Sri Dasam Granth Sahib

Displaying Page 420 of 2820

ਨਭ ਕੀ ਗਤਿ ਤਾਹਿ ਹਤੀ ਸਰ ਸੋ ਅਧ ਬੀਚ ਹੀ ਬਾਤ ਰਹੀ ਬਸਿ ਕੈ

Nabha Kee Gati Taahi Hatee Sar So Adha Beecha Hee Baata Rahee Basi Kai ॥

On breaking, the bow produced such a dreadful sound as if the arrow had struck the chest of the sky which gad burst.

੨੪ ਅਵਤਾਰ ਰਾਮ - ੧੫੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਸਾਤ ਕਛੂ ਨਟ ਕੇ ਬਟ ਜਯੋਂ ਭਵ ਪਾਸ ਨਿਸੰਗਿ ਰਹੈ ਫਸਿ ਕੈ ॥੧੫੩॥

Na Basaata Kachhoo Natta Ke Batta Jayona Bhava Paasa Nisaangi Rahai Phasi Kai ॥153॥

The manner in which the dancer jumps on the rope, in the same way the whole universe shook on the breaking of the bow and remained entangled within the two pieces of the bow.153.

੨੪ ਅਵਤਾਰ ਰਾਮ - ੧੫੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਰਾਮ ਜੁੱਧ ਜਯਤ ॥੨॥

Eiti Sree Raam Ju`dha Jayata ॥2॥

End of the description of Ram’s victory in war.2.


ਅਥ ਅਉਧ ਪ੍ਰਵੇਸ ਕਥਨੰ

Atha Aaudha Parvesa Kathanaan ॥

Now begins the description of the Entry in Oudh :


ਸ੍ਵੈਯਾ

Savaiyaa ॥

SWAYYA


ਭੇਟ ਭੁਜਾ ਭਰਿ ਅੰਕਿ ਭਲੇ ਭਰਿ ਨੈਨ ਦੋਊ ਨਿਰਖੇ ਰਘੁਰਾਈ

Bhetta Bhujaa Bhari Aanki Bhale Bhari Nain Doaoo Nrikhe Raghuraaeee ॥

With tears of joy in both his eyes and meeting affectionately with his people Ram entered Ayodhya.

੨੪ ਅਵਤਾਰ ਰਾਮ - ੧੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੁੰਜਤ ਭ੍ਰਿੰਗ ਕਪੋਲਨ ਊਪਰ ਨਾਗ ਲਵੰਗ ਰਹੇ ਲਿਵ ਲਾਈ

Guaanjata Bhringa Kapolan Aoopra Naaga Lavaanga Rahe Liva Laaeee ॥

The black bees were humming on the cheeks and the braids of long hair of Sita were hanging like the Nagas looking towards her face.

੨੪ ਅਵਤਾਰ ਰਾਮ - ੧੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੰਜ ਕੁਰੰਗ ਕਲਾ ਨਿਧ ਕੇਹਰਿ ਕੋਕਿਲ ਹੇਰ ਹੀਏ ਹਹਰਾਈ

Kaanja Kuraanga Kalaa Nidha Kehari Kokila Hera Heeee Haharaaeee ॥

The lotus, deer, moon, lioness and nightingale were perplexed in their minds and seeing her (eyes, agility, beauty, courage and sweet voice respectively).

੨੪ ਅਵਤਾਰ ਰਾਮ - ੧੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਲ ਲਖੈਂ ਛਬਿ ਖਾਟ ਪਰੈਂ ਨਹਿ ਬਾਟ ਚਲੈ ਨਿਰਖੇ ਅਧਿਕਾਈ ॥੧੫੪॥

Baala Lakhina Chhabi Khaatta Parina Nahi Baatta Chalai Nrikhe Adhikaaeee ॥154॥

The children, seeing her beauty, also were falling unconscious and the travelers abandoning their path, were looking at her.154.

੨੪ ਅਵਤਾਰ ਰਾਮ - ੧੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੀਅ ਰਹੀ ਮੁਰਛਾਇ ਮਨੈ ਰਨਿ ਰਾਮ ਕਹਾ ਮਨ ਬਾਤ ਧਰੈਂਗੇ

Seea Rahee Murchhaaei Mani Rani Raam Kahaa Man Baata Dharinage ॥

Sita was getting worried on reflecting whether Ram will agree with her sayings or not

੨੪ ਅਵਤਾਰ ਰਾਮ - ੧੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੋਰਿ ਸਰਾਸਨਿ ਸੰਕਰ ਕੋ ਜਿਮ ਮੋਹਿ ਬਰਿਓ ਤਿਮ ਅਉਰ ਬਰੈਂਗੇ

Tori Saraasani Saankar Ko Jima Mohi Bariao Tima Aaur Barinage ॥

And also whether it can happen that Ram may wed another woman like wedding me on breaking the bow of Shiva.

੨੪ ਅਵਤਾਰ ਰਾਮ - ੧੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੂਸਰ ਬਯਾਹ ਬਧੂ ਅਬ ਹੀ ਮਨ ਤੇ ਮੁਹਿ ਨਾਥ ਬਿਸਾਰ ਡਰੈਂਗੇ

Doosar Bayaaha Badhoo Aba Hee Man Te Muhi Naatha Bisaara Darinage ॥

If he thinks another marriage in his mind, then her Lord on forgetting her, will fill her life definitely with unrest.

