Sri Dasam Granth Sahib

Displaying Page 419 of 2820

ਸਾਤ ਸਮੁੰਦ੍ਰਨ ਲੌ ਗਰਵੇ ਗਿਰ ਭੂਮਿ ਅਕਾਸ ਦੋਊ ਥਹਰਾਨੇ

Saata Samuaandarn Lou Garve Gri Bhoomi Akaas Doaoo Thaharaane ॥

Visualising the serene posture of Ram, exhibiting the serenity of seven seas, the mountains, Sky and the whole world trembled.

੨੪ ਅਵਤਾਰ ਰਾਮ - ੧੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੱਛ ਭੁਜੰਗ ਦਿਸਾ ਬਿਦਿਸਾਨ ਕੇ ਦਾਨਵ ਦੇਵ ਦੁਹੂੰ ਡਰ ਮਾਨੇ

Ja`chha Bhujang Disaa Bidisaan Ke Daanva Dev Duhooaan Dar Maane ॥

The Yakshas, Nagas, gods gods demons of all the four directions were frightened.

੨੪ ਅਵਤਾਰ ਰਾਮ - ੧੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਰਘੁਨਾਥ ਕਮਾਨ ਲੇ ਹਾਥ ਕਹੋ ਰਿਸ ਕੈ ਕਿਹ ਪੈ ਸਰ ਤਾਨੇ ॥੧੪੯॥

Sree Raghunaatha Kamaan Le Haatha Kaho Risa Kai Kih Pai Sar Taane ॥149॥

Getting hold of his bow in his hand, Ram said to Parashuram, “On whom you have stretched this arrow in anger?”149.

੨੪ ਅਵਤਾਰ ਰਾਮ - ੧੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਰਸੁ ਰਾਮ ਬਾਚ ਰਾਮ ਸੋ

Parsu Raam Baacha Raam So ॥

Speech of Parashuram addressed to Ram :


ਜੇਤਕ ਬੈਨ ਕਹੇ ਸੁ ਕਹੇ ਜੁ ਪੈ ਫੇਰਿ ਕਹੇ ਤੁ ਪੈ ਜੀਤ ਜੈਹੋ

Jetaka Bain Kahe Su Kahe Ju Pai Pheri Kahe Tu Pai Jeet Na Jaiho ॥

“O Ram ! whatever you have said, you have said and now if you say anything further, then you will not remain alive

੨੪ ਅਵਤਾਰ ਰਾਮ - ੧੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਥਿ ਹਥਿਆਰ ਗਹੇ ਸੁ ਗਹੇ ਜੁ ਪੈ ਫੇਰਿ ਗਹੇ ਤੁ ਪੈ ਫੇਰਿ ਲੈਹੋ

Haathi Hathiaara Gahe Su Gahe Ju Pai Pheri Gahe Tu Pai Pheri Na Laiho ॥

“The weapon that you had to wield, you have wielded and if you try to wield anything more, your effort will be of no avail.”

੨੪ ਅਵਤਾਰ ਰਾਮ - ੧੫੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮ ਰਿਸੈ ਰਣ ਮੈ ਰਘੁਬੀਰ ਕਹੋ ਭਜਿ ਕੈ ਕਤ ਪ੍ਰਾਨ ਬਚੈਹੋ

Raam Risai Ran Mai Raghubeera Kaho Bhaji Kai Kata Paraan Bachaiho ॥

Then getting furious Parashuram said to Ram, “Say, where will you run away now from war and how will you save your life?

੨੪ ਅਵਤਾਰ ਰਾਮ - ੧੫੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੋਰ ਸਰਾਸਨ ਸੰਕਰ ਕੋ ਹਰਿ ਸੀਅ ਚਲੇ ਘਰਿ ਜਾਨ ਪੈਹੋ ॥੧੫੦॥

Tora Saraasan Saankar Ko Hari Seea Chale Ghari Jaan Na Paiho ॥150॥

“O Ram ! breaking the bow of Shiva and now wedding Sita you will not be able to reach your home.”150.

੨੪ ਅਵਤਾਰ ਰਾਮ - ੧੫੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮ ਬਾਚ ਪਰਸੁਰਾਮ ਸੋ

Raam Baacha Parsuraam So ॥

Speech of Ram addressed to Parashuram:


ਸ੍ਵੈਯਾ

Savaiyaa ॥

SWAYYA


ਬੋਲ ਕਹੇ ਸੁ ਸਹੇ ਦਿਸ ਜੂ ਜੁ ਪੈ ਫੇਰਿ ਕਹੇ ਤੇ ਪੈ ਪ੍ਰਾਨ ਖ੍ਵੈਹੋ

Bola Kahe Su Sahe Disa Joo Ju Pai Pheri Kahe Te Pai Paraan Khvaiho ॥

“O Brahmin ! you have already said whatever you wanted to say and if you say anything more now, you will have to risk your life.

