ ਅਵਤਾਰ ਰਾਮ - ੧੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਤਿ ਗਹਯੋ ਜਿਨ ਕੋ ਤ੍ਰਿਣ ਦਾਂਤਨ ਤੇਨ ਕਹਾ ਰਣ ਆਜ ਗਹੈਂਗੇ

Taati Gahayo Jin Ko Trin Daantan Tena Kahaa Ran Aaja Gahainge ॥

“Those whose fathers and grandfathers held the blades of grass within their teeth on seeing me (i.e. they accepted defeat) what type of war will they wage with me now?

੨੪ ਅਵਤਾਰ ਰਾਮ - ੧੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੰਬ ਬਜੇ ਰਣ ਖੰਡ ਗਡੇ ਗਹਿ ਹਾਥ ਹਥਿਆਰ ਕਹੂੰ ਉਮਹੈਂਗੇ

Baanba Baje Ran Khaanda Gade Gahi Haatha Hathiaara Kahooaan Aumahainge ॥

“Even if there is waged a terrible war how can they be bold enough now to march forward for war by taking hold of their weapons again?

੨੪ ਅਵਤਾਰ ਰਾਮ - ੧੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਮ ਅਕਾਸ ਪਤਾਲ ਦੁਰੈਬੇ ਕਉ ਰਾਮ ਕਹੋ ਕਹਾਂ ਠਾਮ ਲਹੈਂਗੇ ॥੧੪੮॥

Bhooma Akaas Pataala Duribe Kau Raam Kaho Kahaan Tthaam Lahainge ॥148॥

“Then tell me, O Ram, where will you find a place one earth, sky or netherworld to hide yourself?”148.

੨੪ ਅਵਤਾਰ ਰਾਮ - ੧੪੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਬਿ ਬਾਚ

Kabi Baacha ॥

Speech of the Poet:


ਯੌ ਜਬ ਬੈਨ ਸੁਨੇ ਅਰਿ ਕੇ ਤਬ ਸ੍ਰੀ ਰਘੁਬੀਰ ਬਲੀ ਬਲਕਾਨੇ

You Jaba Bain Sune Ari Ke Taba Sree Raghubeera Balee Balakaane ॥

Hearing these words of the enemy (Parashuram), Ram looked like a mighty hero.

੨੪ ਅਵਤਾਰ ਰਾਮ - ੧੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