੨੪ ਅਵਤਾਰ ਰਾਮ - ੧੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖਤ ਹੌ ਨਿਜ ਭਾਗ ਭਲੇ ਬਿਧ ਆਜ ਕਹਾ ਇਹ ਠੌਰ ਕਰੈਂਗੇ ॥੧੫੫॥

Dekhta Hou Nija Bhaaga Bhale Bidha Aaja Kahaa Eih Tthour Karinage ॥155॥

Let us see that is recorded in my fate and what he will do in future?155.

੨੪ ਅਵਤਾਰ ਰਾਮ - ੧੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਉ ਹੀ ਲਉ ਰਾਮ ਜਿਤੇ ਦਿਜ ਕਉ ਅਪਨੇ ਦਲ ਆਇ ਬਜਾਇ ਬਧਾਈ

Tau Hee Lau Raam Jite Dija Kau Apane Dala Aaei Bajaaei Badhaaeee ॥

At that same time, the groups of Brahmins came forward and began and thither in joy.

੨੪ ਅਵਤਾਰ ਰਾਮ - ੧੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੱਗੁਲ ਲੋਕ ਫਿਰੈ ਸਭ ਹੀ ਰਣ ਮੋ ਲਖਿ ਰਾਘਵ ਕੀ ਅਧਕਾਈ

Bha`gula Loka Phrii Sabha Hee Ran Mo Lakhi Raaghava Kee Adhakaaeee ॥

Hearing about the victory of Ram in the war, all the people ran hither and thither in joy.

੨੪ ਅਵਤਾਰ ਰਾਮ - ੧੫੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਅ ਰਹੀ ਰਨ ਰਾਮ ਜਿਤੇ ਅਵਧੇਸਰ ਬਾਤ ਜਬੈ ਸੁਨਿ ਪਾਈ

Seea Rahee Ran Raam Jite Avadhesar Baata Jabai Suni Paaeee ॥

When Dasrath came to know that after conquering Sita, Ram has also conquered the war,

੨੪ ਅਵਤਾਰ ਰਾਮ - ੧੫੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫੂਲਿ ਗ੍ਯੋ ਅਤਿ ਹੀ ਮਨ ਮੈ ਧਨ ਕੇ ਘਨ ਕੀ ਬਰਖਾ ਬਰਖਾਈ ॥੧੫੬॥

Phooli Gaio Ati Hee Man Mai Dhan Ke Ghan Kee Barkhaa Barkhaaeee ॥156॥

Then his delight knew no bounds and he showered the wealth like the rain of clouds.156.

੨੪ ਅਵਤਾਰ ਰਾਮ - ੧੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੰਦਨਵਾਰ ਬਧੀ ਸਭ ਹੀ ਦਰ ਚੰਦਨ ਸੌ ਛਿਰਕੇ ਗ੍ਰਹ ਸਾਰੇ

Baandanvaara Badhee Sabha Hee Dar Chaandan Sou Chhrike Garha Saare ॥

The doors of all the subjects were bedecked with greetings and the sandalwood was sprinkled over all the houses.

੨੪ ਅਵਤਾਰ ਰਾਮ - ੧੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਸਰ ਡਾਰਿ ਬਰਾਤਨ ਪੈ ਸਭ ਹੀ ਜਨ ਹੁਇ ਪੁਰਹੂਤ ਪਧਾਰੇ

Kesar Daari Baraatan Pai Sabha Hee Jan Huei Purhoota Padhaare ॥

Saffron was sprinkled over all the companions (of Ram) and it seemed that Indra was entering his city.

੨੪ ਅਵਤਾਰ ਰਾਮ - ੧੫੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜਤ ਤਾਲ ਮੁਚੰਗ ਪਖਾਵਜ ਨਾਚਤ ਕੋਟਨਿ ਕੋਟਿ ਅਖਾਰੇ

Baajata Taala Muchaanga Pakhaavaja Naachata Kottani Kotti Akhaare ॥

The drums and other musical instruments resounded and the dances of various kinds were arranged.

੨੪ ਅਵਤਾਰ ਰਾਮ - ੧੫੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਮਿਲੇ ਸਭ ਹੀ ਅਗੂਆ ਸੁਤ ਕੱਉ ਪਿਤੁ ਲੈ ਪੁਰ ਅਉਧ ਸਿਧਾਰੇ ॥੧੫੭॥

Aani Mile Sabha Hee Agooaa Suta Ka`au Pitu Lai Pur Aaudha Sidhaare ॥157॥

All the people advanced to meet Ram and the father Dasrath took his son with him and reached Oudhpuri (in his palaces).157.

੨੪ ਅਵਤਾਰ ਰਾਮ - ੧੫੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਸਭਹੂ ਮਿਲਿ ਗਿਲ ਕੀਯੋ ਉਛਾਹਾ

Sabhahoo Mili Gila Keeyo Auchhaahaa ॥

੨੪ ਅਵਤਾਰ ਰਾਮ - ੧੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਤ ਤਿਹੂੰ ਕਉ ਰਚਯੋ ਬਿਯਾਹਾ

Poota Tihooaan Kau Rachayo Biyaahaa ॥

With great enthusiasm the marriage of the three remaining sons was fixed.

੨੪ ਅਵਤਾਰ ਰਾਮ - ੧੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