੨੪ ਅਵਤਾਰ ਰਾਮ - ੧੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲਤ ਐਂਠ ਕਹਾ ਸਠ ਜਿਉ ਸਭ ਦਾਂਤ ਤੁਰਾਇ ਅਬੈ ਘਰਿ ਜੈਹੋ

Bolata Aainattha Kahaa Sattha Jiau Sabha Daanta Turaaei Abai Ghari Jaiho ॥

“O fool ! why do you speak with such pride, you will have to go now to your home after getting your teeth broken and after receiving good tharashin.

੨੪ ਅਵਤਾਰ ਰਾਮ - ੧੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧੀਰ ਤਬੈ ਲਹਿਹੈ ਤੁਮ ਕੱਉ ਜਦ ਭੀਰ ਪਰੀ ਇਕ ਤੀਰ ਚਲੈਹੋ

Dheera Tabai Lahihi Tuma Ka`au Jada Bheera Paree Eika Teera Chalaiho ॥

“I am seeing you with patience if I consider it necessary, then I shall have to discharge only one arrow.

੨੪ ਅਵਤਾਰ ਰਾਮ - ੧੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਤ ਸੰਭਾਰ ਕਹੋ ਮੁਖਿ ਤੇ ਇਨ ਬਾਤਨ ਕੋ ਅਬ ਹੀ ਫਲਿ ਪੈਹੋ ॥੧੫੧॥

Baata Saanbhaara Kaho Mukhi Te Ein Baatan Ko Aba Hee Phali Paiho ॥151॥

“Therefore talk with restraint, otherwise you will receive the reward for such talk just now.”151.

੨੪ ਅਵਤਾਰ ਰਾਮ - ੧੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਰਸੁ ਰਾਮ ਬਾਚ

Parsu Raam Baacha ॥

Speech of Parashuram :


ਸ੍ਵੈਯਾ

Savaiyaa ॥

SWAYYA


ਤਉ ਤੁਮ ਸਾਚ ਲਖੋ ਮਨ ਮੈ ਪ੍ਰਭ ਜਉ ਤੁਮ ਰਾਮ ਵਤਾਰ ਕਹਾਓ

Tau Tuma Saacha Lakho Man Mai Parbha Jau Tuma Raam Vataara Kahaao ॥

“You should then deem it true that if you are called Ramvtar,

੨੪ ਅਵਤਾਰ ਰਾਮ - ੧੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਦ੍ਰ ਕੁਵੰਡ ਬਿਹੰਡੀਯ ਜਿਉ ਕਰਿ ਤਿਉ ਅਪਨੋ ਬਲ ਮੋਹਿ ਦਿਖਾਓ

Rudar Kuvaanda Bihaandeeya Jiau Kari Tiau Apano Bala Mohi Dikhaao ॥

“Then the way you have broken the bow of Shiva, show me your strength in the same way

੨੪ ਅਵਤਾਰ ਰਾਮ - ੧੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਉ ਹੀ ਗਦਾ ਕਰ ਸਾਰੰਗ ਚਕ੍ਰ ਲਤਾ ਭ੍ਰਿਗਾ ਕੀ ਉਰ ਮੱਧ ਸੁਹਾਓ

Tau Hee Gadaa Kar Saaraanga Chakar Lataa Bhrigaa Kee Aur Ma`dha Suhaao ॥

“Show me your mace, discus, bow and also the mark of the stroke of the foot of sage Bhrigu.

੨੪ ਅਵਤਾਰ ਰਾਮ - ੧੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰੋ ਉਤਾਰ ਕੁਵੰਡ ਮਹਾਂਬਲ ਮੋਹੂ ਕੱਉ ਆਜ ਚੜਾਇ ਦਿਖਾਓ ॥੧੫੨॥

Mero Autaara Kuvaanda Mahaanbala Mohoo Ka`au Aaja Charhaaei Dikhaao ॥152॥

“Alongwith this dismount my mighty bow and pull its string.”152.

੨੪ ਅਵਤਾਰ ਰਾਮ - ੧੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਬਿ ਬਾਚ

Kabi Baacha ॥

Speech of the Poet :


ਸ੍ਵੈਯਾ

Savaiyaa ॥

SWAYYA


ਸ੍ਰੀ ਰਘੁਬੀਰ ਸਿਰੋਮਨ ਸੂਰ ਕੁਵੰਡ ਲਯੋ ਕਰ ਮੈ ਹਸਿ ਕੈ

Sree Raghubeera Siroman Soora Kuvaanda Layo Kar Mai Hasi Kai ॥

Ram, the supreme hero took the bow in his hand smilingly

੨੪ ਅਵਤਾਰ ਰਾਮ - ੧੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੀਅ ਚਾਂਪ ਚਟਾਕ ਚੜਾਇ ਬਲੀ ਖਟ ਟੂਕ ਕਰਯੋ ਛਿਨ ਮੈ ਕਸਿ ਕੈ

Leea Chaanpa Chattaaka Charhaaei Balee Khtta Ttooka Karyo Chhin Mai Kasi Kai ॥

Pulled its string and tightening the arrow, broke it into two pieces.

੨੪ ਅਵਤਾਰ ਰਾਮ - ੧੫੩/੨ - ਸ੍ਰੀ ਦਸਮ ਗ੍ਰੰਥ ਸਾਹਿਬ